ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਜੇਹੜੇ ਜੜ੍ਹਾਂ ਤੋਂ ਸੁਕ ਜਾਂਦੇ ਕਿ ਹਰਾ ਕਰੂ ਦਸ ਪਾਣੀ 🏝️ਕਿੰਜ ਫੋਲ ਕੇ ਦੱਸ ਦਿਆ ਤੇਨੂੰ ਲਫਜ਼ਾ ਵਿੱਚ ਕਹਾਣੀ
ਬਣ 🌌ਅੰਬਰਾਂ ਦੇ ਤਾਰੇ ✨ਤੇਰਾ ਲਈ ਟੁੱਟਾ ਗੇ ਪਾਵੇ ਸੂਲੀ ਚਾੜ੍ਹ ਦਵੀ 😢ਅੱਥਰੂ ਨਾ ਸੁੱਟ ਗੇ
ਕੌੜੇ ਬੋਲ ਹੀ ਕਾਫੀ ਨੇ 🤐 .. .. Read more >>
ਕਹੰਦੇ ਆ ਮੇਹਨਤ ਦਾ ਮੁੱਲ ਰੱਬ ਪਾਉਂਦਾ ਏ🛐 ,ਪਰ ਮਾੜੇ ਬੰਦੇ ਦੇ ਘਰ ਅਹ ਵੀ ਨਹੀਂ ਆਉਂਦਾ ਏ😅 ਰਜੇ ਨੂੰ ਉਹ ਹੋਰ ਰਜਾਉਂਦਾ ਏ🍿, ਜਿਹੜਾ ਹੋਵੇ ਘਰੋ ਤੰਗ😩 ਓਹਨੂੰ ਹੀ ਜਾਦਾ ਸਤਾਉਂਦਾ ਏ ,ਕਹੰਦੇ ਆ ਰੱਬ ਸੱਭ ਦੇਖਦਾ ਪਰ ਸਾਡੀ ਵਾਰੀ ਕਿਉ ਸੋ ਜਾਂਦਾ .. .. Read more >>
Assi ki kariye kise nal dil diyan gallan ni ...
Jehdiyan phelan lagiyan gallan dil te ni
Haije asi oh rahe hain chal ni...preet ramgharia ✍️❤️
ਹੱਸਣਾਂ ਤਾਂ ਸਾਡੀ ਆਦਤ ਜੀ ਹੋ ਗਈ ਆਂ ਸੱਜਣਾਂ
ਪਰ ਅੰਦਰੋ ਅਸੀਂ ਵੀ ਤੇਰੇ ਵਾਂਗ ਬਹੁਤ ਟੁੱਟੇ ਹੋਏ ਆ ਸੱਜਣਾਂ.preet ramgharia✍️❤️
ਦੂਰੀਆਂ ਵਿੱਚ ਹੀ ਪਰਖੇ ਜਾਂਦੇ ਨੇ ਰਿਸ਼ਤੇ ਅੱਖਾਂ ਸਾਹਮਣੇ ਤਾਂ ਸਾਰੇ ਹੀ ਵਫ਼ਾਦਾਰ ਹੁੰਦੇ ਨੇ ||💯
ਚਲ ਛੱਡ ਇਹ ਤੈਨੂੰ ਵੀ ਪਤਾ ਤੇ ਮੈਨੂੰ ਵੀ ਕੌਣ
ਪਿੱਛੇ ਕਿਉਂ ਹਟਿਆ
ਗਲ ਬਸ ਏਨੀ ਆ ਆਵਦੇ ਮਰ ਕੇ ਵੀ ਛੱਡੇ ਨੀ ਜਾਂਦੇ
ਮੈਨੂੰ ਛੱਡਣ ਲਈ ਤਾਂ ਇਕ ਬਹਾਨਾ ਹੀ ਕਾਫੀ ਆ
ਪਤਾ ਨਹੀ ਦਿਲ ਸੀ ਜਾਂ ਦਿਮਾਗ ਪਰ ਹਰ ਹਲਾਤ ਵਿਚ
ਜ਼ਿੰਦਗੀ ਤੇਰੇ ਨਾਲ ਜਿਊਣੀ ਸੀ
ਪਤਾ ਨੀ ਇਹ ਤੇਰਾ ਦਿਲ ਸੀ ਜਾਂ ਦਿਮਾਗ ਜੋ ਦੋ ਕਦਮ ਵੀ ਨਾਲ
ਨਾ ਤੁਰ ਸਕਿਆ
ਜੇ ਮੇਰੇ ਤੋਂ ਪੁੱਛਦਾ ਏ ਤਾਂ ਅਪਣੇ ਆਪ ਤੋਂ ਪੁੱਛ
ਮਜਬੂਰੀਆਂ ਤਾਂ ਸਮਝ ਆਈਆਂ
ਪਰ ਦੂਰੀਆਂ ਸਮਝ ਨੀ ਆਈਆ
ਤੂੰ ਇੱਕ ਨੂੰ ਛੱਡ ਕੇ ਦੂਜੇ ਨੂੰ ,
ਤੀਜੇ ਕੋਲ ਭੰਡਦੀ ਫਿਰਦੀ ਏ।
ਇਹ ਦਿਲ ਹੈ ਗੁੱਡ ਦੀਆ ਡਲੀਆਂ ਨਹੀਂ,
ਜੌ ਥਾਂ- ਥਾਂ ਵੰਡਦੀ ਫਿਰਦੀ ਏ,,।।।।
ͫ≛𝐦𝐫.𝐋𝐨𝐯𝐞·ͥ·ᷡ ·ⷮ·ⷩ·ⷷ ·ⷩ·ͦ·ͧ·ᷤ