ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Boliya - ਪੰਜਾਬੀ ਬੋਲਿਆਂ

 

shayari4u shayari4u

ਉਹਹਹਹਹ ਛੜੇ ਭੌਰ

ਉਹਹਹਹਹ ਛੜੇ ਭੌਰ ਦਾ ਚਿੱਤ ਨੀ ਲੱਗਦਾ ਸੁੰਜੀਂ ਹਵੈਲੀ ਗੂੰਜੇ.....
ਕੋਣ ਭੌਰ ਦੇ ਭਾਂਡੇ ਮਾਂਜੇਂ ਬੱਲੇ ਬੱਲੇ ਬੱਲੇ ਬੱਲੇ...
ਕੋਣ ਭੌਰ ਦੇ ਭਾਂਡੇ ਮਾਂਜੇ ਕੌਣ ਵਿਹੜੇ ਨੂੰ ਹੂੰਜੇਂ........
ਵਿਆਹਕੇ ਲਿਆਵਾਗੇ ਮੋਤੀ ਬਾਗ ਦੀ ਏ ਕੂੰਜੇ.....2.... .. Read more >>

shayari4u shayari4u

ਬਾਰੀ ਬਰਸੀ ਖੱਟਨ

ਬਾਰੀ ਬਰਸੀ ਖੱਟਨ ਗਿਅਾ ਸੀ,
ਖੱਟ ਕੇ ਲਿਅਾਦੀਅਾ ਚੱਡੀਅਾ...
ਹਾਈ End ਗੱਡੀਅਾ
150 ਤੇ ਛੱਡੀਅਾ

shayari4u shayari4u

ਬਾਰੀ ਬਰਸੀ ਖਟਣ

ਬਾਰੀ ਬਰਸੀ ਖਟਣ ਗਿਆ ਸੀ,
ਖਟ ਖਟ ਕੇ ਲਿਆਦਾ ਖੋਇਆ ॥॥
ਮੇਨੂੰ ਵਿਆਹ ਦਿਉ ਮਾਤਾ ਜੀ...
ਮੈ ਡੈਡੀ ਜਿੱਡਾ ਹੋਇਆ ..........
😂😂😂😂😂😅😅😁😁😁😁😁

shayari4u shayari4u

ਤਾਰਾ ਤਾਰਾ ਤਾਰਾ

ਤਾਰਾ ਤਾਰਾ ਤਾਰਾ ..
ਤੇਰੇ ਪਿੱਛੇ ਘੁਮਦਾ ਫਿਰੇ,
ਪੁੱਤ ਜੱਟਾ ਦਾ ਸੋਹਨੀੲੇ ਕੁਅਾਰਾ

shayari4u shayari4u

ਬਾਰੀ ਬਰਸੀ ਖੱਟਣ

ਬਾਰੀ ਬਰਸੀ ਖੱਟਣ ਗਿਅਾ ਸੀ ਖੱਟ ਕੇ ਲਿਅਾਂਦਾ ਲੱਡੂ .
ਕੱਪੜੇ ਧੋਂਦੀ ਨੂੰ ਅੱਖ ਮਾਰ ਗਿਅਾ ਡੱਡੂ

shayari4u shayari4u

ਬਾਰੀ ਬਰਸੀ ਖਟਖ

ਬਾਰੀ ਬਰਸੀ ਖਟਖ ਗਿਅਾਸੀ
ਖੰਟ ਕੇ ਲਿਅਾਓੂਦੀ ਰੂਹ
ਅਗ ਲਾ ਦੂ ਦੁਨੀਅਾ ਨੂੰ
ਖੜ ਕੇ ਦੇਖਦਾ ਰਿਹ ਜਾਵੇ ਗਾ ਤੂੰ

shayari4u shayari4u

ਕੋਠੇ ੳੁੱਤੇ ਫੁੱਲ

ਕੋਠੇ ੳੁੱਤੇ ਫੁੱਲ ਮਾਹੀਆ ।
ਇਨ੍ਹਾਂ ਮੇਲਿਆ ਗੇਲਿਆ ਵਿੱਚ
ਰਿਜਲਟ ਜਾਣਾ ਰੁਲ ਮਾਹੀਆ...

shayari4u shayari4u

👌🏻 ਸਹੁਰਿਆਂ ਦੇ

👌🏻 ਸਹੁਰਿਆਂ ਦੇ ਘਰ ਬਹੁਤਾ ਨਹੀਂਓ ਜਾਈਦਾ,
👌🏻 ਭੈਣ ਘਰੇ ਜਾਕੇ ਨਹੀਂਓ ਖੌਰੂ ਪਾਈਦਾ,
👌🏻 ਲੜ ਕੇ ਕਿਸੇ ਦੇ ਘਰੋਂ ਨਹੀਂਓ ਆਈਦਾ,
👌🏻 ਸੱਦੇ ਤੋਂ ਬਗੈਰ ਕਿਤੇ ਨਹੀਂਓ ਜਾਈਦਾ,
👌🏻 ਡਰਾਇਵਰੀ ਦਾ ਕਦੇ ਵੀ ਨ੍ਹੀਂ ਮਾਣ ਕਰੀ .. .. Read more >>

shayari4u shayari4u

ਅੱਖਾ ਵਿੱਚ ਰੱਖਿਆ

ਅੱਖਾ ਵਿੱਚ ਰੱਖਿਆ ਗਰੂਰ ਬੱਲੀਏ 😎
ਮਾਲਕ ਦੀ ਮਿਹਰ ਦਾ ਸਰੂਰ ਬੱਲੀਏ🤘
ਦੂਰ ਦੂਰ ਤੱਕ ਦੇਖ ਗੱਲਾ ਹੁੰਦੀਆ 👥
ਗੱਬਰੂ ਦਾ ਜਿਲਾ ਬਠਿੰਡਾ ਬੱਲੀਏ





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ