ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਸੌ਼ਕ ਨਹੀਂ ਰਿਹਾ ਹੁਣ ਖ਼ੁਦ ਨੂੰ ਸਾਬਿਤ ਕਰਾਂ
ਮੈ😊
ਹੁਣ ਜੌ ਤੂੰ ਸਮਝੇ ਜੌ ਤੂੰ ਸੌਚੇ ੳਹੀ ਆ
ਮੈਂ 🙏
ਦੀਪ ਬੱਲੂਆਣਾ
ਇਹ #ਦੁਨੀਆਂ ??#ਮਤਲਬਖੋਰਾਂ ਦੀ,
ਇੱਥੇ 🚩ਪਤਾ ਨਾ ਲੱਗੇ🙌 #ਜਮਾਨੇ ਦਾ
ਜਿੱਥੇ ਆਪਣੇ #ਧੋਖਾ 💯🔛 ਦੇ ਜਾਂਦੇ,
ਓਥੇ ਕੀ ⚓#ਇਤਬਾਰ #ਬੇਗਾਨੇ ਦਾ।❎
ਸੱਤ ਰੰਗੀ ਜੇ ਪੀਂਘ ਵੇਖਣੀ,
ਮੀਹਾਂ ਨਾਲ ਮੁਹੱਬਤ ਰੱਖ,
ਸਿਖਰੀ ਮੰਜ਼ਿਲ ਟਿਕੀ ਰਹੇਗੀ,
ਨੀਹਾਂ ਨਾਲ ਮੁਹੱਬਤ ਰੱਖ 🙏🏼🙏🏼
ਹਮ ਦਿਲ ਕੇ ਬਾਦਸ਼ਾਹ ਲੋਗ ਹੈ,
ਨਾ ਮੁਹੱਬਤ ਬਦਲਤੇ ਹੈਂ
ਨਾ ਯਾਰ 😇😇
ਹਰੇਕ ਮੂਹਰੇ ਝੁਕੀ ਜਾਈਏ 🤘
ਏਨੀ ਨਰਮਾਈ ਨੀ 🦅
ਇੱਥੋਂ ਲਾ ਅੰਦਾਜ਼ੇ ਸਾਡੇ ਬਾਰੇ ਕੀਹਨੂੰ ਕਿਵੇਂ ਤੇ ਕਿਉਂ ਚਾਹੁਣੇ ਆ ,
ਚੰਗੇ ਸਮੇਂ ਚ ਹੋਈਏ ਜਾਂ ਨਾ ਹੋਈਏ ਪਰ ਸਮੇਂ ਮਾੜੇ ਚ ਹਰ ਇੱਕ ਨੂੰ ਚੇਤੇ ਆਉਣੇ ਆ ।
#ਸਬਰ ਦਾ ਦੂਸਰਾ ਨਾਮ ਹੀ ਜ਼ਿੰਦਗੀ ਹੈ#
#ਉਮਰਾ ਬੀਤ ਜਾਂਦੀਆ ਨੇ ਸਕੂਨ ਦੀ ਤਲਾਸ਼ ਵਿੱਚ 💯✍️ ❣️
ਮਾੜੇ ਨੂੰ ਨਕਾਰ ਚੰਗੇ ਦੀ ਕਦਰ ਕਰ ਕਿਉਂਕਿ ਹਰ ਇੱਕ ਦੇ ਹਿੱਸੇ ਵਫ਼ਾਦਾਰ ਨਹੀਂ ਦਿੰਦੀ ,
ਸੰਭਲ ਕੇ ਰੱਖ ਹਰ ਇੱਕ ਕਦਮ
ਜ਼ਿੰਦਗੀ, ਜ਼ਿੰਦਗੀ ਜੀਣ ਦੇ ਮੌਕੇ ਵਾਰ ਵਾਰ ਨਹੀਂ ਦਿੰਦੀ ।
ਸੱਚੇ ਹੋਣ ਦਾ ਸੀ ਹੰਕਾਰ ਸਿਰ ਤੇ ਝੂਠ ਦੇ ਮੂਹਰੇ ਤਾਂ ਝੁਕਣਾ ਸੀ ਨਾ ,
ਆਖਿਰ ਕਦੋਂ ਤੱਕ ਟੁੱਟਦਾ ਰਹਿੰਦਾ ਕਿਸੇ ਦਿਨ ਤਾਂ ਮੁੱਕਣਾ ਸੀ ਨਾ ।