ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

shayari4u shayari4u

ਮੁਹਬੱਤ ਓਹਦੇ ਨਾਲ

ਮੁਹਬੱਤ ਓਹਦੇ ਨਾਲ ਨਹੀ ਓਹਦੇ ਕਿਰਦਾਰ ਨਾਲ ਕਰੋ, ਸੁਣਿਆ ਹਸੀਨ ਲੋਕ ਬਾਜ਼ਾਰ ਚ ਸ਼ਰੇਆਮ ਵਿਕਦੇ ਨੇ
❤️❤️❤️

shayari4u shayari4u

ਸਾਰੀ ਦੁਨੀਆਂ ਅਸੀਂ

ਸਾਰੀ ਦੁਨੀਆਂ ਅਸੀਂ ਭੁਲਾ ਬੈਠੇ ਆਂ
ਜਦੋਂ ਦਾ ਤੇਨੂੰ ਚਾਹ ਬੈਠੇ ਆਂ
ਦਿਨ ਰਾਤ ਮਿਲੇ ਸਕੂਨ ਬੜਾ
ਇੰਜ ਲਗਦਾ ਰੱਬ ਮਨਾ ਬੈਠੇ ਆਂ
.
.
.

shayari4u shayari4u

ਕੋਈ #ਮਤਲਬ ਨਹੀਂ

ਕੋਈ #ਮਤਲਬ ਨਹੀਂ ਤੇਰੇ ਨਾਲ
ਤੂੰ ਬਸ ਐਵੇ ਹੀ #ਦਿਲ ਨੂੰ ਫੱਬ ਦੀ ਏ ,,,
ਝੂਠ ਨਹੀਂ #ਬੋਲ ਰਿਹਾ ਸੱਚ #ਜਾਣੀ
ਤੂੰ ਮੈਨੂੰ ਸੱਚੀ #ਸੋਹਣੀ ਲੱਗ ਦੀ ਏ ❤️🌸

shayari4u shayari4u

😎😎 ਖੋਹ ਕੇ ਲੈ

😎😎
ਖੋਹ ਕੇ ਲੈ ਜਾਏ ਮੈਂਨੂੰ ਮੇਰੇ ਤੋਂ।।
ਇੰਨੀ ਓਹ ਔਕਾਤ ਰੱਖਦਾ।।
ਮੈਂ ਦੁੱਖ ਚ ਹੋਵਾਂ ਓਹ ਖੁਸ਼ ਹੋਵੇ।।
ਇਹੋ ਜੇਹੀ ਨਾਂ ਓਹ ਜਾਤ ਰੱਖਦਾ।।

shayari4u shayari4u

ਹਰ ਨਿੱਕੀ ਨਿੱਕੀ

ਹਰ ਨਿੱਕੀ ਨਿੱਕੀ ਗੱਲ ਕਰ ਕੇ
ਤੇਰੇ ਨਾਲ ਖਿੜ ਹੱਸਣਾ ਚਾਹੁੰਦਾ ਹਾ.....
ਬਸ ਮੈਂ ਤੈਨੂੰ ਆਪਣਾ ਬਣਾਉਂਣਾ ਚਾਹੁੰਦਾ ਹਾਂ......💯

shayari4u shayari4u

ਸੱਚੀ ਅੱਜ ਕਮਾਲ

ਸੱਚੀ ਅੱਜ ਕਮਾਲ ਕੀਤਾ ਈ,
ਹਾਲ ਪੁੱਛ ਕੇ ਬੁਰਾ ਹਾਲ ਕੀਤਾ ਈ...!!☺️❤️🤎

shayari4u shayari4u

ਤੇਰੇ ਚਿਹਰੇ ਨੂੰ

ਤੇਰੇ ਚਿਹਰੇ ਨੂੰ ਦੇਖ ਕੇ ਸ਼ਾਇਰਾਨਾ ਯਾਦ ਆ ਗਿਆ
ਅਖ਼ੀਆਂ ਨੂੰ ਦੇਖ ਨਜਰਾਨਾ ਯਾਦ ਆ ਗਿਆ
ਬੜੀ ਚਾਹਤ ਸੀ ਤੇਰੇ ਲਬਾ ਨੂੰ ਛੁਣ ਦੀ
ਅੱਜ ਛੂ ਲਿਯਾ ਤੇ ਮੇਹਖਾਨਾ ਯਾਦ ਆ ਗਿਆ

shayari4u shayari4u

ਤੇਰੇ ਮੁੱਖੜੇ ਦੀ

ਤੇਰੇ ਮੁੱਖੜੇ ਦੀ ਇੱਕ ਝਲਕ ਜਿਹੀ
ਨੈਣਾ ਦੀ ਬਣ ਤਸਵੀਰ ਗਈ
ਲੇਖਾਂ ਦੇ ਅੱਖਰ ਬਣ ਗਈ ਤੂੰ
ਤੂੰ ਮੇਰੀ ਬਣ ਤਕਦੀਰ ਗਈ

shayari4u shayari4u

ਸੋਹਣੇ ਨਹੀ ਤੋ

ਸੋਹਣੇ ਨਹੀ ਤੋ ਕਿਆ ਹੁਆ
ਹੀਰੇ ਸੇ ਕੰਮ ਨਹੀ
ਉਸਕੀ ਮਾਂ ਕੀ ਫੁੱਟੀ ਕਿਸਮਤ
ਜਿਸਕੇ ਜਵਾਈ ਹਮ ਨਹੀ😢
😎😎😎





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ