ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

PB29_Deep PB29_Deep

ਫਿੱਕ ਇੰਨਾ ਕ


ਫਿੱਕ ਇੰਨਾ ਕ ਪੈ ਗਿਆ ਦੋਨਾਂ ਚ ਕਿ ਜੀਹਨੂੰ ਰੱਬ ਕੋਲੋਂ ਮੰਗਦਾ ਹੁੰਦਾ ਸੀ ਹੁਣ ਉਹਨੂੰ ਭੁੱਲਣ ਦੀ ਦੁਆ ਕਰਦਾ ਹਾਂ।

PB29_Deep PB29_Deep

ਹਾਦਸੇ ਦੇਖ ਰੂਹਾਂ

ਹਾਦਸੇ ਦੇਖ ਰੂਹਾਂ ਦੇ ਵੀ ਦਿਲ ਕੰਬੇ ਨੇ,
ਦੇਖੀਂ ਚੱਲ ਕੀ ਹੁੰਦਾ ਹਾਲੇ ਰਾਸਤੇ ਬਹੁਤ ਲੰਬੇ ਨੇ।

PB29_Deep PB29_Deep

ਹੱਥ ਚ ਲੂਣ

ਹੱਥ ਚ ਲੂਣ ਚਿਹਰੇ ਤੇ ਦੋ ਮਾਸ ਲਾ ਕੇ ਬੈਠੇ ਨੇ,
ਮੇਰੇ ਤੋਂ ਵੀ ਏਸੇ ਗੱਲ ਦੀ ਆਸ ਲਾ ਕੇ ਬੈਠੇ ਨੇ,
ਖ਼ੁਦ ਖੇਡਦੇ ਜੋ ਖੇਡਾਂ ਉਹ ਖੇਡਾਂ ਖਿਡਾਉਣ ਨੂੰ ਫਿਰਦੇ ਨੇ,
ਮੈਨੂੰ ਮਿੱਟੀ ਨਾਲ ਬਣੇ ਨੂੰ ਫਿਰ ਮਿੱਟੀ ਬਣਾਉਣ ਨੂੰ ਫਿਰਦੇ ਨੇ।

PB29_Deep PB29_Deep

ਜਿਹਨਾਂ ਵਾਹ ਲੱਗਿਆ


ਜਿਹਨਾਂ ਵਾਹ ਲੱਗਿਆ ਉਹਨਾਂ ਨੇ ਲਾਇਆ ਕਿ ਗ਼ਲਤੀ ਨਾਲ ਵੀ ਇਹੇ ਮਸ਼ਹੂਰ ਨਾ ਹੋ ਜੇ,
ਤੇ ਸਾਰੀ ਜ਼ਿੰਦਗੀ ਮੈਂ ਪਾਗ਼ਲ ਇਹ ਸੋਚ ਕੇ ਡਰਦਾ ਰਿਹਾ ਕਿ ਕੋਈ ਮੈਥੋਂ ਦੂਰ ਨਾ ਹੋ ਜੇ।

PB29_Deep PB29_Deep

ਮੇਰਾ ਮਾਸ ਵੀ

ਮੇਰਾ ਮਾਸ ਵੀ ਨੋਚੀ ਜਾਂਦੀ ਆ ਤੇ ਅੰਦਰੋਂ ਅੰਦਰੀ ਖਾ ਕੇ ਲੈ ਗਈ,
ਆਈ ਨੇਰੀ ਜ਼ਿੰਮੇਵਾਰੀਆਂ ਦੀ ਮੇਰੀਆਂ ਸਦਰਾਂ ਨੂੰ ਵੀ ਢਾਹ ਕੇ ਲੈ ਗਈ।

PB29_Deep PB29_Deep

ਸਾਡੇ ਲਈ ਇੰਨਸਾਫ਼

ਸਾਡੇ ਲਈ ਇੰਨਸਾਫ਼ ਵੀ ਅੰਨਾ ਏ ਤੇ ਸਾਡਾ ਕੀਤਾ ਹਰ ਚੰਗਾ ਕੰਮ ਵੀ ਵਿਵਾਦਾਂ ਵਾਲਾ ਹੁੰਦਾ ਹੈ ,
ਹਾਂ ਜੀ ਹਾਂ ਗ਼ਰੀਬ ਹਾਂ , ਜਿਸ ਦਿਨ ਰੱਜ ਕੇ ਖਾਵਾਂ ਸਾਡੇ ਲਈ ਉਹੀ ਦਿਨ ਭਾਗਾਂ ਵਾਲਾ ਹੁੰਦਾ ਹੈ।

PB29_Deep PB29_Deep

ਪਾਏ ਮਹਿਲ ਹੋਣ

ਪਾਏ ਮਹਿਲ ਹੋਣ ਤਾਂ ਮਹਿਫਲਾਂ ਲੱਗਦੀਆਂ ਨੇ ਪਰ ਗ਼ਰੀਬੀ ਤਾਂ ਛੱਤਾਂ ਢਾਹ ਜਾਂਦੀ ਏ ਤੇ ਬੂਹੇ ਅੱਗੇ ਆ ਕੇ ਕੋਈ ਮਹਿਮਾਨ ਨਹੀਂ ਲੱਗਦਾ,
ਉਹ ਕਹਿੰਦੇ ਹਰ ਗ਼ਰੀਬ ਚੋਰ ਹੁੰਦਾ ਪਰ ਅਸਲ ਚ ਜਿਹਨਾਂ ਕੋਲ ਪੈਸਾ ਹੁੰਦਾ ਏ ਨਾ ਉਹਨਾਂ ਦੇ ਸਿਰ ਚੋਰੀ ਦ .. .. Read more >>

shayari4u shayari4u

👉ਰੀਝ 😍ਕੱਲੇ

👉ਰੀਝ 😍ਕੱਲੇ ਕੱਲੇ 😏
ਨਖਰੇ ਦੀ ✌️ ਚੁੱਕਣੀ ਪਉ💝💝
👉ਕੁੜੀ🙆‍♀️ ਕੱਚ ਦੇ 🫶
ਸਮਾਨ ਵਾਂਗੂ 😍 ਰੱਖਣੀ ਪਉ💝💝

shayari4u shayari4u

ਇਨਸਾਨਾ ਦੀ ਗਿਣਤੀ

ਇਨਸਾਨਾ ਦੀ ਗਿਣਤੀ ਵੱਧ ਰਹੀ ਹੈ।
ਇਨਸਾਨੀਅਤ ਦਾ ਜਨਾਜ਼ਾ ਨਿਕਲ ਰਿਹਾ ਹੈ। 💞





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ