ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

Preet Shayar Preet Shayar

ਕਦੇ ਨੇਰਿਆ ਤੋਂ

ਕਦੇ ਨੇਰਿਆ ਤੋਂ ਡਰਦੇ ਸੀ ਹੁਣ ਨੇਰਿਆ 'ਚ ਰਹਿਣੇ ਆ..
ਅਸੀਂ ਚੁੱਪ ਨੀ ਸੀ ਹੁੰਦੇ ਕਦੇ ਹੁਣ ਚੁੱਪ- ਚੁੱਪ ਰਹਿਣੇ ਆ..
ਬੈਠੇ ਨੀ ਸੀ ਕਦੇ ਮਹਿਫ਼ਿਲ 'ਚ ਹੁਣ ਬੈਠੇ ਰਹਿਣੇ ਆ...
ਡਰਦੇ ਨੀ ਸੀ ਕਦੇ ਪੀ੍ਤ ਤੇਰੇ ਤੋਂ ਹੁਣ ਤਨੂੰ ਡਰਦੇ ਰਹਿਣੇ ਆ.. .. Read more >>

shayari4u shayari4u

🤘ਮਾੜੇ ਤਾਂ ਅਸੀਂ

🤘ਮਾੜੇ ਤਾਂ ਅਸੀਂ ਸ਼ੁਰੂ ਤੋਂ ਹੀ ਬਹੁਤ ਆ..!!
🤔ਉਹ ਗੱਲ ਵੱਖਰੀ ਆ..!!
😊ਜਦੋਂ ਕਿਸੇ ਨੂੰ ਸਾਡੀ ਲੋੜ ਹੁੰਦੀ ਆ..!!
🤗ਉਦੋਂ ਅਸੀਂ ਸਭ ਨੂੰ ਚੰਗੇ ਲੱਗਦੇ ਆ..!!
😇😁😇

Gursewak Singh Gursewak Singh

ਦੁੱਖ ਹੀ ਦੁੱਖ

ਦੁੱਖ ਹੀ ਦੁੱਖ ਦੇਈ ਜਾਂਦਾ ਪਤੰਦਰਾਂ
ਚੱਲ ਕੋਈ ਨੀ ਤੂੰ ਵੀ ਵਾਲਾ ਚਿਰ ਨਹੀਂ ਦਿਸੰਬਰਾਂ

✍️ਗੁਰੀ ਸੰਧੂ
7087847889

Preet Shayar Preet Shayar

ਕਹਿੰਦਾ ਬਾਈ ਨਵਾਂ

ਕਹਿੰਦਾ ਬਾਈ ਨਵਾਂ ਸਾਲ ਆ ਗਿਆ ਲੜਿਆ ਨਾ ਕਰ ਸੱਜਣ ਨੂੰ ਯਾਰ ਬੜੇ ਔਖੇ ਮਿਲਦੇ ਆ..
ਮੈਂ ਕਿਹਾ ਗਲਤੀ ਤਾਂ ਕਰ ਬਾਈ ਏ December ਮਹਿਨੇ ਤਾਂ ਕੀ ਏ ਦਿਨ ਤੇ ਦਿਨ ਛੱਡਦੇ ਆ.. ਪੀ੍ਤ ਸੰਧੂ✍️

Preet Shayar Preet Shayar

ਮੈਂ ਕਿਹਾ ਯਰ

ਮੈਂ ਕਿਹਾ ਯਰ ਬੋਲੇ ਨੀਂ ਹਲੇ ਤੱਕ....
ਕਹਿੰਦਾ ਲੜੇ ਸੀ ਬੋਲਦੇ ਕਿਵੇਂ ਬਾਈ...
December ਮਹੀਨੇ 'ਚ ਵਿਛੜੇ ਸੀ ਮਿਲਦੇ ਕਿਵੇਂ ਬਾਈ...
ਪੀ੍ਤ ਸੰਧੂ✍️..

PB29_Deep PB29_Deep

ਬਹੁਤੀ ਦੇਰ ਨਾਲ

ਬਹੁਤੀ ਦੇਰ ਨਾਲ ਨਹੀਂ ਚੱਲੀਆਂ ਇੱਥੇ ਬਹੁਤ ਰੂਹਾਂ ਮੇਰੀਆਂ ਬਣੀਆਂ ਨੇ ,
ਮੇਰੀ ਜ਼ਿੰਦਗੀ ਚ ਇਸ ਤਰ੍ਹਾਂ ਦੁੱਖ ਆਏ ਜਿਵੇਂ ਬੱਦਲਾਂ ਚੋਂ ਡਿੱਗਦੀਆਂ ਕਣੀਆਂ ਨੇ।

PB29_Deep PB29_Deep

ਠੋਕਰਾਂ ਨੇ ਹਾਸੇ

ਠੋਕਰਾਂ ਨੇ ਹਾਸੇ ਖੋਹ ਲਏ ਤੇ ਲੋਕ ਵੀ ਅੱਜ ਕੱਲ੍ਹ ਪ੍ਰੇਸ਼ਾਨ ਨਹੀਂ ਕਰਦੇ,
ਇਹਨਾਂ ਕ ਪੱਥਰ ਬਣ ਗਿਆ ਮੈਂ ਕਿ ਕੁਦਰਤ ਦੇ ਅਜੂਬੇ ਵੀ ਹੁਣ ਤਾਂ ਹੈਰਾਨ ਨਹੀਂ ਕਰਦੇ।

Balveer Chand Balveer Chand

ਧਨ ਜਿਗਰਾਂ ਕਲਗੀਆਂ

ਧਨ ਜਿਗਰਾਂ ਕਲਗੀਆਂ ਵਾਲੇ ਦਾ
ਪੁੱਤ ਚਾਰ ਧਰਮ ਤੋਂ ਵਾਰ ਗਿਆ ~
♥️🙏

PB29_Deep PB29_Deep

ਰੀਝਾਂ ਨੂੰ ਸੂਲੀ

ਰੀਝਾਂ ਨੂੰ ਸੂਲੀ ਚੜਾ ਜ਼ਿੰਮੇਵਾਰੀਆਂ ਦੀ ਤੇ ਮੈਂ ਅੰਤ ਨੂੰ ਸਬਰ ਮੁਕੋ ਕੇ ਬੈਠਾ ,
ਉਹਨਾਂ ਨੂੰ ਨਹੀਂ ਪਤਾ ਕਿ ਮੈਂ ਦਿਲ ਵਿੱਚ ਕੀ ਕੀ ਰਾਜ ਲੁਕੋ ਕੇ ਬੈਠਾ ।





ਆਪਣੀ ਪਸੰਦ ਦੀ ਕਿਸਮ ਚੁਣੋ