ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

Manpreet Singh Manpreet Singh

🐒🐒🐒
ਸਾਓ ਕੁੜੀ ਆ
ਪਹਿਲਾ ਬਹੁਤ ਕਰਦੀ ਸੀ ਹੁਣ
ਹੁਣ ਪਤਾ ਨੀ ਕੀ ਹੋਗਿਆ
ਪਹਿਲਾ ਵਰਗੀ ਗਲ਼ ਨੀ ਰਹੀ
ਸਾਡੇ ਵਿੱਚ ਪਤਾ ਨੀ ਕੌਣ ਬਦਲਗਿਆ
ਮੈਂ ਜਾ ਉਹ
i don't know
Manpreet ✍️✍️✍️✍️

Varinder Varinder

ਤੇਰੀ ਨਰਾਜਗੀ ਵੀ


ਤੇਰੀ ਨਰਾਜਗੀ ਵੀ ਜਾਇਜ ਹੈ ,ਮੈਂ ਵੀ ਖੁੱਦ ਤੋਂ ਖੁਸ਼ ਨਹੀਂ ਹਾਂ ਅੱਜਕਲ 😊

???? ?????? ??? ???? ?????? ???

ਤੈਨੂੰ ਭੁੱਲ ਨਾਂ

ਤੈਨੂੰ ਭੁੱਲ ਨਾਂ ਸਕੇ,
ਬੜਾ ਭੁਲਾਇਆ ਏ।
ਇਹ ਦੁਨੀਆਂ ਪੁੱਛਦੀ ਏ ਕੀ ਹੋਇਆ,
ਇਸਨੂੰ ਇਹ ਨੀ ਪਤਾ,
ਦਿਲ ਚ ਕਿਨਾਂ ਦਰਦ ਛੁਪਾਇਆ ਏ।

rooha di sanjh rooha di sanjh

ਤੇਰੀ ਦਿੱਤੀ ਹੋਈ

ਤੇਰੀ ਦਿੱਤੀ ਹੋਈ ਮੁੰਦੀ ਵਿੱਚ ਨਗ ਲਗਾਵਾਂ
ਜਿਹੜੇ ਦੁੱਖ ਮੈਨੂੰ ਮਿਲੇ ਉਹ ਤੈਨੂੰ ਸੁਣਾਵਾਂ
ਜੋ ਵੀ ਖੱਤ ਤੂੰ ਮੈਨੂੰ canada ਜਾਣ ਤੋਂ ਪਹਿਲਾ ਲਿਖੇ
ਉਹ ਅੱਜ ਵੀ ਮੇਰੇ ਕੋਲ ਸੰਭਾਲੇ ਪਏ 😔

shayari4u shayari4u

ਸ਼ਹਿਰ ਤੇਰੇ ਦੀ

ਸ਼ਹਿਰ ਤੇਰੇ ਦੀ ਮਿੱਟੀ ਨੂੰ ਵੀ ਸਿਜਦੇ ਆ ,,
ਜਦੋਂ ਵੀ ਲੰਘਾ ਨੈਣ ਹਮੇਸ਼ਾ ਭਿਜਦੇ :😓 ਆ ..

Varinder Varinder

ਮੈਂ ਬੜੇ 😢

ਮੈਂ ਬੜੇ 😢 ਦਰਦ ਛੁਪਾਏ ਨੇ .. ਆਪਣੇ ਗੈਰ ਸਭ ☺️ਹਸਾਏ ਨੇ . . , ਬੜੀ ਮਤਲਬੀ 💰 ਦੁਨੀਆਂ ਏ ਯਾਰੋ ! ਇਹ ,🕐 ਵਕਤ ਆਉਣ ਤੇ ਸਭ ਨੇ😢 ਰੰਗ ਵਿਖਾਏ ਨੇ

Varinder Varinder

ਜਰੂਰੀ ਨਹੀਂ ਕਿ


ਜਰੂਰੀ ਨਹੀਂ ਕਿ ਸਾਨੂੰ ਆਪਣੀ ਮੰਜਿਲ ਮਿਲੇ, ਖੁਆਬਾਂ ਤੋਂ ਯਾਦਾਂ ਤੱਕ ਦਾ ਸਫਰ ਵੀ ਸੋਹਣਾ ਹੁੰਦਾ..😊😊

Varinder Varinder

ਸੱਜਣਾ ਦੇ ਵਾਰ

ਸੱਜਣਾ ਦੇ ਵਾਰ ਦਾ ਆਪਣਾਂ ਹੀ ਢੰਗ ਸੀ ਤੀਰ ਦੀਆਂ ਨੋਕਾਂ ਉਤੇ ਮਹੋਬਤਾ ਦਾ ਰੰਗ ਸੀ 😘😘

Varinder Varinder

ਸਾਫ ਜਿਹੀ ਜ਼ਿੰਦਗੀ


ਸਾਫ ਜਿਹੀ ਜ਼ਿੰਦਗੀ ਜੀਉਨੇ ਆ.. ਨਾ ਚਾਲ ਤੇ ਨਾਲ ਕੋਈ ਲਾਰਾ ਏ 😊😊





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ