ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

shayari4u shayari4u

ਮਜ਼ੇ ਦੋਵੇਂ ਬਰਾਬਰ

ਮਜ਼ੇ ਦੋਵੇਂ ਬਰਾਬਰ ਲੈ ਰਹੇ ਆਂ,
ਕਦੀ ਮੈਂ ਜਿੰਦਗੀ ਦੇ,
ਕਦੀ ਜਿੰਦਗੀ ਮੇਰੇ...
😁😁😁

shayari4u shayari4u

ਹਨੇਰੇ ਤੋਂ ਡਰ

ਹਨੇਰੇ ਤੋਂ ਡਰ ਨਹੀਂ ਲੱਗਦਾ ਜਨਾਬ,
ਹਨੇਰੇ ਵਿੱਚ ਰੱਖਣ ਵਾਲਿਆਂ ਤੋਂ ਡਰ ਲੱਗਦਾ...
😌😌

Preet Shayar Preet Shayar

ਖੁਸ਼ ਤਾਂ ਤੂੰ

ਖੁਸ਼ ਤਾਂ ਤੂੰ ਵੀ ਹੋਵੇਗਾ ਛੱਡਕੇ...
ਐਵੇਂ ਤਾਂ ਨਹੀਂ ਸੀ ਪੈਰ ਪਿੱਛੇ ਪੱਟਿਆ ..
ਗੈਰਾਂ ਨਾਲ ਤੂੰ ਵੀ ਬੈਠਾ ਸੀ ਚਾਹ ਤੇ ਐਵੇਂ ਤਾਂ ਨਹੀਂ ਦਿਲ ਪਿੱਛੇ ਹਟਿਆ . ਪੀ੍ਤ ਸੰਧੂ ✍️




shayari4u shayari4u

ਜਿਨ੍ਹਾਂ ਮਰਜੀ ਉਲਝਾ

ਜਿਨ੍ਹਾਂ ਮਰਜੀ ਉਲਝਾ ਲੈ😒 ਜਿੰਦਗੀਏ …. ‍
ਇਹਨਾ ਚਿਹਰਿਆਂ ਦਾ ਹਾਸਾ😁
ਤੈਥੋਂ ਖੋ ਨਹੀਂਉ ਹੋਣਾ 💯✍️
Good Morning Everyone ❣️

Preet Shayar Preet Shayar

ਖੁਦ ਲਈ ਸਫਾ

ਖੁਦ ਲਈ ਸਫਾ ਤੇ ਤੇਰੇ ਲਈ ਵਫਾ..
ਦੱਸ ਕਿੰਨੀ ਵਾਰ ਵੇ ਕਮਾਮਾ ਗੇ..
ਖੁਦ ਨੀ ਵੇ ਹੱਸੇ ਕਦੇ..
ਦੱਸ ਤੈਨੂੰ ਕਿੰਨੀ ਵਾਰ ਕੁ ਹਸਾਮਾਗੇ..
ਅਸੀਂ ਰੁੱਸੇ ਤਾਂ ਨੀ ਸੀ ਕਦੇ..
ਤਨੂੰ ਤੈਨੂੰ ਦੱਸ ਕਿੰਨੇ ਵਾਰ ਕੁ ਮਨਾਮਾਗੇ..
। ਪੀ੍ਤ ਸੰਧੂ .. .. Read more >>

Preet Shayar Preet Shayar

ਜਿਨ੍ਹਾਂ ਲਈ ਪੈਸਾ

ਜਿਨ੍ਹਾਂ ਲਈ ਪੈਸਾ Important ਹੁੰਦਾ ਉਨ੍ਹਾਂ ਲਈ ਕੋਈ ਰਿਸਤਾ Important ਨਹੀਂ ਹੁੰਦਾ।
ਪੀ੍ਤ ਸੰਧੂ✍️

Preet Shayar Preet Shayar

ਬਹੁਤ ਜਲਦੀ

ਬਹੁਤ ਜਲਦੀ ਭੁੱਲ ਜਾਂਦੇ ਆ ਲੋਕ ਜਿਨ੍ਹਾਂ ਦੇ ਪੂਰੀ Life ਭੁੱਲਣ ਦੀ ਆਸ ਨਹੀਂ ਹੁੰਦੀ...
ਬਹੁਤ ਜਲਦ ਬਦਲ ਜਾਂਦੇ ਆ ਓ ਲੋਕ ਜਿਨ੍ਹਾਂ ਦੇ ਪੂਰੀ life ਬਦਲਣ ਦੀ ਆਸ ਨਹੀਂ ਹੁੰਦੀ...
ਪੀ੍ਤ ਸੰਧੂ✍️

Jaskaran Jaskaran

ਦਾੜ੍ਹੀ ਦਾੜ੍ਹੀ ਕਿਉ

ਦਾੜ੍ਹੀ ਦਾੜ੍ਹੀ ਕਿਉ ਪਰਖੇ ਮੇਲਣੇ
ਕੌਈ ਕੌਈ ਚਿੱਟਾ ਆਇਆ ...
ਨੀ ਅੱਧੇ ਪਿੰਡ ਦਾ ਚਾਚਾ ਲਗਦਾ
ਅੱਧੇ ਪਿੰਡ ਦਾ ਤਾਇਆ
ਮੁੜ ਕੇ ਆਖੇ ਗੀ ਦਾੜ੍ਹੀ ਵਾਲਾ ਨੀ ਆਇਆ
ਮੁੜ ਕੇ ਆਖੇ ਗਈ......

Jaskaran Jaskaran

ਬੱਲੇ ਬੱਲੇ ਵੀ

ਬੱਲੇ ਬੱਲੇ ਵੀ ਭੂਆ ਸਾਡੀ ਖੰਡ ਦੀ ਪੁੜੀ
ਬੱਲੇ ਬੱਲੇ ਵੀ ਭੂਆ ਸਾਡੀ ਖੰਡ ਦੀ ਪੁੜੀ
ਫੁੱਫੜ ਪੀ ਗਿਆ ਸਕੰਜਮੀ ਚ ਪਾ ਕੇ
ਭੂਆ ਸਾਡੀ ਖੰਡ ਦੀ ਪੁੜੀ
ਫੁੱਫੜ ਪੀ ਗਿਆ ਸਕਾਜਮੀ ਚ ਪਾ ਕੇ। ....2





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ