ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਮਨੁੱਖ , ਆਪਣਾ ਜੀਵਨ ਮਿਣਦਾ ਸਾਲਾਂ ਵਿਚ ਹੈ
ਪਰ ਜਿਊਂਦਾ ਦਿਨਾਂ ਵਿਚ ਹੈ।
😌😌
25+25=50
ਠੰਡੇ ਪਾਣੀ ਨਾਲ ਨਹਾ ਕੇ ਦਿਖਾ🙄🤣
( ਬਾਹਰ ਧੁੰਦ ਚ ਬੇਹ ਕੇ)
ਚਮ ਚਮ ਕਰਦੀ ਚਾਨਣੀ 🌟
ਟਿਮ ਟਿਮ ਕਰਦੇ ਤਾਰੇ💥
ਅਠਾਂ ਦਸਾਂ ਨਾਲ ਕਰੇ Chat ਆਖੇ 😝
ਬਾਬੂ ਹਮ ਹੈ ਸਿਰਫ਼ ਤੁਮਹਾਰੇ 😧
ਪੱਥਰ ਕਦੇ ਗੁਲਾਬ ਨੀ ਹੁੰਦੇ ,
ਕੋਰੇ ਵਰਕੇ ਕਿਤਾਬ ਨਹੀਂ ਹੁੰਦੇ,
ਜੇਕਰ ਲਈਏ ਯਾਰੀ ਬੁੱਲ੍ਹਿਆ,
"ਫੇਰ ਯਾਰਾਂ ਨਾਲ ਹਿਸਾਬ ਨਹੀਂ ਹੁੰਦੇ❤️
ਜਿਹੜਾ ਤੁਹਾਨੂੰ #ਨਫਰਤ 😡ਕਰਨ ਲੱਗ ਜਾਵੇ🤷
ਸਮਝ ਲਵੋ 🙈ਉਹ ਤੁਹਾਡਾ ਮੁਕਾਬਲਾ 🤞ਨਹੀ ਕਰ ਸਕਦਾ💯✌️
ਉਹ ਤੱਕਦਾ ਏ
ਭੁੱਲ ਜਾਂਦਾ ਏ
ਅਗਲਾ ਬੰਦਾ
ਰੁੱਲ ਜਾਂਦਾ ਏ
😔😔
ਬੱਸਾਂ ਦੀ ਭੀੜ ਨੇ ਇੱਕਲਾ ਖੜਨਾ ਨਹੀਂ ਸਿਖਾਇਆ..
ਲੋਕਾਂ ਦੀ ਭੀੜ ਨੇ ਕੱਠੇ ਹੋਣਾ ਨਹੀਂ ਅਲੱਗ ਹੋਣਾ ਵੀ ਸਿਖਾਇਆ...
ਬਸ ਸੰਧੂਆ ਲੋਕਾਂ ਨੇ ਤਨੂੰ ਕੱਲਾ ਖੜਨਾ ਸਿਖਾਇਆ...
ਇਨ੍ਹਾਂ ਲੋਕਾਂ ਨੇ ਕੱਲਾ ਹੱਸਣਾ ਨਹੀਂ ਪੀ੍ਤ ਰੋਣਾ ਵੀ ਸਿਖਾਇ .. .. Read more >>
ਕੀ ਲਿਖਾ ਮੈਂ ਤੇਰੇ ਤੇ ਬਸ ਲਿਖਤ ਵਾਲੀ ਕਲਮ ਈ ਸਾਨੂੰ ਟੋ ਬੈਠੀ.
ਹੁਣ ਸਬਦ ਨੀਂ ਸੰਧੂਆ ਤੇਰੇ ਲਈ ਤਨੂੰ ਤੇਰੀ ਤੱਕਣੀ ਸਾਨੂੰ ਸੋ ਬੈਠੀ.
ਪੀ੍ਤ ਸੰਧੂ✍️
ਤੇਰਾ ਕਿਸੇ ਤੇ ਪਲ ਵਿੱਚ ਡੁੱਲ ਜਾਣਾ
ਤੇ ਪਲ ਵਿੱਚ ਭੁੱਲ ਜਾਣਾ ਕਮਾਲ ਹੈ
ਕਿਸ ਮਿੱਟੀ ਦਾ ਬਣਿਆ ਹੈ ਦਿਲ ਤੇਰਾ
ਸਾਡਾ ਤੈਨੂੰ ਇਹੀ ਇੱਕੋ ਸਵਾਲ ਹੈ