ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਚਲੋ ਨਾ ਸਿਰ ਝੁਕਾਤੇ ਹੈਂ ਜੋ ਅੰਦਰ ਬੈਠਾ ਹੈ,
ਉਸੇ ਬਹਾਰ ਬੁਲਾਤੇ ਹੈਂ,ਬਾਤੋ ਸੇ ਨਹੀਂ ਵੋਹ ਮਿੱਲਤਾ,
ਇਬਾਦਤ ਕਰਕੇ ਉਸ ਕੋ ਦਿੱਲ ਕਾ ਹਾਲ ਸੁਣਾਤੇ ਹੈ,
ਬਰਤਾ ਹੈ ਸੱਭ ਕੀ ਖਾਲੀ ਝੋਲੀ,
ਦਰਦੱ ਦਿੱਲ ਕਾ ਹਮ ਬੀ ਉਸੀ ਕੋ ਸੁਣਾਤੇ ਹੈ,
.. .. Read more >>
ਦਿੱਲ ਤੋਂ ਰੋਂਦੇ ਆ ਪਰ ਬੁੱਲਾਂ ਤੋਂ ਮੁਸਕਰਾ ਦਿਨੇ ਆ,
ਅਸ਼ੀ ਵੀ ਹਰ ਇਕ ਨਾਲ ਵਫਾ ਨਿਭਾ ਦਿਨੇ ਆ।
ਜੋ ਇੱਕ ਪਲ ਵੀ ਨਹੀਂ ਦਿੰਦੇ ਸਾਨੂ ਪਿਆਰ ਦਾ,
ਅਸ਼ੀ ਵੀ ਓਹਨਾ ਲਈ ਹੀ ਜਿੰਦਗੀ ਗਵਾ ਦਿਨੇ ਆ।
ਸਾਡੀ ਤਕਦੀਰ ਸਾਨੂੰ ਪਲ - ਪਲ ਰਵਾਉਦੀ ਆ..
ਇੱਕ ਪਲ ਹਸਾਕੇ ਸਾਨੂੰ ਪਲ - ਪਲ ਡਰਾਉਂਦੀ ਆ..
ਪੀ੍ਤ ਸੰਧੂ✍️
ਮੁਹੱਬਤ ਉਹ ਕਰੀ ਜੋ ਰੂਹ ਨੂੰ ਛੂਹ ਜਾਵੇ
ਨਹੀਂ ਅੱਖਾਂ ਦੀ ਪਸੰਦ ਅਕਸਰ ਬਦਲਦੀ ਰਹਿੰਦੀ ਏ ❤️❤️🙏
ਜਦੋਂ ਤੇਰੀ ਯਾਦ ਆਉਂਦੀ ਆ ਧੁਰੋ ਅੰਦਰ ਤੱਕ ਹਿਲਾ ਦਿੰਦੀ ਆ..
ਮੈਨੂੰ ਬੋਲਣ ਨੀ ਦਿੰਦੀ ਓ ਬਸ ਚੁੱਪ ਰਹਿਣ ਦੀ ਸਲਾਹ ਦਿੰਦੀ ਆ..
ਪੀ੍ਤ ਸੰਧੂ✍️
ਓ ਰਸਤੇ ਲੰਮੇ ਨੇ ਸੱਜਣਾਂ ਜਿੱਥੇ ਬਦਲੇ ਦਿਲਾਂ ਦੇ ਜਾਨੀ...
ਓ ਦਿਲ ਈ ਵਿਖਰਗੇ ਜਿੱਥੇ ਟੁੱਟਗੀ ਦਿਲ ਦੀ ਗਾਨੀ...
ਪੀ੍ਤ ਸੰਧੂ✍️
ਕੋਸ਼ਿਸ਼ ਕਰੀ ਮੈਨੂੰ ਬਿਨਾ ਸੁਣੇ ਸਮਝਣ ਦੀ...
ਕਿਉਂਕਿ ਮੈਨੂੰ ਸਹਿਣਾ ਆਉਂਦਾ ਕੁੱਝ ਕਹਿਣਾ ਨੀ
ਹਾਸੇ ਹਸਾਉਣ ਦੀ ਗੱਲ ਕਰਿਆ ਕਰੋ..
ਹਾਸੇ ਉਞ ਵੀ ਉੱਡ ਜਾਂਦੇ ਆ..
ਪੀ੍ਤ ਸੰਧੂ✍️
ਰੱਬ ਵੱਲੋਂ ਦਿੱਤੀ ਗਈ ਅਣਮੁੱਲੀ
ਸੌਗਾਤ ਹੁੰਦੇ ਨੇ ਮਾਪੇ 🙏❤️
👨👨👧👦👨👨👧👦