ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਲੋਕ ਕਹਿੰਦੇ ਨੇ ਮੁਹੱਬਤ ਨਹੀਂ ਕਰਾਂਗੇ
ਅਫਸੋਸ ਹੋਣੀ ਨੂੰ ਕੌਣ ਟਾਲ ਸਕਦਾ ਹੈ...
🤫🤫🌺🌸💞💞
#
#ਵਕਤ 🕰 ਕਿਸੇ ਦਾ ਮਿਤ ਨਹੀਂ ❌ ਹੁੰਦਾ,
.
👉 ਇਸ਼ਕ #ਇਬਾਦਤ ਨਿਤ ਨਹੀਂ ਹੁੰਦਾ...!!
ਕੋਈ ਮਤਲਬ ਨਹੀਂ ਤੇਰੇ ਨਾਲ ਤੂੰ ਬਸ ਐਵੇ ਹੀ ਦਿਲ ਨੂੰ ਫੱਬ ਦੀ ਏ ,,,
ਝੂਠ ਨਹੀਂ ਬੋਲ ਰਿਹਾ ਸੱਚ ਜਾਣੀ ਤੂੰ ਮੈਨੂੰ ਸੱਚੀ ਸੋਹਣੀ ਲੱਗ ਦੀ ਏ ❤️🌸
#ਦਰਦਾਂ ਨੂੰ ਗਿਣ ਕੇ ਹਿਸਾਬ ਆ ਜਾਂਦਾ ,
ਸੁੱਕੇ ਹੋਏ #ਨੈਣਾ ਚ ਚਿਨਾਬ ਆ ਜਾਂਦਾ ,
ਸਾਰੀ #ਰਾਤ ਧੜਕ ਕੇ ਦਿਲ ਪਹਿਰਾ ਦਿੰਦਾ ,
ਪਤਾ ਨਹੀਂ ਕਿੱਥੋ ਤੇਰਾ ਚੰਦਰਾ #ਖੁਆਬ ਆ ਜਾਂਦਾ ll
ਇਸ਼ਕ ਜਿਹੀ ਆਸਾਨ ਕੋਈ ਸ਼ਹਿ ਵੀ ਨਹੀ
ਇਸ਼ਕ ਜਿਹਾ ਮੁਸ਼ਕਿਲ ਤੇ ਸ਼ਦੀਦ ਕੋਈ ਨਾ
ਓਏ ਤੂੰ ਅੰਦਰੋ ਹੀ ਲੱਭ ਗੁੰਮਨਾਮ ਸ਼ਾਇਰਾ
ਛੱਡ ਬਾਰੋ ਮਿਲਣ ਦੀ ਆਸ ਕੋਈ ਨਾ
ਸਾਉਣਾ 🥱 ਵੀ ਕਿ ☺️ਸਾਉਣਾ
ਜੈ ਤੇਰਾ 🤔ਖਿਆਲ ਨਾ 😘ਆਵੇ
ਤੇ ਰਾਤੀ 😴 ਨੀਂਦ ਨਾ 🥺ਆਵੇ
ਦਿਨੇ 🥱ਜਾਗ ਨਾ 😁ਆਵੇ ❤️
✍️Manpreet badial ✍️
ਸਾਨੂੰ ਤੇਰਾ ਸਦਾ ਹੀ, ਖਿਆਲ ਸੋਹਣਾ ਆਉਂਦਾ ਏ
ਤੇ ਤੈਨੂੰ ਬੱਸ ਸਾਡੇ ਨਾ’ ਨਰਾਜ਼ ਹੋਣਾ ਆਉਂਦਾ ਏ,
.
ਵੇ ਬੁਝ ਗਏ ਜੇ ਅਸੀਂ, ਜੋਤ ਤੇਰੀ ਵੀ ਨਈਂ ਜੱਗਣੀ,
ਕਿ ਸਾਡੇ ਵਾਲੀ ਗੱਲ ਤੈਨੂੰ ਸਾਡੇ ਚੋਂ ਹੀ ਲੱਭਣੀ.....
ਇਸ਼ਕ ਦੀ ਤਜ਼ਾਰਤ ਨਹੀਂ ਹੁੰਦੀ ਜਨਾਬ
ਅਬਾਦਤ ਹੁੰਦੀ ਹੈ !!
ਨਾ ਵਿਕ ਸਕਦਾ ,,
ਨਾ ਕੋਈ ਖਰੀਦ ਸਕਦਾ !!
- ਇਹ ਦੋਲਤ ਗਰੀਬ ਤੇ ਅਮੀਰ ਕੋਲ ਇੱਕੋ ਜਿੰਨੀ ਹੁੰਦੀ ਹੈ
ਜਿੰਦਗੀ ਹੀ ਜਦੋ ਤੇਰੇ ਨਾਮ ਮੈ ਕਰਾ ਦਿੱਤੀ,
ਸੱਚ ਜਾਣੀ ਤੂੰ ਤਾ ਸੱਚੀ ਰੋਣਕ ਹੀ ਲਾ ਦਿੱਤੀ ,
ਨਹੀਊ ਹੋਰਾ ਵਾਗੂੰ ਹਿੱਲਦਾ ਸਟੈਡ ਜੱਟ ਦਾ
ਰਖੀ ਬਾਹਰ ਵਾਲੀ ਹੋਰ ਨਾ ਕੋਈ ਝਾਕ ਗੋਰੀਏ ,
ਇੱਕੋ ਇੱਕ ਬੱਸ ਬਿੱਲੋ ਰੀਝ ਜੱਟ ਦੀ
ਤੇਰੀ ਗ .. .. Read more >>