ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

shayari4u shayari4u

ਬੰਦਾ ਉਹ ਖਤਰਨਾਕ

ਬੰਦਾ ਉਹ ਖਤਰਨਾਕ ਨਹੀਂ ਜਿਹੜਾ ਉੱਚੀ ਬੋਲਦਾ"
ਬੰਦਾ ਉਹ ਖਤਰਨਾਕ ਆ" ਜਿਹੜਾ ਕੰਨਾਂ 'ਚ ਬੋਲਦਾ”

Balveer Chand Balveer Chand

❤️ ਬਰਕਤ ਹੁੰਦੀ

❤️ ਬਰਕਤ ਹੁੰਦੀ ਹੈ ਚੰਗੀਆਂ ਨੀਤਾਂ ਚ, ਕੁਝ ਨੀ ਰੱਖਿਆ ਧਾਗੇ ਤਵੀਤਾਂ ਚ, 💯

Shahbaz Singh Bedi Shahbaz Singh Bedi

ਆਪਣੀ ਇੱਜਤ ਅਤੇ

ਆਪਣੀ ਇੱਜਤ ਅਤੇ ਆਪਣੀ ਜੁਬਾਨ ਨੂੰ ਹਮੇਸ਼ਾ ਸੰਭਾਲ ਕੇ ਰੱਖੋ ਕਿਉਂਕਿ ਜਦੋਂ ਵੀ ਇਹ ਦੋਨੋਂ ਚੀਜਾਂ ਵਿਗੜਦੀਆਂ ਨੇ ਤਾਂ ਇਨਸਾਨ ਦੀ ਚੰਗੀ ਭਲੀ ਜਿੰਦਗੀ ਨੂੰ ਨਰਕ ਬਣਾ ਦਿੰਦੀਆਂ ਨੇ।

shayari4u shayari4u

ਤੂੰ ਹਵਾ ਵੀ

ਤੂੰ ਹਵਾ ਵੀ ਐ ਤੂੰ ਪਾਣੀ ਵੀ,
ਤੂੰ ਰੱਬ ਐ ਰੱਬ ਦੀ ਬਾਣੀ ਵੀ
ਤੂੰ ਅੱਖ ਵੀ ਐ ਤੂੰ ਕੰਨ ਵੀ ਐ,
ਮੈਨੂੰ ਤੇਥੋ ਦਿਸਦਾ ਸੁਣਦਾ ਐ
ਤੂੰ ਕੋਈ ਕਰੋਸ਼ੀਆ ਅੱਲਾਹ ਦਾ,
ਜਿਹੜਾ ਮੇਰੇ ਸੁਪਨੇ ਬੁਣਦਾ ਐ
ਤੂੰ ਖੁਸ਼ੀਆਂ ਐ ਤੂੰ ਹੱਸਾ ਐ,
ਤੂ .. .. Read more >>

shayari4u shayari4u

ਹੁਨਰ ਹੋਵੇਗਾ ਤਾਂ

ਹੁਨਰ ਹੋਵੇਗਾ ਤਾਂ ਦੁਨੀਆਂ ਖੁਦ ਸਲਾਮ ਕਰੇਗੀ,
ਅੱਡੀਆ ਚੁੱਕਣ ਨਾਲ ਕਦੇ ਕਿਰਦਾਰ ਉੱਚੇ ਨਹੀ ਹੁੰਦੇ🌺

shayari4u shayari4u

ਖੁਸ਼ ਹੋਣ ਲਈ

ਖੁਸ਼ ਹੋਣ ਲਈ ਵਜਾਹ ਚਾਹੀਦੀ ਐ...🙂
ਕਈ ਦਫ਼ਾ ਵਜਾਹ ਬਣਾਉਣ ਲਈ ਵੀ ਖੁਸ਼ ਹੋਣਾ ਪੈਂਦਾ ਏ..💔

shayari4u shayari4u

ਬੰਦਾ ਖੁੱਦ ਦੀਆਂ

ਬੰਦਾ ਖੁੱਦ ਦੀਆਂ ਨਜ਼ਰਾਂ ਚ ਸਹੀ ਚਾਹੀਦਾ
ਆਪਾਂ ਕਿਸੇ ਦੀਆਂ ਨਜ਼ਰਾਂ ਦਾ ਠੇਕਾ ਨੀ ਲਿਆ

Preet Shayar Preet Shayar

ਅੱਖੀਆਂ ਨਾ ਰੋਈਆ

ਅੱਖੀਆਂ ਨਾ ਰੋਈਆ ਤੇਰੇ ਜਾਣ ਮਗਰੋਂ..
ਦਿਲ ਦਾ ਉਹ ਹਾਲ ਨਾ ਰਿਹਾ..
ਜਿਹੜੇ ਤੇਰੇ ਤੋਂ ਸਵਾਲ ਪੁੱਛਦੇ..
ਅੱਜ ਉਹ ਸਵਾਲ ਨਾ ਰਿਹਾ..
ਕਿਹੜੀ ਤੇਰੀ ਗੱਲ ਭੁੱਲ ਜਾ..
ਕਿਹੜੀ ਦਿਲ 'ਚ ਲਵਾਂ ਮੈਂ ਵਸਾ...
ਪੈਡਾਂ ਸੰਧੂਆ ਦਾ ਸੌਖਾ ਟੱਪਣਾ.. .. .. Read more >>

Preet Shayar Preet Shayar

ਮੈਨੂੰ ਕਹਿੰਦੀ ਭੁੱਲ

ਮੈਨੂੰ ਕਹਿੰਦੀ ਭੁੱਲ ਜਾ ਤੂੰ ਮੈਨੂੰ..
ਮੈਂ ਕਿਹਾ ਭੁੱਲ ਤੂੰ ਵੀ ਸਕਦੀ ਨੀ...
ਮੈਨੂੰ ਕਹਿੰਦੀ ਤੂੰ ਮੇਰੇ ਬਿਨ ਜਿੱਤਦਾ ਨੀ..
ਮੈਂ ਕਿਹਾ ਜਿੱਤ ਤੂੰ ਵੀ ਸਕਦੀ ਨੀ...
ਮੈਨੂੰ ਹਰ ਵਾਰੀ ਸਮਝਾਉਦੀ ਸੀ..
ਮੈਂ ਕਿਹਾ ਸਮਝ ਤੂੰ ਵੀ ਸਕਦੀ ਨ .. .. Read more >>





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ