ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਹਰ ਮੋੜ ਤੇ ਖਿਲਰਿਆ ਪਿਆ ਭਾਂਤ ਭਾਂਤ ਦਾ ਕੱਚ
ਸੱਚੇ ਅੱਜ ਕੱਲ੍ਹ ਝੂਠ ਬੋਲਦੇ ਝੂਠੇ ਬੋਲਣ ਸੱਚ ।
ਬਚਪਨ ਚ ਪੜਿਆ ਸੀ ਕਿ ਭਲਾਈ ਕਰਨ ਵਾਲੇ ਦਾ ਵੀ ਭਲਾ ਹੀ ਹੁੰਦਾ
ਚੰਗਿਆਈ ਚ ਯਕੀਨ ਸੀ ਇਸ ਲਈ ਕਿਤਾਬਾਂ ਸੱਚਾਈ ਦੀਆਂ ਪੜਦੇ ਰਹੇ,
ਲੋਕ ਕਦਮ ਮੇਰੇ ਤੇ ਕਦਮ ਰੱਖ ਕੇ ਸਾਡੀ ਹਿੱਕ ਤੇ ਪਿਆਰ ਦਾ ਜਾਲ ਬਿਛਾ ਗਏ
ਤੇ ਬੇਈਮਾਨੀ ਨਾਲ ਹੌਲੀ -ਹੌਲੀ ਪੌ .. .. Read more >>
ਕਰੋੜਾਂ ਰੁਪਏ ਚ ਸੀ ਕੋਲ ਮੈਂ ਤਾਂ ਵੀ ਚਾਹੁੰਦਾ ਸੀ ਕਿ ਮੇਰਾ ਹੋਰ ਨਾਮ ਤੇ ਹਰ ਰਾਹ ਹੋਵੇ,
ਦੂਜੇ ਪਾਸੇ ਇੱਕ ਗ਼ਰੀਬ ਗ਼ਰੀਬੀ ਚ ਪਲ ਕੇ ਵੀ ਇੰਨਾ ਖੁਸ਼ ਸੀ ਜਿਵੇਂ ਬਾਦਸ਼ਾਹ ਹੋਵੇ।
ਜਦੋਂ ਥੱਕ ਗਿਆ ਹਾਰ-ਹਾਰ ਕੇ ,ਮੈਂ ਕਰਕੇ ਸਬਰ ਆਪਣੀ ਕਿਸਮਤ ਹੀ ਫ਼ਿੱਕੀ ਕਰ ਤੀ ,
ਦੇਖ ਗ਼ਰੀਬੀ ਚ ਜੰਮਿਆ ਸੀ ਤੇ ਗਰੀਬ ਹੀ ਮਰ ਕੇ ਆਪਦੀ ਗ਼ਰੀਬੀ ਵੀ ਮਿੱਟੀ ਕਰ ਤੀ ।
ਹੱਥ ਚ ਲੂਣ ਚਿਹਰੇ ਤੇ ਦੋ ਮਾਸ ਲਾ ਕੇ ਬੈਠੇ ਨੇ,
ਮੇਰੇ ਤੋਂ ਵੀ ਏਸੇ ਗੱਲ ਦੀ ਆਸ ਲਾ ਕੇ ਬੈਠੇ ਨੇ,
ਖ਼ੁਦ ਖੇਡਦੇ ਜੋ ਖੇਡਾਂ ਉਹ ਖੇਡਾਂ ਖਿਡਾਉਣ ਨੂੰ ਫਿਰਦੇ ਨੇ,
ਮੈਨੂੰ ਮਿੱਟੀ ਨਾਲ ਬਣੇ ਨੂੰ ਫਿਰ ਮਿੱਟੀ ਬਣਾਉਣ ਨੂੰ ਫਿਰਦੇ ਨੇ।
ਮੇਰਾ ਮਾਸ ਵੀ ਨੋਚੀ ਜਾਂਦੀ ਆ ਤੇ ਅੰਦਰੋਂ ਅੰਦਰੀ ਖਾ ਕੇ ਲੈ ਗਈ,
ਆਈ ਨੇਰੀ ਜ਼ਿੰਮੇਵਾਰੀਆਂ ਦੀ ਮੇਰੀਆਂ ਸਦਰਾਂ ਨੂੰ ਵੀ ਢਾਹ ਕੇ ਲੈ ਗਈ।
ਸਾਡੇ ਲਈ ਇੰਨਸਾਫ਼ ਵੀ ਅੰਨਾ ਏ ਤੇ ਸਾਡਾ ਕੀਤਾ ਹਰ ਚੰਗਾ ਕੰਮ ਵੀ ਵਿਵਾਦਾਂ ਵਾਲਾ ਹੁੰਦਾ ਹੈ ,
ਹਾਂ ਜੀ ਹਾਂ ਗ਼ਰੀਬ ਹਾਂ , ਜਿਸ ਦਿਨ ਰੱਜ ਕੇ ਖਾਵਾਂ ਸਾਡੇ ਲਈ ਉਹੀ ਦਿਨ ਭਾਗਾਂ ਵਾਲਾ ਹੁੰਦਾ ਹੈ।
ਪਾਏ ਮਹਿਲ ਹੋਣ ਤਾਂ ਮਹਿਫਲਾਂ ਲੱਗਦੀਆਂ ਨੇ ਪਰ ਗ਼ਰੀਬੀ ਤਾਂ ਛੱਤਾਂ ਢਾਹ ਜਾਂਦੀ ਏ ਤੇ ਬੂਹੇ ਅੱਗੇ ਆ ਕੇ ਕੋਈ ਮਹਿਮਾਨ ਨਹੀਂ ਲੱਗਦਾ,
ਉਹ ਕਹਿੰਦੇ ਹਰ ਗ਼ਰੀਬ ਚੋਰ ਹੁੰਦਾ ਪਰ ਅਸਲ ਚ ਜਿਹਨਾਂ ਕੋਲ ਪੈਸਾ ਹੁੰਦਾ ਏ ਨਾ ਉਹਨਾਂ ਦੇ ਸਿਰ ਚੋਰੀ ਦ .. .. Read more >>
ਮੇਰੇ ਪਿੰਡੇ ਉੱਤੇ ਆਇਆ ਪਸੀਨਾ , ਵੀਰੇ ਮਿਹਨਤ ਕੀਤੀ ਮੈਂ ਧੁੱਪ ਨਹੀਂ ਦੇਖੀ ,
ਤਾਹਨੇ ਮਿਹਣੇ ਦੁਨੀਆਂ ਮਾਰੇ, ਮੇਰੀ ਕਰੇ ਸ਼ੋਰ ਜੋ ਉਹ ਚੁੱਪ ਨਹੀਂ ਦੇਖੀ,
ਜਿਹੜੀ ਅੱਗ ਦੇ ਵਿੱਚ ਸੀ ਜਲਿਆ ਮੈਂ ,ਉਹ ਅੱਗ ਉਹਨਾਂ ਨੇ ਸੇਕੀ ਨੀਂ,
ਮੇਰੀ ਕਾਮ .. .. Read more >>