ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਪਿਆਰ ਵੀ ਚਾਹ ਵਰਗਾ ਏ ਜਿੰਨਾ ਮਿੱਠਾ ਪਾਵਾਂਗੇ ਓਨਾ ਹੀ ਵਦੇਗਾ.. ਤਾ ਜੇ ਮਿੱਠਾ ਫਿਕਾ ਰੱਖੀਏ ਤੇ ਪਿਆਰ ਵੀ ਫਿਕਾ ਹੁੰਦਾ ਜਾਂਦਾ ਏ... ਰ ਸਿੰਘ 🌹🫶❤️❤️🌹
ਕੋਈ-ਕੋਈ ਚਾਹੁੰਦਾ ਅਸੀਂ ਰਹੀਏ ਹੱਸਦੇ,
ਬਹੁਤੇ ਲੋਕ "ਸ਼ੇਰੇ" ਨੂੰ ਰੁਆ ਕੇ ਰਾਜ਼ੀ ਨੇ,
ਬੱਸ ਇਕ- ਦੋ ਨੇ ਜਿੰਨਾ ਆਪਣਾ ਬਣਾਇਆ,
ਬਾਕੀ ਸੱਭ ਮਿੱਟੀ 'ਚ ਮਿਲਾ ਕੇ ਰਾਜ਼ੀ ਨੇ....
😇😇😇
ਇਕੱਲਾ ਬੈਠ ਤੇਰੀ ਫੋਟੋ ਦੇਖੀ ਜਾਨਾਂ
ਨਾਲੇ ਬੈਠਾ ਦਿਲ ਨੂੰ ਦਿਲਾਸਾ ਦੇਈਂ ਜਾਨਾਂ
ਵਖਤ ਬਹੁਤ ਦਿੱਤਾ ਸੀ ਗੱਲਾਂ ਤੇਰੀਆਂ ਨੂੰ...
ਸਮਝ। ਨੀਂ ਸਕਿਆ ਤੂੰ ਰੀਝਾਂ ਮੇਰੀਆ ਨੂੰ।।
ਚਾਰ ਸਾਲ ਦੱਸ ਕਿਉਂ ਸਾਡੇ ਪਿੱਛੇ ਰੋਲ ਤੇ....
ਹੁਣ ਫ਼ਰਕ ਕਿਉਂ ਨੀਂ ਪਿਆ ਸਾਡੇ ਰੋਣ ਤੇ।।
ਦੋ ਮਹੀਨਿਆਂ ਦੇ ਪਿੱਛੇ ਤੂੰ ਕਿਵੇਂ ਸਾਡੇ ਚਾਰ .. .. Read more >>
ਉਹਦਾ ਦਿੱਤਾ ਗਮ ਕਿਸੇ ਨੂੰ ਦੱਸ ਦਾ ਨੀ ਮੈਂ
ਹੁਣ ਟੁੱਟ ਕੇ ਇਕੱਲਾ ਹੋਈਆਂ ਕਿਸੇ ਨੂੰ ਦੱਸ ਦਾ ਨੀ ਮੈਂ
ਉਹਦੇ ਦਿੱਤੇ ਗਮ ਲਕੋਈ ਜਾਂਦਾ ਆ
ਹੋਲੀ ਹੋਲੀ ਅੰਦਰੋ ਅੰਦਰੀ ਰੋਈ ਜਾਂਦਾ ਆ
ਦੂਸਰੇ ਦੀ ਕਦਰ ਕਰਦੇ ਕਰਦੇ
ਅਪਣੀ ਕਦਰ ਘਟਾ ਲੈਨੇ ਐ
ਲੋੜ ਤੋਂ ਵੱਧ ਕਿਸੇ ਦਾ
ਇਨੇ ਨਹੀਂ ਬਣ ਜਾਇ ਦਾ ਨੀ
ਮੌਤ ਨੂੰ ਮੂੰਹ ਗਲ ਲੈ ਜਾਇ ਦਾ ਨੀ
ਦਿਲ ਦੀਆ ਗੱਲਾ ਹਰ ਕੋਈ ਨੀ
ਸਮਜਦਾ ਨੀ ਤੀ ਟਾਹੀ ਫਿਰ
ਕਬਰਾਂ ਦਾ ਮੂੰਹ ਵੇਖ ਜਾਇ .. .. Read more >>
ਉਮਰਾ ਦੀਆ ਸਾਂਝਾ ਆਵੇ
ਨੀ ਨਾਵਾਂਇ ਦੀਆ
ਹਰ ਕਿਸੇ ਨੂੰ ਦਿਲ ਦਾ ਭੇਤ
ਦੇ ਕੇ ਵੀ ਦੁੱਖ ਹੀ ਮਿਲਦੇ ਨੇ।
ਭੰਗੂ ਸਾਬ
ਜਿਸ ਦਰਵਾਜੇ ਤੇ ਕਦਰ ਨਾ ਹੋਵੇ ..
ਉਸ ਨੂੰ ਵਾਰ ਵਾਰ ਖੜਕਇਆ ਨਹੀਂ ਕਰਦੇ ...
ਭੰਗੂ ਸਾਬ.
.