ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
सब कुछ याद रखता हूँ
बस याद दिलाता नहीं हूँ।
ਤੇਰੇ ਵਾਅਦੇ ਸੀ ਅਜੀਬ ਕੁੜੇ
ਰੱਖੇ ਦਿਲ ਦੇ ਬੜੇ ਕਰੀਬ ਕੁੜੇ ,
ਕਿਉ ਲੈ ਬੈਠੀ ਦਰਜਾ ਰੱਬ ਦਾ
ਜੇ ਨਈ ਸੀ ਸਾਡੇ ਵਿਚ ਨਸੀਬ ਕੁੜੇ
ज़िद मत किया करो मेरी दास्तान सुनने की
मैं हँस कर कहूँगा तो भी तुम रोने लगोगे।
13 golu
अब मोहब्बत नही रही इस जमाने में,
क्योंकि लोग अब मोहब्बत नही मज़ाक किया करते है इस जमाने में।
13 golu
मोहब्बत की तलाश में निकले हो तुम अरे ओ पागल,
मोहब्बत खुद तलाश करती है जिसे बर्बाद करना हो।
13 GOLU
“एक तरफा ही सही...प्यार तो प्यार है...!!!
उसे हो ना हो...लेकिन मुझे बेशुमार है...!!❤💙💛
13 golu
ਓ ਰੱਬਾ ਤੂੰ ਕਿਓਂ ਮੇਰੇ ਤੇ ਜ਼ਾਲਮ ਹੋ ਗਿਆ
ਦੇਰ ਬਾਅਦ ਮੇਰਾ ਪਿਆਰ ਮਿਲਿਆ ਸੀ ਹੁਣ ਤੂੰ ਓ ਵੀ ਖੋਹ ਲਿਆ
ਉਸਨੇ ਅੱਖਾਂ ਚੋ ਮੇਰਾ ਇੰਤਜਾਰ ਵੇਚ ਦਿੱਤਾ,
ਓਹਦੇ ਦਿਲ ਤੇ ਜੋ ਮੇਰਾ ਸੀ ਇਖਤਿਆਰ ਵੇਚ ਦਿੱਤਾ।
ਐਵੇਂ ਫਜੂਲਗੀ ਚ ਕੀਤੀ ਆਖਰੀ ਮੁਲਾਕਾਤ ਓਹਦੇ ਨਾਲ,
ਮੇਰੇ ਹਿੱਸੇ ਦਾ ਓਹਨੇ ਹੁਸਨ ਓ ਦੀਦਾਰ ਵੇਚ ਦਿੱਤਾ......☺️
😌😌😌
ਓਹ੍ਹ ਸ਼ਖਸ ਮੇਰੀ ਹਰ ਕਹਾਣੀ ਹਰ ਕਿਸੇ ਚ ਆਇਆ,
ਜੋ ਮੇਰਾ ਹੋਕੇ ਵੀ ਮੇਰੇ ਹਿੱਸੇ ਨਾ ਆਇਆ।
ਉਂਝ ਤਾਂ ਨਿਭਾਉਂਦੇ ਰਹੇ ਰਿਸਤਾ ਸਾਰੀ ਦੁਨੀਆ ਨਾਲ,
ਜਿਸ ਨਾਲ ਦਿਲ ਦਾ ਰਿਸ਼ਤਾ ਸੀ ,
ਓਹੀ ਮੇਰੇ ਕਿਸੇ ਰਿਸਤੇ ਚ ਨੀ ਆਇਆ।