ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

shayari4u shayari4u

ਫ਼ੂਲੋ ਕਾ ਤਾਜ

ਫ਼ੂਲੋ ਕਾ ਤਾਜ ਦੇ ਰਹਾ ਹੂੰ ਤੁਮਹੇ,
ਦਿਲ ਕਾ ਰਾਜ ਦੇ ਰਹਾ ਹੂੰ ਤੁਮਹੇ,
ਜੇ ਸ਼ਾਇਰੀ ਗਜਲ ਸਭ ਬਹਾਨੇ ਹੈ,
ਮੈ ਤੋ ਆਵਾਜ ਦੇ ਰਹਾ ਹੁ ਤੁਮਹੇ

shayari4u shayari4u

ਤੂੰ ਇਸ਼ਕ ਦੇ

ਤੂੰ ਇਸ਼ਕ ਦੇ ਵਰਕੇ ਫੌਲਦੀ ਰਹਿ
ਮੈਂ ਲਫ਼ਜ ਪਿਆਰ ਦੇ ਲਿਖਦਾ ਰਵਾਂਗਾਂ
ਤੂੰ ਅਦਾਵਾਂ ਦੇ ਰੰਗ ਡੌਲਦੀ ਰਹਿ
ਮੈਂ ਲਫ਼ਜਾਂ ਚ ਮਹਿਕ ਘੌਲਦਾ ਰਵਾਂਗਾਂ

shayari4u shayari4u

ਸਾਨੂੰ ਬਿਨ ਮਿਲਿਆਂ

ਸਾਨੂੰ ਬਿਨ ਮਿਲਿਆਂ ,
ਤੇਰੇ ਨਾਲ ਮੁਹੱਬਤ ਹੋ ਗਈ ,
ਕਮਲੇ ਨੇ ਉਹ ਲੋਕ ,
ਜੋਂ ਮੁਲਾਕਾਤ ਨੂੰ ਇਸ਼ਕ ਦਸਦੇ ਨੇ ,,,

Prabhjeet Singh Prabhjeet Singh

ਉਲਝੀ ਆ ਜ਼ਿੰਦਗੀ

ਉਲਝੀ ਆ ਜ਼ਿੰਦਗੀ ਭਾਵੇਂ
ਪਰ ਤਾਂਵੀ ਹੱਸੀ ਜਾਂਦੇ ਆ‌...!
ਇਜ਼ਹਾਰ ਕਰਨ ਦੀ ਹਿੰਮਤ ਨੀ ਸਾਡੀ
ਏਸੇ ਲਈ ਚੋਰੀ ਚੋਰੀ ਤੈਨੂੰ ਤੱਕੀ ਜਾਂਦੇ ਆ

shayari4u shayari4u

#ਵੇਖ ਵੇਖ👉ਤੈਨੂੰ ਜਿਹੜੀ😊ਖੁਸ਼ੀ

#ਵੇਖ ਵੇਖ👉ਤੈਨੂੰ ਜਿਹੜੀ😊ਖੁਸ਼ੀ ਹੁੰਦੀ ਮੈਨੂੰ🥰
ਬੋਲ🤗ਕੇ ਮੈਂ🙋‍♂️ਨਹਿਓ ਦੱਸ🙏ਸਕਦਾ !
#ਸੋਹਣੀਏ ਨੀ ਸਦਾ😊ਖੁਸ਼ ਰੱਖਣਾ ਏ ਤੈਨੂੰ🥰
ਰੁੱਸੀ😔ਹੋਈ ਨੂੰ🤔ਕਦੇ ਨੀ ਤੱਕ🙏ਸਕਦਾ !

shayari4u shayari4u

#ਭੁੱਖ ਨਹੀ ਤੇਰੇ

#ਭੁੱਖ ਨਹੀ ਤੇਰੇ #ਜਿਸਮ ਦੀ...
ਬਸ #ਰੂਹ ਤੇਰੀ ਨੂੰ ਪਾਉਣਾ #ਚਹਾਉਦਾ ਹਾਂ...

ਕਦੇ ਨਾ ਉਤਰੇ ਜੋ ਇੱਕ #ਦੂਜੇ ਤੋਂ...
#ਰੰਗ ਐਸਾ #ਪਿਆਰ ਦਾ #ਚੜਾਉਣਾ ਚਹਾਉਦਾ ਹਾਂ ..

shayari4u shayari4u

☘️🌺☘️🌺☘️🌺🌺☘️🌺☘️ 🌷ਕੀ

☘️🌺☘️🌺☘️🌺🌺☘️🌺☘️

🌷ਕੀ ਲੈਣਾ ਏ ਅਸੀਂ ਵਰਤਾਂ ਤੋਂ,

ਤੂੰ ਰੱਜ ਰੱਜ ਰੋਟੀ ਖਾ ਅੜੀਏ 🤷

ਦੋ ਘੜੀਆਂ ਹੱਸ. ਕੇ ਬਹਿਣਾ ਈ 🤣

ਜਾਂਦਾ ਏ ਉਮਰ ਵਧਾ ਅੜੀਏ 🤗

ਤੇਰੇ ਹੱਥ ਨੇ ਡੋਰਾਂ " ਪ੍ਰੀਤਾਂ ਦੀ 🙏 .. Read more >>

shayari4u shayari4u

ਛੱਡ ਵੀ ਦੇ

ਛੱਡ ਵੀ ਦੇ ਹੁਣ ਸੱਜਣਾ ਸਿਕਵੇ ਗਿਲਿਆਂ ਨੂੰ
ਕਿੰਨੇ ਦਿਨ ਸਾਨੂੰ ਹੋ ਗਏ ਵੇ ਹੱਸਕੇ ਮਿਲਿਆਂ ਨੂੰ
ਦਿਲ ਚੀਰ ਵਿਖਾ ਦੇਵਾਂ ਬੇਦਿਲ ਜੇ ਕਹਿਣਾ ਵੇ
ਛੋਟੀ ਜਿਹੀ ਜਿੰਦਗੀ ਏ ਕਿਉ ਰੁੱਸ ਰੁੱਸ ਬਹਿਣਾ ਵੇ

shayari4u shayari4u

ਅੱਜ ਦੀ ਰਾਤ

ਅੱਜ ਦੀ ਰਾਤ ਕਿੰਨੀ ਖਾਸ ਹੋਵੋਗੀ
ਚੰਦ ਨੂੰ ਹੀ ਚੰਦ ਦੀ ਤਲਾਸ਼ ਹੋਵੋਗੀ😊❤️😘





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ