ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਅਹਿਸਾਨ ਨਹੀਂ,
ਪਿਆਰ ਦਿੰਨੇ ਆ !
ਪਰਖ ਲਵੀ,,
ਜੁਬਾਨ ਦਿੰਨੇ ਆ ,,
ਮੇਰੀ ਰੂਹ ਨੂੰ ਸਭ ਤੋਂ ਜਿਆਦਾ ਸਕੂਨ ਉਦੋਂ ਮਿਲਦਾ ਆ ਜਦੋਂ ਮੈਂ ਉਹਦੀ ਆਵਾਜ਼ ਸੁਣਦਾ ਆ
ਹੋਵੇ ਸੋਹਣੀ ਤੇ #ਸੁਨੱਖੀ ਯਾਰੋ ਗੋਲ ਮੋਲ ਜੀ,
ਥੋੜੀ ਮੇਰੇ ਵਾਗੂ ਜਿਹੜੀ ਹੋਵੇ ਘੱਟ #ਬੋਲਦੀ…
ਨਾਲ ਲਾਕੇ ਹੋਵੇ #ਯਾਰੀ ਦਾ ਗਰੂਰ #ਮਿੱਤਰੋ,
ਬਸ ਐਹੋ ਜਿਹੀ ਲੱਭਦੋ #ਹੂਰ ਮਿੱਤਰੋ...
🤪🤪
ਮੈਨੂੰ ਮਾਣ ਐ ਸੋਹਣੀਆਂ ਲਿਖੀਆਂ ਤਕਦੀਰਾਂ ਤੇ💞💞
ਤੇਰਾ ਸਾਥ ਜੋ ਲਿੱਖ ਦਿਤਾ ਹੱਥਾਂ ਦੀਆਂ ਲਕੀਰਾਂ ਤੇ
💗🌹❤💑😘
ਤੈਨੂੰ ਪਾ ਕੇ ਅਸੀਂ ਤੈਨੂੰ ਖੋਹਣਾ ਨਹੀਂ 🚫 ਚਾਹੁੰਦੇ।।
ਤੇਰੀ ਉਡੀਕ ਵਿੱਚ #ਅਸੀਂ #ਰੋਣਾ🥺 ਨਹੀਂ 🚫 ਚਾਹੁੰਦੇ।।
ਤੂੰ ਸਾਡਾ🤗 ਹੀ ਰਹੀਂ #ਸੱਜਣਾ ਕਿਉਂਕਿ💞
ਅਸੀਂ ਵੀ ਕਿਸੇ ਹੋਰ 😒ਦੇ ਹੋਣਾ ਨਹੀਂ 🚫 ਚਾਹੁੰਦੇ।।
ਨਾ ਖਾ ਕਸਮਾਂ ਯਾਰਾ..
ਮੈਨੂੰ ਉਂਙ ਹੀ #ਇਤਬਾਰ ਬਥੇਰਾ ਹੈ..
ਹੁਣ ਲੋੜ #ਕਿਸੇ ਦੀ ਕੀ ਸਾਨੂੰ..
ਬਸ ਇਕ ਹੀ #ਯਾਰ ਬਥੇਰਾ ਹੈ..
ਤੂੰ ਅੱਖਾ ਅੱਗੇ #ਹੱਸਦਾ ਰਹਿ..
ਤੇਰਾ ਮੁੱਖ ਹੀ ਸਾਨੂੰ #ਸਵੇਰਾ ਹੈ..
ਕੀ ਕਰਨੇ #ਤੋਹਫੇ ਵੇ ਯਾਰਾ..
ਮੈਨ .. .. Read more >>
ਮੈਨੂੰ #ਕਹਿੰਦੀ 😁 ਕਿ ਤੁਸੀ ਬਹੁਤ #ਜਿੱਦੀ ਓ
.
ਮੈਂ ਕਿਹਾ ਜੇ #ਜਿੱਦੀ ਨਾ ਹੁੰਦਾ #ਕਮਲੀਏ 👱,
ਅੱਜ #ਤੂੰ 👱ਕਿਸੇ #ਹੋਰ 😏ਦੀ ਹੁੰਦੀ 😍😍🥰🥰
ਮੈਨੂੰ #ਮਹੁੱਬਤ♥ ਹੈ ਤੇਰੇ ਨਾਲ #ਖੁਸ਼ਬੂ ਦੀ ਤਰ੍ਹਾਂ..
ਤੇ #ਖੁਸ਼ਬੂ ਨੂੰ ਮਾਪਣ ਵਾਲਾ ਕੋਈ #ਪੈਮਾਨਾ🌡 ਨਹੀ ਹੁੰਦਾ..♠️
ਭੁੱਲਦੀ ਨਾ ਪਹਿਲੀ ਉਹਦੇ ਨਾਲ😍 ਮੁਲਾਕਾਤ,
ਸੰਗਦੇ ਸੰਗਾਉਂਦਿਆ ਨੇ ਕੀਤੀ 😝ਗੱਲਬਾਤ ...
ਗਿਣਤੀ ਦੇ ਪਲ ਚੁੱਪ ਕੀਤਿਆਂ😟 ਦੇ ਲੰਘੀ ਜਾਣ
ਉਹਦੇ ਹੱਥ ਪੈਰ 'ਤੇ ਮੇਰੇ ਬੁੱਲ ਕੰਬੀ😑 ਜਾਣ!!