ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

shayari4u shayari4u

ਜੇ ਕਦੇ ਮਿਲ

ਜੇ ਕਦੇ ਮਿਲ ਜਾਵਾਂ ਤਾਂ
ਉਹ ਵੀ ਹੱਸ ਕੇ ਪਹਿਚਾਣਦੇ ਨੇ,
ਤੇਰੇ ਪਿੰਡ ਨੂੰ ਜਾਣ ਵਾਲੀ ਬੱਸ ਦੇ ਡਰਾਈਵਰ ਕੰਡਕਟਰ
ਅੱਜ ਵੀ ਮੈਨੂੰ ਜਾਣਦੇ ਨੇ,, 😇😇

shayari4u shayari4u

✔️💯ਮਾੜੇ❌ ਬੰਦੇ ਕੋਲ

✔️💯ਮਾੜੇ❌ ਬੰਦੇ ਕੋਲ ਖੜਦੀ ਨੀ💯✔️

✔️💯ਨਖਰੇ😋 ਕਿਸੇ ਦੇ ਜਰਦੀ ਨੀ💯✔️

✔️💯ਰੱਬ☝️ਮਿਹਰਬਾਨ ਰਹੇ🙏ਕਮਲਿਆ💯✔️

✔️💯ਬੁਲਬੁਲੀ ਐਵੇਂ ਕਿਸੇ👈ਤੋ ਡਰਦੀ😎ਨੀ💯✔️

🤗🤗 😎😎

shayari4u shayari4u

ਜਹਿਰ ਦਾ ਸਵਾਦ

ਜਹਿਰ ਦਾ ਸਵਾਦ ਸਾਨੂੰ ਨਾ ਦਸ ਹਾਣਦੀਏ
ਕਿਉੰ ਕਿ ਸਾਨੂੰ ਸਾਰੀ ਉਮਰ ਸੱਪ ਟੱਕਰੇ ਆ
✍️💯✔️

Preet Shayar Preet Shayar

ਅੱਜ ਕੱਲ ਬੋਲਣਾ

ਅੱਜ ਕੱਲ ਬੋਲਣਾ ਨਹੀਂ ਖਾਮੋਸ਼ੀਆ ਸੋਹਣੀਆਂ ਲੱਗਦੀਆਂ ਨੇ.... ਪੀ੍ਤ ਸੰਧੂ✍️

Preet Shayar Preet Shayar

ਸਾਨੂੰ ਤੇਰਾ ਬੋਲਣਾ

ਸਾਨੂੰ ਤੇਰਾ ਬੋਲਣਾ ਨਹੀਂ ਖਾਮੋਸ਼ੀਆ ਖਾਈ ਜਾਂਦੀਆਂ ਨੇ....
ਤੇਰਾ ਲੜਨਾ ਨਹੀਂ ਗੱਲਾਂ ਚੇਤੇ ਆਈ ਜਾਦੀਆਂ ਨੇ...
ਪੀ੍ਤ ਸੰਧੂ ✍️

shayari4u shayari4u

ਮੁਹੱਬਤ ਬੜੀ ਖਤਰਨਾਕ

ਮੁਹੱਬਤ
ਬੜੀ ਖਤਰਨਾਕ
ਹੁੰਦੀ ਐ......
ਤੇ ਜੇ
ਇੱਕ ਤਰਫ਼ ਹੋਵੇ
ਤਾਂ ਹੋਰ ਵੀ
ਭਿਆਨਕ.....!
😔😔😔

Preet Shayar Preet Shayar

ਜੇ ਅਸੀਂ

ਜੇ ਅਸੀਂ ਨਾ ਖੜੇ ਤੇਰੇ ਨਾਲ ਤਾਂ ਬੇਸ਼ੱਕ ਮਾੜਾ ਕਹਿ ਦਈ ..
ਪਰ ਜੇ ਤੂੰ ਛੱਡਿਆ ਨਾ ਸੰਧੂਆ ਤਾ ਸਾਨੂੰ ਬਦਨਾਮ ਨਾ ਕਰੀ..
ਪੀ੍ਤ ਸੰਧੂ✍️

shayari4u shayari4u

ਸਾਡੇ #ਦਿਲ ਵਿਚ

ਸਾਡੇ #ਦਿਲ ਵਿਚ ਫੁੱਲ #ਮੁਹੱਬਤਾਂ ਦੇ ,
ਸਾਰੀ ਜਿੰਦਗੀ #ਤੇਰੇ ਲਈ ਲੱਗੇ #ਰਹਿਣਗੇ,
ਜਦੋਂ ਮਰਜੀ ਆ ਕੇ #ਤੋੜ ਲਈਂ....
ਸਾਰੀ #ਜਿੰਦਗੀ ਤੈਨੂੰ ਆਪਣਾ #ਕਹਿਣਗੇ..

Preet Shayar Preet Shayar

ਜਿੰਦਗੀ 'ਚ ਹੰਕਾਰ

ਜਿੰਦਗੀ 'ਚ ਹੰਕਾਰ ਕਹਿੰਦਾ ਕਿ ਕੋਈ ਵੀ ਨਹੀਂ...
ਪਰ ਤੁਜਾਰਬਾ ਕਹਿੰਦਾ ਜਿੰਦਗੀ ਕਦੇ ਕਦੇ ਉਸ ਮੋੜ ਤੇ ਹੁੰਦੀ ਆ ਵੀ ਕੱਖਾਂ ਦੀ ਲੋੜ ਪੈ ਜਾਂਦੀ ਆ... ਪੀ੍ਤ ਸੰਧੂ✍️





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ