ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਇੱਕ ਤੋ ਦੋ ਕਰ ਚਾਹ ਦੇ ਪਿਆਲੀਆਂ ਨੂੰ
ਘੁੱਟ ਘੁੱਟ ਕਰ ਕੇ ਮੇ ਪੀਂਦਾ ਆ,
ਤੇਰੇ ਨਾਲ ਜੌ ਸਕੂਨ ਸੀ, ਓਹੋ ਹੁਣ ਤਾਂ ਨਹੀਂ ਹੈ,
ਪਰ ਫਿਰ ਵੀਂ ਉਡੀਕ ਚ ਜਿਉਂਦਾ ਹਾਂ।।,,,
ਤੇਰੀ ਯਾਦ ਤਾ ਮੈਨੂੰ ਹਾਣ ਦੀਏ 😍
ਹਰ ਵੇਲੇ ਰਹਿੰਦੀ ਆਓਦੀ 😥
ਤੂੰ ਬਿਨਾ ਦੱਸੇ ਕਿਓ ਚਲੀ ਗੲੀ 😑
ਮੈਨੂੰ ਸਮਜ ਜਹੀ ਨੀ ਆਓਦੀ 😏
ਮੂੜ ਫੇਰ ਮੇਰੇ ਕੋਲ ਆਵੇ ਗੀ 😌
ਏ ਮੇਰਾ ਦਿਲ ਕਹਿੰਦਾ ਰਹਿੰਦਾ ਨੀ ❤
ਤੈਨੂੰ ,ਕਰਨ, ਪੱਖੋ ਕੇ ਆ ਵਾਲ .. .. Read more >>
ਇੰਤਕਾਲ ਹੋਏ ਜ਼ਜਬਾਤਾਂ ਦੇ,
ਕਦੇ ਵਿਰਾਗ ਨਹੀਂ ਕਰਦੇ ਦਿਲਾ...
ਸਹੇੜਦੇ ਨੇ ਜੋ ਪਾਕ ਮੁਹੱਬਤਾਂ,
ਓਹ ਰਾਵਾਂ 'ਚ ਨੀ ਛੱਡਦੇ ਦਿਲਾ !!
ਦੋ ਚਾਰ ਦਿਨ ਜੇ 🦅ਬਾਜ ਨਾ ਉੱਡਣ ਤਾ ਆਸਮਾਨ ਕਬੂਤਰਾ ਦਾ ਨਹੀ ਹੋ ਜਾਦਾ
ਧੋਖਿਆਂ ਨੇ ਕਰਤਾ ਦਿਮਾਗ ਬਿੱਲੋ ਤੇਜ
ਪਹਿਲਾਂ ਜਿਹਾ ਕਰੰਟ ਨਾ ਬਦਾਮਾਂ ਵਿੱਚ ਰਹਿ ਗਿਆ।
ਕੋਈ ਨਾ ਭੀ ਦੇ ਹਮੇ ਖੁਸ਼ ਰਹਿਨੇ ਕੀ ਦੁਆ,ਤੌ ਭੀ ਕੋਈ ਗਮ ਨਹੀ,ਵੈਸੇ ਭੀ ਹਮ ਖੁਸ਼ੀਆ ਰਖਤੇ ਨਹੀ,ਬਾਂਟ ਦੀਆ ਕਰਤੇ ਹੈ..
ਕੰਧਾਂ ਉੱਤੇ ਜਦ ਵੀ ਤੱਕਾਂ
ਲਟਕਦੀਆਂ ਤਸਵੀਰਾਂ ਨੂੰ ,,
ਸੋਚਾਂ ਕਿੱਥੇ ਤੁਰ ਜਾਂਦੇ ਨੇਂ
ਛੱਡਕੇ ਲੋਕ ਸ਼ਰੀਰਾਂ ਨੂੰ 😭😭
ਇੱਕ ਦੀ ਚੁੱਪ
ਦੋ ਦਿਲਾਂ ਨੂੰ
ਤੋੜ ਕੇ ਰੱਖ ਦਿੰਦੀ ਏ.. ❤️
ਇੱਕ ਤੋ ਦੋ ਕਰ ਚਾਹ ਦੇ ਪੀਆਲਿਆ ਨੂੰ
ਘੁੱਟ ਘੁੱਟ ਕਰ ਕੇ ਮੇ ਪੀਂਦਾ ਆ,
ਤੇਰੇ ਨਾਲ ਜੌ ਸਕੂਨ ਸੀ, ਓਹੋ ਹੁਣ ਤਾਂ ਨਹੀਂ ਹੈ,
ਪਰ ਫਿਰ ਵੀਂ ਉਡੀਕ ਚ ਜਿਉਂਦਾ ਹਾਂ।।😭😭