ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਕਿਸੇ ਕੋਲ ਗੱਲ ਕਰਨ ਲਈ ਟਾਇਮ ਨੲੀ
ਤੇ ਕੋਈ ਸਾਰਾਂ ਦਿਨ ਉਨ੍ਹਾਂ ਦੇ ਮੈਸੇਜ ਦੀ ਵੇਟ ਕਰਦਾ ਰਹਿੰਦਾ
ਫੇਰ ਕੀ ਹੋਇਆਂ ਸੱਜਣਾ ਤੂੰ ਸਾਡੇ ਨਾਲ ਗੱਲ ਨਹੀਂ ਕਰਦਾ ❌
ਸਾਡੀ ਤਾਂ ਹਰ ਗੱਲ ਚ ਤੇਰਾ ਹੀ ਜ਼ਿਕਰ ਏ ❤️ -
ਬੁੱਲ੍ਹ ਗੁਲਾਬੀ ਚਿਹਰਾ ਕਿਤਾਬੀ
ਸੱਜਣਾਂ ਦਾ ਫੇਸ ਅਤੇ ਹੱਸਣਾਂ ਕਮਾਲ ਐ
ਦੰਦ ਹੁੰਦੇ ਅਨਾਰ ਜਿਵੇਂ ,
ਭਰੀਆਂ ਸ਼ਰਾਬ ਦੀਆਂ ਅੱਖਾਂ ਵੀ ਕਮਾਲ ਐ।
ਮੋਰਨੀ ਜਹੀ ਚਾਲ ਉਹਦੀ,
ਕੂਕਦੀ ਕੋਇਲ ਜਿਵੇਂ ਆਵਾਜ਼ ਵੀ ਕਮਾਲ ਐ।
ਰੇਸ਼ਮੀ ਜਹ .. .. Read more >>
ਸਡ਼ਦਿਆਂ ਨੂੰ ਸੜੀ ਜਾਣ ਦੇ
ਗਲਾਂ ਨੈਣਾ ਤਾਂਈ ਕਰੀ ਜਾਣ ਦੇ
ਬਹੁਤੇ ਫਿਕਰਾਂ ਦੀ ਆਪਾਂ ਨੂੰ ਕੋਈ ਲੋੜ ਨਾ
ਸ਼ਾਮ ਹੌਲੀ ਹੌਲੀ ਢਲੀ ਜਾਣ ਦੇ💞👌
ਤੇਰੀ ਮੇਰੀ ਪੇ੍ਮ ਕਹਾਣੀ ,ਗਾਉਣਗੇ ਸਾਰੇ ਹਾਣੀ
ਮੈਂ ਤੇਰੇ ਦਿਲ ਦਾ ਰਾਜਾ, ਤੂੰ ਮੇਰੇ ਦਿਲ ਦੀ ਰਾਣੀ
ਤੇਰੇ ਉੱਤੇ ਮਰਦੇ ਆ,
ਪਿਆਰ ਤੈਨੂੰ ਕਰਦੇ ਆ
ਤੇਰੇ ਕੋਲੋਂ ਡਰਦੇ ਆ ਯਾਰ ਮੇਰੇ
ਮੈਂ ਛੱਡਿਆ ਜੇ ਤੈਨੂੰ, ਖੁਦਾ ਕਰੇ ਮੈਂਨੂੰ
ਖੁਦਾ ਕਰੇ ਟੁਕੜੇ ਹਜ਼ਾਰ ਮੇਰੇ
Lokki ta sale Aunde jande rehnde Aa😇,
Islyii ta tenu apna bnaya Asi🙏🏻..😊 Arora
ਲੋਕੀ ਕਹਿੰਦੇ ਕਿ ਕਰਦਾ
ਮੈ ਕਹਿੰਦਾ ਪੜਦਾ ਹਾਂ..
ਕਹਿੰਦੇ ਕਿ ਪੜਦਾ ...
ਮੈਂ ਕਿਹਾ ਉਹਦੀਆਂ ਅੱਖਾਂ ਪੜਦਾ
ਜੋ ਬਹੁਤ ਕੁਝ ਕਹਿੰਦੀਆ ...
ਮੈਨੂੰ ਬਿਨ ਬੋਲੇ....
ਮੇਨੂੰ ਤੇਰੇ ਤੇ ਐਤਬਾਰ ਬਹੁਤ ਹੈ,
ਦਿਲ ਤੇਰੀ ਮੋਹਬਤ ਦਾ ਹਕਦਾਰ ਬਹੁਤ ਹੈ,
ਛੱਡਣ ਤੋਂ ਪਹਿਲਾ ਇੱਕ ਵਾਰ ਜ਼ਰੂਰ ਸੋਚ ਲਵੀਂ,
ਇਸ ਕਮਲੇ ਨੂੰ ਤੇਰੇ ਨਾਲ ਪਿਆਰ ਬਹੁਤ ਹੈ,,,