ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

shayari4u shayari4u

ਹਮਸਫ਼ਰ ਬਹੁਤ ਨੇ

ਹਮਸਫ਼ਰ ਬਹੁਤ ਨੇ ਪਰ ਕੋਈ ਵੀ ਜਚਦਾ ਨਹੀਂ ,
ਤੇਰੇ ਸਿਵਾ ਕੋਈ ਚੇਹਰਾ ਦਿਲ ਵਿਚ ਵਸਦਾ ਨਹੀ |

shayari4u shayari4u

ਰਿਸ਼ਤਾ💑ਉਹੀ ਨਿੱਭਦਾ💞ਹੁੰਦਾ ਜਿਸ💞ਵਿੱਚ ਸਬਦ📋ਘੱਟ

ਰਿਸ਼ਤਾ💑ਉਹੀ ਨਿੱਭਦਾ💞ਹੁੰਦਾ
ਜਿਸ💞ਵਿੱਚ ਸਬਦ📋ਘੱਟ ਤੇ ਸਮਝ😊ਜਿਆਦਾ ਹੋਵੇ
ਤਕਰਾਰ👊ਘੱਟ ਤੇ #ਪਿਆਰ 💏ਜਿਆਦਾ ਹੋਵੇ..

Prabhjeet Singh Prabhjeet Singh

ਮੈਂ ਖਸ਼ ਹਾਂ

ਮੈਂ ਖਸ਼ ਹਾਂ ਉਹਦੇ ਬਿਨਾ
ਇਹ ਸਮਝਾਉਣਾ ਦਿਲ ਨੂੰ ਮੁਸ਼ਕਲ ਹੋ ਰਿਹਾ

shayari4u shayari4u

ਮੇਕਅੱਪ ਤੋ ਬਿਨਾਂ

ਮੇਕਅੱਪ ਤੋ ਬਿਨਾਂ ਤੂੰ ਸੋਹਣੀ
ਲੱਗੇ ਮੁਟਿਆਰੇ ਨੀ
ਤੈਨੂੰ ਦੇਖ ਕੇ ਮੁੰਡਿਆਂ ਨੇ
ਇੱਕ ਦੂਜੇ ਦੇ ਸਿਰ ਪਾੜੇ ਨੀ
ਤੇਰੇ face ਉੱਤੇ ਪਿਆਰ ਦਾ
ਸਰੂਰ ਜਿਹਾ ਸੋਹਣੀ ਏ
ਤੇਰੀ ਜਿਹਦੇ ਨਾਲ ਜੋੜੀ ਬਣਨੀ
ਉਹਨੂੰ ਹੋਣਾ ਗਰੂਰ ਜਿਹਾ ਸ .. .. Read more >>

shayari4u shayari4u

#ਰਿਸ਼ਤਾਂ ਰੂਹਾਂ ਵਾਲਾ

#ਰਿਸ਼ਤਾਂ ਰੂਹਾਂ ਵਾਲਾ #ਮੈਂ ਬਣਾਉਣਾ ਚਾਹੁੰਦੀ
ਉਦੇ ਚ #ਜਿਸਮ ਦਾ #ਕਤਰਾ ਵੀ ਨਾ #ਪਾਉਣਾ ਚਾਹੁੰਦੀ
#ਦੁਨੀਆਂ ਬਸ #ਜਿਸਮਾਂ ਕਰਕੇ #ਅਪਣਾਉਂਦੀ
#ਮੈਂ ਤਾਂ #ਰੂਹ ਚ ਉਹਨੂੰ #ਵਸਾਉਣਾ ਚਾਹੁੰਦੀ.....
✍️✍️

shayari4u shayari4u

ਖ਼ਾਮੋਸ਼ੀ ਨਾਲ ਮੈ

ਖ਼ਾਮੋਸ਼ੀ ਨਾਲ ਮੈ ਉਸ ਨੂੰ ਦੇਖਦੀ ਹੀ ਰਹੀ,,
ਸੁਣਿਆ ਹੈ ਇਬਾਦਤ ਵਿੱਚ ਬੋਲਿਆ ਨੀ ਕਰਦੇ...

shayari4u shayari4u

ਤੇਰੇ ਤੋਂ ਬਗੈਰ

ਤੇਰੇ ਤੋਂ ਬਗੈਰ ਜੀਣ ਬਾਰੇ ਸੋਚਿਆ ਨਹੀ
ਤੇਰੇ ਨਾਲ ਸਾਂਝ ਜਿੰਦ ਰੂਹਾਂ ਵਾਲੀ ਲਾਈ ਏ

ਤੇਰੇ ਮੇਰੇ ਪਿਆਰ ਦੀ ਨਿਸ਼ਾਨੀ ਸਾਡੀ ਜਾਨ ਏ
ਪਿਆਰ ਵਾਲੀ ਦੁਨੀਆ ਅਸੀਂ ਮਿਲ ਕੇ ਵਸਾਈ ਐ
❤️🖤

shayari4u shayari4u

ਨੀ ਮੈਂ ਵੱਡੇ

ਨੀ ਮੈਂ ਵੱਡੇ ਘਰਾਂ ਵਾਲੀ ਕੋਈ ਗੱਲ ਨਹੀਂ ਕਰਦਾ,☺️
ਨੀ ਮੈਂ ਛੋਟੇ ਜਿਹੇ ਪਿੰਡ ਵਿਚ ਛੋਟੇ ਜਿਹੇ ਘਰ ਦਾ.😊
ਆਮ ਜਿਹਾ ਮੁੰਡਾ ਮੇਰੇ ਆਮ ਜਿਹੇ ਖਵਾਬ ਨੇ,☺️
ਤੇ ਆਮ ਜਿਹੇ ਖਵਾਬਾਂ ਵਾਲਾ ਤੇਰੇ ੳੱਤੇ ਮਰਦਾ..!♥️

shayari4u shayari4u

ਦਿਲ ਛੂਹ ਜਾਵੇ

ਦਿਲ ਛੂਹ ਜਾਵੇ ਮਾਸੂਮ ਜਿਹੀ ਮੁਸਕਾਨ
ਇਹ ਮਾਸੂਮੀਅਤ ਤੋਂ ਕਰਾ ਜਿੰਦ ਕੁਰਬਾਨ
ਜਿਹਦੀ ਦੀਵਾਨੀ ਦੁਨੀਆਂ ਸਾਰੀ ਉਹ ਮੇਰੀ ਜਾਨ
ਬਸ ਉਹਦੇ ਨਾਲ ਹੀ ਮੇਰਾ ਵੱਸਦਾ ਜਹਾਨ





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ