ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

shayari4u shayari4u

ਲੋਕਾਂ 👬 ਨੂੰ

ਲੋਕਾਂ 👬 ਨੂੰ ਕਹਿ ਦੇਓ
ਸਾਡੀ ਤਕਦੀਰ 😏 ਤੋ ਸੜਨਾਂ 😠 ਛੱਡ ਦੇਣ
ਅਸੀ 😎 ਘਰੋਂ ਦੋਲਤਾ 💸ਨੀ
ਮਾਂ ਦੀਆਂ ਦੁਆਵਾਂ ਲੈਕੇ ਨਿਕਲਦੇ ਆ🥰🥰

shayari4u shayari4u

ਜੇ ਬਾਪੂ ਹੋਵਾਂ

ਜੇ ਬਾਪੂ ਹੋਵਾਂ ਨਾ ਮਜਬੂਰ
ਨਾ ਤੈਨੂੰ ਔਖਾ ਰਹਿਣ ਦਿਆਂ
ਦੁਖਾਂ ਦੀ ਕੀ ਗੱਲ
ਮੈਂ ਤੇਰੇ ਪੈਰਾਂ ਤੇ ਮਿੱਟੀ ਨਾ ਪੈਣ ਦਿਆਂ😥

Honey Bhandari Honey Bhandari

Tere Naam

Tere Naam Khat likh kar. Khud Hi uska jawab likh lete hain. Tere Baad Is Tarah hum Dil Ko tasalli de Dete Hain✍Honey Bhandari

shayari4u shayari4u

ਨੀ ਅੰਮੀਏ ਇਕ

ਨੀ ਅੰਮੀਏ
ਇਕ ਗੱਲ ਦਸੀ
ਤੂੰ ਦੁੱਖਾ ਨੂੰ ਕਿਥੇ ਲੁਕੋਦੀਂ ਏ

ਮੈਨੂੰ ਤਾਂ ਮਿਲੀ ਨੀ ਘਰ ਚ ਕੋਈ ਵੀ ਜਗ੍ਹਾ
ਮੈ ਫਰੋਲ ਛਡੀਆ ਸਭੇ ਥਾਵਾਂ
ਕਿਥੇ ਪੋਟਲੀ ਬਣਾ ਕੇ ਛੁਪਾਉਦੀ ਏ

ਨੀ ਅੰਮੀਏ ਇਕ ਗਲ ਦਸੀ
ਤੂੰ ਦੁੱਖਾ ਨੂੰ ਕਿ .. .. Read more >>

shayari4u shayari4u

#ਰੱਬ ਵਾਂਗੂ #ਇਬਾਦਤਾਂ

#ਰੱਬ ਵਾਂਗੂ #ਇਬਾਦਤਾਂ ਮੈ #ਤੇਰੀਆਂ ਕਰ ਨੀ ਸਕਦੀ
#ਬੇਬੇ #ਬਾਪੂ ਦੀ ਅੱਖਾਂ #ਹੱਝੂਆਂ ਨਾਲ #ਭਰ ਨੀ ਸਕਦੀ
#ਮੈਂ ਜਿਉਣਾ ਬੇਬੇ ਬਾਪੂ ਲਈ #ਤੇਰੇ ਲਈ #ਮਰ ਨੀ ਸਕਦੀ
✍️✍️✍️✍️

shayari4u shayari4u

#ਪਿਆਰ ਦਾ ਮਤਲਬ

#ਪਿਆਰ ਦਾ ਮਤਲਬ 👉 ਸਿਰਫ #ਆਸ਼ਕੀ ਨਹੀਂ ❌ ਹੁੰਦਾ 😌

ਇਹ ਬਾਕੀ 🤝 #ਰਿਸ਼ਤਿਆਂ ਵਿੱਚ ਵੀ ਬੜਾ #ਨਿੱਘ ਦਿੰਦਾ ਏ ✅

GAGAN GHARU GAGAN GHARU

ਟੁੱਟਾ💐 ਫੁੱਲ ਕੋੲੀ

ਟੁੱਟਾ💐 ਫੁੱਲ ਕੋੲੀ 🌴ਟਾਹਣੀ ਨਾਲ 🍃ਜੋੜ ਨਹੀ ਸਕਦਾ 👧 ਮਾਁ ਦਾ ਕਰਜਾ ਤੇ👳 ਬਾਪੂ ਦਾ ਖਰਚਾ ਕੋੲੀ ਮੋੜ👆 ਨਹੀ ਸਕਦਾ😊

GAGAN GHARU GAGAN GHARU

ਟੁੱਟਾ💐 ਫੁੱਲ ਕੋੲੀ

ਟੁੱਟਾ💐 ਫੁੱਲ ਕੋੲੀ 🌴ਟਾਹਣੀ ਨਾਲ 🍃ਜੋੜ ਨਹੀ ਸਕਦਾ 👧 ਮਾਂ ਦਾ ਕਰਜਾ ਤੇ👳 ਬਾਪੂ ਦਾ ਖਰਚਾ ਕੋੲੀ ਮੋੜ👆 ਨਹੀ ਸਕਦਾ😊

shayari4u shayari4u

ਤੇਰੇ ਪੋਟਿਆਂ ਦੀ

ਤੇਰੇ ਪੋਟਿਆਂ ਦੀ ਮਹਿਕ ਆਵੇ ਸੂਤ ਦੀਆਂ ਤੰਦਾਂ ਚੋਂ
ਦਿਸੇ ਤੇਰਾ ਮੁੱਖ ਮਾਏ ਸੂਹੇ ਸੂਹੇ ਰੰਗਾਂ ਚੋਂ'
ਕੱਢੀ ਦਰਸ਼ਨੀ ਡਿਊਢੀ ਵਿੱਚ ਦਿਸਣ ਬੂਹੇ ਬਾਰੀਆਂ ....
ਮਾਏ ਤੇਰੇ ਮੋਹ ਦੀਆਂ ਤੰਦਾਂ ਬਹੁਤ ਪਿਆਰੀਆਂ ....





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ