ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਛੱਡੋ ਨਾ ੳੁਮੀਦ ਕਰ ਲਵੋ ੳੁਡੀਕ ਪੳੂਗੀ ਕਦਰ ਅੱਜ ਨਹੀ ਤਾ ਕੱਲ ਮਿੱਤਰੋ
ਪਰ ਜਿਸ ਨਾਲ ਬਾਪੂ ਦੀ ਨੀਵੀ ਪੈ ਜਾਵੇ ਐਸਾ ਕਰੀੲੇ ਨਾ ਜਿੰਦਗੀ ਚ ਕੰਮ ਮਿੱਤਰੋ✍️✍️✍️✍️
dilpreet
ਜੇ ਪਿਆਰ ਨੀ ਪੋਣਾ ਤੱਕੜੀ ਤਾ ਤੋਲੀ ਵੀ ਨਾ।
ਜੇ ਪਿਆਰ ਦੇ ਅਲਫਾਜ਼ ਨਹੀ ਤਾ ਬੋਲੀ ਵੀ ਨਾ।
ਗੰਡ ਇਸ਼ਕੇ ਦੀ ਬੱਝੀ ਸੱਜਣਾ ਖੋਲੀ ਵੀ ਨਾ।
ਜੇ ਮੈ ਹੱਕਦਾਰ ਨਹੀ ਤੇਰਾ ਤੂੰ ਮੇਰੀ ਗੋਲੀ ਵੀ ਨਾ
ਜੇ ਸਾਂਭ ਨਹੀ ਸਕਦਾ ਤੇ ਰੋਲੀ ਵੀ ਨਾ
ਜੇ ਸਮਝ ਨਹੀ ਸਕਦਾ ਤਾਂ ਫਰੋਲੀ ਵੀ ਨਾ
ਦਿਲ ਹੀ ਦਿਲ ਮੇਂ ਕਿਤਨਾ ਪਿਆਰ ਹੈ ਉਨਸੇ
ਤੇ ਜਤਾਨਾ ਨਹੀਂ ਆਤਾ
ਮਗਰ ਜਬ ਬਾਤ ਨਾ ਕਰੇ ਮੁਝਸੇ ਵੋ
ਫਿਰ ਗੁੱਸਾ ਕਰਕੇ ਵੀ ਗੁੱਸਾ ਨਿਭਾਣਾ ਨਹੀਂ ਆਤਾ
ਗਲਤੀ ਉਸਕੀ ਹੋ ਯਾ ਮੇਰੀ
ਮਾਫ਼ੀ ਵੋ ਮਾਂਗੇ ਯੇ ਮੇਰੇ ਸੰਸਕਾਰੋਂ ਮੇਂ ਨਹੀਂ ਆ .. .. Read more >>
ਸਹਿਜ ਸਬਾ ਨੀ ਗੱਲ ਕਿਸੇ ਦੀ ਚੁੱਕਣੀ ਚਾਹੀਦੀ
ਕੌਫੀ ਠਰਦੀ ਠਰਜੇ ਗੱਲ ਨੀ ਮੁੱਕਣੀ ਚਾਹੀਦੀ
💞💞💞💞💞💞💞
ਮੰਜ਼ਿਲਾਂ ਨੂੰ ਕਦੇ ਪੌੜੀਆਂ ਨਹੀ ਲੱਗਦੀਆਂ
ਹੋਸਲਿਆਂ ਨੂੰ ਹੀ ਖੰਬ ਖਲਾਰਨੇ ਪੈਂਦੇ ਆ 😊
ਮੈਨੂੰ ਵੀ ਸਿਖਾ ਦੇ ਮੁੱਹਬਤ ਕੀ ਹੁੰਦੀ ਆ।।
ਮੈ ਹੱਸ ਕੇ ਗੱਲ ਕਰਨੇ ਨੂੰ ਮੁੱਹਬਤ ਸਮਝ ਲੈਦੀਂ ਆ😔😔
ਤੁਹਾਨੂੰ ਮਨਾਊਗਾ ਵੀ ਸਿਰਫ਼ ਓਹੀ,
ਜਿਸਨੂੰ ਤੁਹਾਡੀ ਨਰਾਜ਼ਗੀ ਨਾਲ ਫ਼ਰਕ ਪੈਂਦਾ ਹੋਵੇ...
ਓਨੂੰ ਛੱਡ ਕੋਈ ਸੁਪਨੇ ਵਿਚ ਆਵੇ
ਬੇਸ਼ੱਕ ਸੂਲੀ ਚਾੜ ਦਿਓ
ਓਤੋਂ ਬਿਨਾ ਕਿਸੇ ਦੇ ਵੱਲ ਤੱਕਾ
ਮੈਨੂੰ ਵਿਚ ਬਜ਼ਾਰੇ ਸਾੜ ਦਿਓ
ਜੇ ਪਿਆਰ ਗੁਨਾਹ ਏ ਲੋਕੋ
ਮੈ ਪਿਆਰ ਕੀਤਾ ਮੈਨੂੰ ਮਾਰ ਦਿਓ