ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

shayari4u shayari4u

ਛੱਡੋ ਵਫ਼ਾ ਦੇ

ਛੱਡੋ ਵਫ਼ਾ ਦੇ ਕਿੱਸੇ
ਇਹ ਉਮਰਾਂ ਦਾ ਰੋਣਾ ਹੈ,
ਨਾ ਪਹਿਲਾਂ ਕੋਈ ਅਪਣਾ ਸੀ
ਨਾ ਹੁਣ ਕਿਸੇ ਨੇ ਹੋਣਾ ਹੈ!!

TeRa Deep TeRa Deep

Last........
ਛੱਡ ਦੇਣਾ💔 ਤੇਰੇ ਮੱਥੇ ਲੱਗਣਾ🙌
ਛੱਡ ਦੇਣਾ💔 ਤੈਨੂੰ ਦਿਖਣਾ ਵੀ🙏..!!
ਛੱਡ ਦੇਣਾ💔 ਤੇਰਾ ਜ਼ਿਕਰ ਕਰਨਾ🤐
ਛੱਡ ਦੇਣਾ💔 ਤੇਰੇ ਲਈ ਲਿਖਣਾ ਵੀ✍️..!! ᴛᴇʀᴀ ᴅᴇᴇᴘ

TeRa Deep TeRa Deep

ਓ ਗੈਰਾਂ ਦੇ

ਓ ਗੈਰਾਂ ਦੇ ਸੰਗ ਖੁੱਲਗੇ ਹੋਣੇ ਆ
ਨਵਿਆ ਦੇ ਨਾਲ ਘੁੱਲਗੇ ਹੋਣੇ ਆ
ਤੂੰ ਜਿੰਨਾ ਦਾ ਖਿਆਲ ਦਿਲ ਚੋ ਨੀ ਕੱਡਦਾ
ਦੀਪ ਓ ਕਦੋ ਦੇ ਤੇਨੂੰ ਭੁੱਲਗੇ ਹੋਣੇ ਆ

shayari4u shayari4u

ਹੁਣ ਸਾਡੇ #ਇਕੱਲੇ

ਹੁਣ ਸਾਡੇ #ਇਕੱਲੇ ਰਹਿਣ ਦੀਆਂ ਗੱਲਾਂ ਨੇ.........
ਦੁਨੀਆ ਦੇ ਵਿੱਚ #ਦੁੱਖ ਸਹਿਣ ਦੀਆਂ ਗੱਲਾਂ ਨੇ........
ਵਕਤ ਨਾਲ #ਬਦਲ ਜਾਂਦੇ ਨੇ ਸਭ.........
ਕੋਈ ਨਹੀਂ ਨਿਭਾਂਉਦਾ ਸਭ #ਕਹਿਣ ਦੀਆਂ ਗੱਲਾਂ ਨੇ....

shayari4u shayari4u

ਅਸੀ ਆਪਣਾ #ਦੁੱਖ

ਅਸੀ ਆਪਣਾ #ਦੁੱਖ ਸ਼ੁਖ ਕਹਿ ਚਲੇ,
ਤੇਰੇ ਦਿਲ ਚ ਦੋ #ਪਲ ਰਹਿ ਚਲੇ ,
ਇਹ #ਹੰਝੂ ਹੁਣ ਤਕ ਰੋਕੇ ਸਨ,
ਅੱਜ ਦਰਦ #ਕਹਾਣੀ ਕਹਿ ਚਲੇ,
ਸਾਡੇ ਦਿਲ ਦੀ ਦੁਨੀਆ #ਉਜੜ ਗਈ,
ਸਾਡੇ #ਇਸ਼ਕ ਮੁਨਾਰੇ ਵਹਿ ਚਲੇ,
ਅਸੀ ਕਿਸੇ ਕਿਨਾਰੇ #ਅੱਟਕੇ ਸਾ ,
ਅ .. .. Read more >>

Prabhjeet Singh Prabhjeet Singh

ਕਿਉਂ ਉਨ੍ਹਾਂ ਬਾਰੇ

ਕਿਉਂ ਉਨ੍ਹਾਂ ਬਾਰੇ ਸੋਚਦਾ ਏ ਦਿਲਾਂ ਜਿਨ੍ਹਾਂ ਨੇ ਕਦੀ ਵਾਪਸ ਨਹੀਂ ਆਉਣਾ

TeRa Deep TeRa Deep

ਜੇ ਮੇਰੇ ਨਾਲ ਰਿਸ਼ਤਾ ਨਹੀਂ ਰੱਖਣਾ
ਤਾਂ ਫਿਰ ਮੇਰੇ ਤੇ ਨਜ਼ਰ ਕਿਉਂ ਰੱਖਦੇ ਹੋ?
ਮੈਂ ਕਿਵੇਂ ਜਿਉਂਦਾ ਹਾਂ 💔
ਮੇਰੀ ਖ਼ਬਰ ਕਿਉਂ ਰੱਖਦੇ ਹੋ? ਦੀਪ......

TeRa Deep TeRa Deep

काश कोई हम

काश कोई हम पर भी इतना प्यार जताती |
पीछे से आकर वो हमारी आँखों को छुपाती,
हम पूछते की कौन हो तुम…?
और वो हँसकर खुदको हमारी जान बताती..!!

Prabhjeet Singh Prabhjeet Singh

ਕਿਸੇ ਨੂੰ ਪਾਉਣ

ਕਿਸੇ ਨੂੰ ਪਾਉਣ ਲਈ ਇਹ ਚੀਜ਼ ਛੱਡੀ ਸੀ
ਮੈਂ ਹੁਣ ਉਸਨੂੰ ਭੁੱਲਣ ਲਈ ਇਸਦਾ ਸਹਾਰਾ
ਮੈਨੂੰ ਰੋਜ਼ ਲਈ ਸਹਾਰਾ ਲੈਣਾ ਪੈਂਦਾ ਏ





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ