ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਕਿਸਮਤ ਹੀ ਖਰਾਬ ਹੈ ਬੀਬਾ ਸਾਡੀ...
ਵੈਸੇ ਨੀਅਤਾ ਤਾਂ ਸੁੱਚੀਆਂ ਨੇ....,
ਤੁਸੀ ਦਿਲਾ ਦੇ ਤੰਗ ਜਿਹੇ ਓ...
ਬੇਸ਼ਕ ਤੁਹਾਡੀਆਂ ਇਮਾਰਤਾਂ ਉੱਚੀਆਂ ਨੇ....,
ਉਹਦੀ ਚੈਟ ਦੁਆਰਾ ਪੜ੍ਹੀ ਤੇ ਪਤਾ ਲੱਗਿਆ ਕਿ ਮੇਰੀ ਗਲਤੀ ਤਾਂ ਇੱਕ ਬਹਾਨਾ ਸੀ ਉਹਦੇ ਲਈ ਛੱਡਣਾ ਉਹ ਮੈਨੂੰ ਪਹਿਲਾਂ ਹੀ ਚਾਹੁੰਦੀ ਸੀ
ਉਹਦੀ ਚੈਟ ਦੁਆਰਾ ਪੜ੍ਹੀ ਮੈਂ ਤੇ ਮੈਨੂੰ ਪਤਾ ਲੱਗਿਆ ਕਿ
ਮੇਰੀ ਗੱਲ ਦਾ ਤਾਂ ਬਹਾਨਾ ਸੀ ਇੱਕ ਛੱਡਣਾ ਉਹ ਮੈਨੂੰ ਪਹਿਲਾਂ ਹੀ ਚਾਹੁੰਦੀ ਸੀ
ਕਹਿੰਦੀ ਇੱਕ ਸੈਕਿੰਡ ਲਗਨਾ ਬਲੋਕ ਕਰਨ ਨੂੰ ਮੈਂ ਕਿਹਾ ਕਮਲੀਏ ਮੇਰੇ ਦਿਲ ਵਿੱਚੋਂ ਕਿੰਦਾ ਕਰੇਗੀ
ਮੈਨੂੰ ਛੱਡਣ ਦੀ ਕੋਈ ਖਾਸ ਵਜ੍ਹਾ ਨਹੀਂ ਸੀ ਉਹਦੇ ਕੋਲ
ਬਸ ਇਕ ਛੋਟੀ ਜਿਹੀ ਕਹੀ ਮੇਰੀ ਗੱਲ ਨੇ ਉਹਨੂੰ ਮੇਰੇ ਕੋਲੋਂ ਦੂਰ ਕਰਤਾ
ਛੱਡਣ ਵਾਲੇ ਤਾਂ ਛੱਡ ਹੀ ਜਾਂਦੇ ਨੇ ਫਿਰ ਭਾਵੇਂ ਤੁਸੀਂ ਆਪਣੀ ਜਾਨ ਵੀ ਦਿਉਂ ਉਨ੍ਹਾਂ ਲਈ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ
ਅਸੀਂ ਤੁਰਦੇ ਰਹੇ ਬਿਨਾਂ ਮੰਜ਼ਿਲ ਤੋਂ,
ਮੰਜ਼ਿਲ ਖੜੀ ਸੀ ਲੰਮਾ ਰਾਹ ਬਣਕੇ,
ਜ਼ਿੰਨਾਂ ਰਾਹਾਂ ਨਾਲ ਜੁੜੀਆਂ ਨੇ ਯਾਦਾ ਸਾਡੀਆਂ,
ਉਥੇ ਖੜੇ ਨੇ ਰੁੱਖ ਗਵਾਹ ਬਣਕੇ,
ਜਦੋ ਉਹਨਾਂ ਨੂੰ ਵਕਤ ਮਿਲੂ ਸਾਡੇ ਬਾਰੇ ਸੋਚਣ ਦਾ,
ਉਦੋ ਪਏਆ ਹੋਵ .. .. Read more >>
ਦਿਲ ਨੂੰ ਤਾਂ ਤੂੰ ਮੈਨੂੰ ਲਾਇਆ ਈ ਨੀਂ
ਚਾਹੇ ਰੋਜ਼ ਗਲ੍ਹੇ ਮੈਨੂੰ ਲਾਉਂਦਾ ਸੀ,
ਜਾਂਨ ਤਾਂ ਤੂੰ ਮੈਨੂੰ ਬਣਾਇਆ ਈ ਨੀਂ
ਚਾਹੇ ਆਖ ਕੇ ਜਾਂਨ ਬੁਲਾਉਂਦਾ ਸੀ,
ਮੈਂ ਤੈਥੋਂ ਖੁੱਦ ਲੁਟਾਉਣਾ ਚਾਹੁੰਦੀਂ ਸੀ
ਤੂੰ ਕੱਲ੍ਹਾ ਜਿਸਮ ਹੀ ਪਾਉ .. .. Read more >>
ਜਿਸਨੂੰ ਚਾਹੁੰਦੇ ਸੀ ਉਸ ਨੂੰ ਪਾ ਨਾ ਸਕੇ,
ਜਿਸਨੇ ਸਾਨੂੰ ਚਾਹਿਆ ਉਸ ਨੂੰ ਚਾਹ ਨਾ ਸਕੇ...
ਬਸ ਇਹ ਸਮਝੋ ਦਿਲ ਟੁੱਟਣ ਦਾ ਖੇਲ ਸੀ,
ਕਿਸੇ ਦਾ ਤੋੜਿਆ ਤੇ ਆਪਣਾ ਬਚਾ ਨਾ ਸਕੇ...