ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Status - ਪੰਜਾਬੀ ਸਟੇਟਸ

 

shayari4u shayari4u

ਸਬਰ ਕਰਨਾ ਸਿੱਖ

ਸਬਰ ਕਰਨਾ ਸਿੱਖ ਗਏ ਆ

ਪਰ ਉਡੀਕ ਹਾਲੇ ਬਾਕੀ ਏ

TeRa Deep TeRa Deep

ਖਾਸ ਨਹੀ, ਬਸ


ਖਾਸ ਨਹੀ, ਬਸ ਆਮ ਜਿਹੇ ਹਾਂ, ਕੁਝ ਸੱਚੇ ਹਾਂ, ਕੁਝ ਬਦਨਾਮ ਜਿਹੇ ਹਾਂ 😊

TeRa Deep TeRa Deep

ਮੁਸ਼ਕਿਲ ਕੁਝ ਵੀ


ਮੁਸ਼ਕਿਲ ਕੁਝ ਵੀ ਨਹੀਂ, ਬਸ ਜ਼ਿਦ ਕੀ ਬਾਤ ਹੈ, ਇਕ ਨਦਾਨ ਸਾ ਦਿਲ ਔਰ ਲਾਖੋ ਜਜਬਾਤ ਹੈ...🦅🦅🦅
TeRa Deep

TeRa Deep TeRa Deep

ਹੱਸ ਕੇ ਸਦਾ


ਹੱਸ ਕੇ ਸਦਾ ਹੀ ਸਹਿਨੇ ਆ ਜਿੰਦਗੀ ਵਿੱਚ ਮਿਲੀਆ ਹਾਰਾਂ ਨੂੰ ਜੌਹਰੀ ਪਰਖਣ ਸੋਨੇ ਨੂੰ ਤੇ ਸਮਾਂ ਪਰਖ ਦਾ ਯਾਰਾਂ ਨੂੰ🦅🦅🦅... Deep

Prabhjeet Singh Prabhjeet Singh

ਰੱਬਾ ਤੇਰੇ ਅੱਗੇ

ਰੱਬਾ ਤੇਰੇ ਅੱਗੇ ਇੱਕ ਅਰਦਾਸ ਆ
ਜੋ ਨਹੀਂ ਮਿਲਿਆ ਸਾਨੂੰ ਕੋਈ ਚੱਕਰ ਨੲੀ
ਪਰ ਉਹ ਇਨਸਾਨ ਨੂੰ ਹਮੇਸ਼ਾ ਖੁਸ਼ ਰੱਖੀ
ਜਿਹੜੇ ਇਨਸਾਨ ਨੂੰ ਮੈ ਤੇਰੇ ਕੋਲੋਂ ਹਰ ਰੋਜ਼ ਮੰਗਦਾ ਆ

Veerpal Veerpal

ਪਿਆਰ

ਪਿਆਰ ਵੀ ਕੀਤਾ, ਜਜ਼ਵਾਤ ਵੀ ਸਮਝੇ,
ਮੁਹੱਬਤ ਵੀ ਪਾਈ, ਅਹਿਸਾਸ ਵੀ ਸਮਝੇ,
ਮਿਲੇ ਵੀ ਤਾਂ, ਤਾਂਹੀ ਸੀ ਸੱਜਣ ਜੇ ਤੇਰੀ ਮੁਹੱਬਤ ਨੂੰ ਸਮਝੇ,
ਜੇ ਮੰਨਿਆ ਸੀ ਤੈਨੂੰ ਆਪਣਾ,
ਇਸੇ ਲਈ ਬਿਨਾਂ ਕਹੇ ਤੇਰੀ ਹਰ ਇੱਕ ਬਾਤ ਨੂੰ ਸਮਝੇ;🌹🌹

✍ .. .. Read more >>

Veerpal Veerpal

ਅੱਜ ਮੈ ਤੇ

ਅੱਜ ਮੈ ਤੇ ਤੇਰੀ ਯਾਦ ਅਸੀਂ ਜਮਾ ਕੱਲੇ ਰਹਿ ਗਏ ਆ, ਮੇਰੇ ਕੋਲ ਬਸ ਤੇਰੇ ਦਿੱਤੇ ਛੱਲੇ ਰਹਿ ਗਏ ਆ

ਹੁਣ ਫਿਰਦੀ ਏ ਜ਼ਹਿਰ ਘੋਲਦੀ ਪਹਿਲਾ ਸੀ ਗੱਲਾਂ ਮਿੱਠੀਆਂ, ਦਸ ਕਿਹੜੀ ਕਬਰ ਚ ਸੁੱਟਾ ਮੈ ਤੇਰੀਆ ਦਿੱਤੀਆ ਚਿੱਠੀਆਂ ......


ਵੀਰਪਾ .. .. Read more >>

Sandeep Singh Sandeep Singh

ਦੋ ਅੱਖ਼ਰਾਂ ਦਾ

ਦੋ ਅੱਖ਼ਰਾਂ ਦਾ ਬਣਿਆ *ਬੰਦਾ*
ਵਿੱਚ ਦੋ ਅੱਖ਼ਰਾਂ ਦੀ *ਜਾਨ*
ਦੋ ਅੱਖ਼ਰਾਂ ਦਾ *ਦਿਲ* ਚੱਲਦਾ
ਕਰੇ ਦੋ *ਅੱਖਾਂ* ਦਾ ਮਾਣ

ਦੋ ਅੱਖ਼ਰਾਂ ਦਾ *ਸਿੱਖ* ਬਣਦਾ
ਬਣਦਾ ਦੋ ਅੱਖ਼ਰਾਂ ਦਾ *ਖਾਨ*
ਦੋ ਅੱਖ਼ਰਾਂ ਦਾ *ਅੱਲਾ* ਬਣਿਆ
ਬਣਿਆ ਦੋ ਅੱਖ਼ਰਾਂ .. .. Read more >>

Sandeep Singh Sandeep Singh

ਕੱਲਾ ਸ਼ੇਰ ਨੀ

ਕੱਲਾ ਸ਼ੇਰ ਨੀ ਚਿਖ਼ਾ ਦੇ ਵਿੱਚ ਸੜਿਆ
ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ,,,,,





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ