ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਤੈਨੂੰ ਪਾਉਣ ਦੀ ਖਵਾਇਸ਼, ਜਿਉਣ ਤੋਂ ਜਿਆਦਾ ਹੈ
ਤੈਨੂੰ ਗਵਾਉਣ ਦਾ ਡਰ, ਮਰਨ ਤੋਂ ਜਿਆਦਾ ਹੈ
😘😘❤😘
ਦਿਲ ਬਾਰ ਬਾਰ ਤੈਨੂੰ ਵੇਖਣਾ ਚਾਹੁੰਦਾ ਹੈ
ਜੇ ਇਜਾਜ਼ਤ ਹੋਵੇ
ਤਾਂ ਤੇਰੇ ਘਰ ਦੇ ਬਾਹਰ ਇੱਕ ਘਰ ਬਣਾ ਲਵਾਂ..❤️❤️
ਤੈਨੂੰ ਬਿਨੰਣਾ ਨਾ ਆਵੇ ਤਾਂ ਦੱਸ ਤੀਰ ਕੀ ਕਰੇ'
ਤੈਨੂੰ ਮੰਗਣਾ ਨਾ ਆਵੇ ਤੇ ਫਕੀਰ ਕੀ ਕਰੇ। 🌸
ਤੇਰਾ ਨਾਮ 😃 ਸੋਹਣਿਆ 😍 ਵੇ
ਮੈ ਚੂੜੇ ਉੱਤੇ ਲਿਖਣਾ.. °°
ਸੋਹਰੇ ਘਰ 🏠 ਜਾਣ ਤੋਂ ਪਹਿਲਾਂ ⬅
ਰੋਟੀ ਟੁਕ 🍛 ਸਿਖਣਾ..😘😘
ਬੜੇ ਚਿਰਾਂ ਬਾਅਦ ਸੁਣੀ ਅੱਜ ਵਾਜ ਓਹ ਅਵੱਲੀ,
ਸਿੱਧੀ ਹਿੱਕ ਵਿੱਚ ਖੁੱਭ ਗਈ ਓ ਫੇਰ ਮੇਰੇ ਝੱਲੀ।
ਓਹਦਾ ਕਰਦਾ ਮੈਂ ਐਨਾ ਜਿੰਨਾ ਰੱਬ ਨਾਲ ਮੋਹ,
ਮੈਨੂੰ ਭੁੱਲੇ ਨਾ ਭੁਲਾਈ ਵਿੱਚੋਂ ਚੇਤਿਆਂ ਦੇ ਓਹ।
ਓਹਦਾ ਮੁਸ਼ਕੀ ਜਿਆ ਰੰਗ ਮੇਰ .. .. Read more >>
ਤੂੰ ਰੱਖ ਬੇਸ਼ੱਕ ਸ਼ਰਤਾਂ ਹਜ਼ਾਰ ਰੱਖ,
ਮੇਰੀ ਇਕੋ ਸ਼ਰਤ ਹੈ ਮੇਰੇ ਨਾਲ ਪਿਆਰ ਰੱਖ,
#ਅਰਮਾਨ ਜੇ ਮੈਂ ਤੈਨੂੰ ਰੱਖਦੀ ਹਾਂ ਰੱਬ ਦੀ ਥਾਂ,
ਤੂੰ ਵੀ ਮੇਰੇ ਲਈ ਥੋੜਾ ਸਤਿਕਾਰ ਰੱਖ,
ਤੇਰੀ ਚੁਪ ਨਹੀਂ ਮੈਥੋਂ ਸਹਿ ਹੁੰਦੀ,
ਭਾਂਵੇ ਆਪਣੇ ਹ .. .. Read more >>
ਵੇ ਤੇਰੀ ਸਾਂਭ ਸਾਂਭ ਰਖੁ ਹਰ ਗੱਲ ਨੂੰ
ਵੇ ਜੱਟਾਂ ਕਦੇ ਮੁੜਕੇ ਤਾਂ ਵੇਖੀਂ ਜੱਟੀ ਵੱਲ ਨੂੰ
😍😍😍😍
🌜ਚੰਨ ਜਿਹਾ ਚਿਹਰਾ ਤੇਰਾ 🌸
ਤਾਰਿਆਂ⭐ ਨੂੰ ਨਸੀਬ ਕਿਥੇ😇
🥰ਅਸੀਂ ਤਾਂ ਤੇਰੇ ਕੋਲ ਹਮੇਸ਼ਾ
ਪਰ ਤੂੰ ਮੇਰੇ ਕਰੀਬ ਕਿੱਥੇ ❤
ਅਕਲਾਂ ਬਾਝੋਂ ਖੂਹ ਖਾਲੀ
ਬਾਂਝ ਮੁਹੱਬਤ ਰੂਹ ਖਾਲੀ ,
ਤੇਰੇ ਬਾਝੋਂ ਮੈਂ ਖਾਲੀ
ਮੇਰੇ ਬਾਝੋਂ ਤੂੰ ਖਾਲੀ ।।