ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਉਹ #ਰੁੱਸ ਗਈ ਮੇਰਾ #ਅੰਦਾਜ ਵੇਖਕੇ,
ਬਦਲ ਗਈ ਮੇਰੇ #ਜਜਬਾਤ ਵੇਖਕੇ..
ਤੇ ਫੇਰ ਹਜਾਰਾਂ #ਟੁੱਕੜੇ ਕੀਤੇ ਉਸਨੇ ਮੇਰੇ #ਦਿਲ ਦੇ,
ਫਿਰ ਖੁਦ ਹੀ ਰੋ ਪਈ 😓😓
ਹਰ #ਟੁੱਕੜੇ ਤੇ ਆਪਣਾ ਨਾਮ ਦੇਖਕੇ..!!
ਹਰ ਇਕ #ਲੰਘਦੇ ਪਲ ਨਾਲ
ਤੇਰੇ ਆਉਣ ਦੀ #ਉਮੀਦ ਜਿਹੀ ਫਿੱਕੀ ਪੈ ਗਈ
.
ਕਿਝ ਦੱਸਾਂ ਤੇਰੇ #ਇੰਤਜਾਰ ਚ' ਨਿਰਾਸ਼ ਹੋਈ
ਉਮੀਦ #ਅੰਦਰੋਂ ਤੋੜ ਕੇ ਮੇਰਾ ਕੀ ਕੀ ਲੈ ਗਈ..
😔😔
ਸਭ ਕੁੱਝ ਹੈਂ ਮੇਰੇ ਕੋਲ, ਪਰ #ਦਿਲ ਦੀ ਦਵਾ ਨਹੀਂ .....
ਦੂਰ ਆ ਉਹ #ਮੇਰੇ ਤੋਂ, ਪਰ ਮੈਂ #ਖਫਾ ਨਹੀਂ ....
ਮੈਨੂੰ ਪਤਾ ਹੈਂ, ਹਜੇ ਵੀ #ਪਿਆਰ ਕਰਦੀ ਆ ਮੈਨੂੰ,
ਉਹ ਥੋਡ਼ੀ #ਜ਼ੀਦੀ ਹੈਂ, ਪਰ #ਬੇਵਫ਼ਾ ਨਹੀਂ ....
ਜਿਹਨੂੰ ਕਦੇ ਡਰ ਹੀ ਨਹੀਂ ਸੀ ਮੈਨੂੰ ਖੋਣ ਦਾ ,
ਓਹਨੂੰ ਕੀ ਅਫ਼ਸੋਸ ਹੋਣਾ ਮੇਰੇ ਨਾ ਹੋਣ ਦਾ 😞
ਇਸ਼ਕ ਵੀ ਕੀਤਾ.. ਸੱਟਾਂ ਵੀ ਖਾਦੀਆਂ
ਪਰ ….ਆਪਣਾ ਬਣਾਉਣ ਵਾਲਾ ਕੋਈ ਮਿਲਿਆ ਨੀ ..
ਰੋ-ਰੋ ਸੁਣਾਇਆ ..
ਦਰਦ ਏ ਦਿਲ ਲੋਕਾਂ ਨੂੰ
ਪਰ ਕੋਈ ਕਦਰ ਪਾਉਣ ਵਾਲਾ ਮਿਲਿਆ ਨੀ.....
रात बीती फिर खुशबू की सुबह
आई
दिल धड़का तो याद आपकी आई
आँखों ने महसूस किया इस हवा को
जो छू कर तुम को मेरे पास आई .. ༆₮ɆⱤ₳ ĐɆɆ₱༆
दर्द को दर्द अब होने लगा है।
दर्द अपने गम पे खुद रोने लगा है।
अब हमें दर्द से दर्द नही लगेगा।
क्योंकि दर्द हमको छू कर खुद सोने लगा है।
₮ɆⱤ₳ ĐɆɆ₱
ਚੇਤੇ ਨਾ ਕਰਿਉ ਕਿਸੇ ਦੇ
ਇਸ਼ਕ ਦੀ ਬਰਸਾਤ ਨੂੰ
ਹੰਜੂ ਬਸ ਮਿਲਦੇ ਆ ਅੱਖਾਂ ਵਿੱਚ ਰਾਤ ਨੂੰ..
ਉਹ ਜੋ ਤੂੰ ਖੁਸ਼ੀਆਂ ਦੇ ਪਲ ਦਿੱਤੇ ਸੀ..
ਉਹਨਾਂ ਕਰਕੇ ਹੀ ਜਿੰਦਗੀ ਅੱਜ ਵੀ ਉਦਾਸ ਆ.
-
ਬੇਈਮਾਨ