ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

shayari4u shayari4u

ਨਹੀਂ #ਰਹਿੰਦਾ ਕੋਈ

ਨਹੀਂ #ਰਹਿੰਦਾ ਕੋਈ ਵੀ #ਸ਼ਖਸ਼
ਅਧੂਰਾ ਕਿਸੇ ਤੋਂ #ਬਿਨਾਂ,

#ਵਕਤ ਲੰਘ ਜਾਂਦਾ ਹੈ,

#ਕੁਝ ਗਵਾ ਕੇ..ਤੇ #ਕੁਝ ਪਾ ਕੇ।।

Jagjot Singh Jagjot Singh

ਰੋਜ਼ ਇੱਕ ਇੱਕ

ਰੋਜ਼ ਇੱਕ ਇੱਕ ਦਿਨ ਘੱਟ ਰਹੀ ਜ਼ਿੰਦਗੀ
ਪਰ ਤੇਰੇ ਲਈ ਪਿਆਰ ਨਹੀਉਂ ਘਟਦਾ 😢😢

Jagjot Singh Jagjot Singh

ਰੋਜ਼ ਇੱਕ ਇੱਕ

ਰੋਜ਼ ਇੱਕ ਇੱਕ ਦਿਨ ਘੱਟ ਰਹੀ ਜ਼ਿੰਦਗੀ
ਪਰ ਤੇਰੇ ਲਈ ਪਿਆਰ ਨਹੀਉਂ ਘਟਦਾ 😢😢

Jagjot Singh Jagjot Singh

😣ਜਿੱਦੀ ਯਾਦ ਸਹਾਰੇ

😣ਜਿੱਦੀ ਯਾਦ ਸਹਾਰੇ ਜਿਉਂਦੇ ਆ ੍੍੍੍੍😩
ੳੁਹਨੂੰ ਯਾਦ ਵੀ ਆਉਂਦੀ ਨਾਂ 😢😢
ੲਿੱਕ ਰੋਗ ਜਿਹਾਂ ਲਾ ਗੀ ਦਿਲ ਨੂੰ😣

shayari4u shayari4u

ਬਦਲਿਆ ਜੋ ਵਕਤ,

ਬਦਲਿਆ ਜੋ ਵਕਤ, ਗੂੜੀ #ਦੋਸਤੀ ਬਦਲ ਗਈ
ਢਲਿਆ ਜੋ #ਸੂਰਜ ਤਾਂ ਪਰਛਾਵੇਂ ਦੀ ਸੂਰਤ ਬਦਲ ਗਈ...
ਇੱਕ ਉਮਰ ਤੱਕ. #ਮਾਨ ਦਾ ਸਾਥ ਜ਼ਰੂਰਤ ਰਿਹਾ ਉਹਦੇ ਲਈ,
ਤੇ ਫਿਰ ਕੀ ਹੋਇਆ ਜੇ #ਅੱਜ ਉਸਦੀ #ਜ਼ਰੂਰਤ ਬਦਲ ਗਈ..!

shayari4u shayari4u

ਮਸਲਾ ਇਹ ਨਹੀ

ਮਸਲਾ ਇਹ ਨਹੀ
ਕੀ ਅਸੀਂ ਵਿਛੱੜ ਗਏ

ਰੋਣਾ ਤਾਂ ਇਸ ਗੱਲ ਦਾ ਹੈ
ਅਸੀਂ ਉਮਰ ਭਰ ਮਿਲਾਂਗੇ ਨਹੀ

shayari4u shayari4u

ਕੌਂਣ ਕਰੇ ਐਤਬਾਰ

ਕੌਂਣ ਕਰੇ ਐਤਬਾਰ ਕਿਸੇ ਤੇ,
ਇਹ ਬੇਇਤਬਾਰੀ ਦੁਨੀਆ
ਪੈਰ ਪੈਰ ਧੋਖੇ ਦੇਂਦੀ,ਇਹ ਜ਼ਾਲਿਮ
‌‌‌ ਸਾਰੀ ਦੁਨੀਆ ।

shayari4u shayari4u

ਕਹਿੰਦੀ ਭਰੇ ਘੜੇ

ਕਹਿੰਦੀ ਭਰੇ ਘੜੇ ਦੇ ਵਾਂਗੂ ਵੇ
ਮੈਂ ਡੁੱਲਣ ਲੱਗ ਪਈ ਆਂ 😇
ਖੁਸ਼ਖਬਰੀ ਆ ਤੇਰੇ ਲਈ ਤੈਨੂੰ
ਭੁੱਲਣ ਲੱਗ ਪਈ ਆਂ 👈🏻
ਮੈਂ ਕਿਹਾ ਮੰਨਦਾ ਨਹੀਓ ਮਨ
ਤੇਰਾ ਚਾਹੇ ਲੱਖ ਸਮਝਾਉਂਨੀ ਏ ❣️
ਤੂੰ ਜਿਕਰ ਵੀ ਉਹਦਾ ਕਰਦੀਂ
ਏ ਜੀਹਨੂੰ ਭ .. .. Read more >>

Honey Bhandari Honey Bhandari

ਕੋਈ ਦੇ ਜਾ

ਕੋਈ ਦੇ ਜਾ ਸੁਨੇਹਾ bhandari ਮੁਲਾਕਾਤ ਦਾ
ਵੇਖ! ਬੇਰੁੱਖੇ ਵਖਤਾਂ ਚ, ਵੇਖ ਹਸ਼ਰ ਆਖੀਰੀ ਰਾਤ ਦਾ✍Honey Bhandari





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ