ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਔਰਤ ਵੀ ਮਰਦ ਨੂੰ ਵਰਤਦੀ ਹੈ ਓਦੋਂ ਤੱਕ ਜਦੋਂ ਤੱਕ ਉਸਨੂੰ ਵਰਤਣ ਵਾਲਾ ਕੋਈ ਉਸਨੂੰ ਨਹੀਂ ਮਿਲ ਜਾਂਦਾ ਤੇ ਜਦੋਂ ਉਹ ਵਰਤੀ ਜਾਂਦੀ ਹੈ ਤਾਂ ਉਸਨੂੰ ਵਰਤਿਆ ਹੋਇਆ ਮਰਦ ਯਾਦ ਆਉਂਦਾ ਹੈ- ਕਿਤਾਬ -- ਹੈਲੋ ਮੈ ਬੋਲ ਰਹੀ ਹਾਂ।🍂
ਸ਼ਿੰਗਾਰਾਂ ਦਾ ਸਮਾਂ ਸੀਮਿਤ ਹੁੰਦਾ ਆ
ਪਰ ਸਾਦਗੀ ਤਖਤਾਂ ਤੇ ਰਾਜ ਕਰਦੀ ਆ 😊🫶
ਅੰਦਰੋਂ ਤਾਂ ਸਭ ਸੜੇ ਪਏ ਨੇ,
ਬਾਹਰੋਂ ਰੱਖਦੇ ਨੇ ਸਾਰ ਬੜੀ
ਦੱਸ ਕੀਹਦਾ ਕੀਹਦਾ ਨਾਮ ਲਵਾਂ,
ਸਾਥੋਂ ਸਾਡੇ ਹੀ ਖਾਂਦੇ ਨੇ ਖਾਰ ਬੜੀ
“ਆਪਣਾ ਚਿਹਰਾ ਹਮੇਸ਼ਾ ਧੁੱਪ ਵੱਲ ਰੱਖੋ—ਅਤੇ ਪਰਛਾਵੇਂ ਤੁਹਾਡੇ ਪਿੱਛੇ ਪੈ ਜਾਣਗੇ।” __________________✍️ ਤੇਰਾ ਜਗਸੀਰ
ਪਤਾ ਨਈਂ ਇਸ ਜ਼ਿੰਦਗੀ ਵਿਚ ਕੀ ਕੀ ਝੱਲਣਾ ਪੈਣਾ ਏਂ
ਕੀ ਪਤਾ ਸਾਨੂੰ ਧੁੱਪਾਂ ਚ ਨਈਂ ਛਾਂਵਾਂ ਚ ਜਲਣਾ ਪੈਣਾ ਏਂ,
ਸੁੱਖਾਂ ਦਾ ਪਤਾ ਨਈਂ ਖਵਰੇ ਮੇਰੇ ਦੁੱਖ ਹੀ ਹਿੱਸੇ ਆਉਣੇ ਨੇ,
ਪਤਾ ਨਈਂ ਇਸ ਜ਼ਿੰਦਗੀ ਨੇ ਅਜੇ ਕੀ ਕੀ ਰੰਗ ਦਿਖਾਉਣੇ ਨੇ...
.. .. Read more >>
ਜਦੋਂ ਖਾ ਲਵਾਂ ਤੌਲਾ 🤏
ਦਿੱਲ ਹੋ ਜਾਂਦਾ ਹੋਲਾ ♥️
ਮੁੰਡਾ ਚਾਹ ਦਾ ਸ਼ੌਕੀਨ ☕
ਨੀ ਤੂੰ ਪੀਵੇਂ ਕੋਕਾ ਕੋਲਾ 🍹
official meet safri
ਸਾਡੀ ਔਕਾਤ ਉਹ ਲੋਕਾ ਨੂੰ ਦੱਸ ਦੇ ਫਿਰ ਦੇ
ਜਿਨਾਂ ਦਾ ਆਪਣਾ ਕੋਈ stand ਨਹੀਂ
official meet safri
ਅਫਵਾਹਾਂ ਸੁਣ 🤔ਕੇ ਐਂਵੇ ਬਦਨਾਮ 😣ਨਾ ਕਰੀ, ਜੇ ਸਮਝਣਾ ਏ🤔 ਤਾਂ ਮੁਲਾਕਾਤ💏 ਕਰ ਕੇ ਵੇਖੀਂ..👈
official meet safri
ਦੁਨੀਆਂ ਤਾਂ ਨਿੱਤ ਰੰਗ ਬਦਲਦੀ ਆ ☺️! ਪ੍ਰਧਾਨ … … ਹੁਣ ਦੁੱਕੀ ਦੇ ਲੋਕਾਂ 🙏ਕਰਕੇ ਅਸੀ ਖੁਦ ਨੂੰ ਨਹੀ ਬਦਲ ਸਕਦੇ🔥
official meet safri