ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

shayari4u shayari4u

ਮਾਨਾ ਮੋਹਲਤ ਦੇ

ਮਾਨਾ ਮੋਹਲਤ ਦੇ ਦੇਵੀ ਜੇ ਦੇ ਸਕਦਾ
ਸੱਤ ਜਨਮਾ ਲਈ ਸਾਡਾ ਹੋ ਤੂੰ ਰਹਿ ਸਕਦਾ,
ਵੰਗਾਂ , ਕੋਕੇ , ਹਾਰ , ਝਾਂਜਰਾਂ ਰੱਖ ਕੋਲੇ
ਹਾਰ ਬਾਹਵਾਂ ਦਾ ਤੇਰਾ ਏ ਪਹਿਚਾਣ ਸਾਡੀ
ਜਿਉਣ ਜੋਗੀਏ ਤੂੰ ਏ ਐ ਹੁਣ ਸਾਡੀ ਜਾਨ ਸਾਡੀ,

shayari4u shayari4u

ਸੁੱਚੀਆਂ ਪਾਕ ਅਸੀਸਾਂ

ਸੁੱਚੀਆਂ ਪਾਕ ਅਸੀਸਾਂ ਹੁੰਦੀਆ
ਦੁਨੀਆਂ ਤੋਂ ਨਾ ਰੀਸਾਂ ਹੁੰਦੀਆਂ,
ਤੇਰਾ ਚੁੰਮਣ ਮੱਥੇ ਦੀਆਂ ਲਕੀਰਾਂ ਰੋਸ਼ਨ ਕਰ ਦਿੰਦਾ
ਸੱਚਾ ਪਿਆਰ ਤਾਂ ਸੱਜਣਾ ਵੇ ਤਕਦੀਰਾਂ ਰੋਸ਼ਨ ਕਰ ਦਿੰਦਾ,

sukhwinder sandhu sukhwinder sandhu

ਸੁੱਕੇ ਪੱਤਿਆਂ ਦੀ

ਸੁੱਕੇ ਪੱਤਿਆਂ ਦੀ ਆਵਾਜ਼ ਵਿਚ ਵੀ ਪਿਆਰ ਹੁੰਦਾ ਹੈ ,
ਬੰਦ ਅੱਖਾਂ ਨੂੰ ਵੀ ਖੁਆਬਾਂ ਦਾ ਇੰਤਜ਼ਾਰ ਹੁੰਦਾ ਹੈ ,
ਕੁੱਝ ਕਹਿਣ ਦੀ ਵੀ ਲੋੜ ਨਹੀਂ ਸਾਨੂੰ
ਮੇਰੀ ਤਾਂ ਚੁੱਪ ਵਿਚ ਵੀ ਸੱਜਣਾ ਤੇਰੇ ਲਈ ਪਿਆਰ ਹੁੰਦਾ ਹੈ

Amrit Amrit

ਤੇਰੇ ਸ਼ੁਜ ਦੇ

ਤੇਰੇ ਸ਼ੁਜ ਦੇ ਫ਼ੀਤੇ ਬੰਨ ਦਿੰਨਾਂ . ਨਾ ਅੰਮ੍ਰਿਤ ਨੂੰ ਅੜੀਏ ਸ਼ਰਮ ਕੋਈ , ਬਿਨ ਸ਼ਰਤ ਤੋਂ ਤੇਰਾ ਹੋਇਆ ਹਾਂ , ਨਾ ਰੱਖ਼ਿਆ ਦਿਲ ਵਿੱਚ ਭਰਮ ਕੋਈ , ਤੂੰ ਮਾਂਵਾਂ ਵਾਂਗੂੰ ਪਿਆਰ ਕਰੇ . , ਮੇਰਾ ਕੀਤਾ ਹੋਉ ਪੁੰਨ ਕਰਮ ਕੋਈ . ,

Amrit Amrit

MERE ISHQ SE

MERE ISHQ SE MILI HAI TERE HUSN KO YE SHOHRAT , TERA ZIKR HI KAHAN THA , MERI DAASTAN SE PEHLE - UNKNOWN

Amrit Amrit

ਨੀ ਤੂੰ ਰਾਣੀ

ਨੀ ਤੂੰ ਰਾਣੀ ਮਹਿਲਾ ਦੀ ਅਸੀ ਹਾਂ ਗੋਰਖ ਨਾਥ ਦੇ ਚੇਲੇ ਦੱਸ ਕਿੱਦਾ ਹੋਵਣ ਗੇ ਨੀ ਸੁੰਦਰਾਂ ਤੇਰੇ ਸਾਡੇ ਮੇਲੇ

Jass Canada Jass Canada

ਪਿਆਰ ਤੇ ਵਿਸ਼ਵਾਸ

ਪਿਆਰ ਤੇ ਵਿਸ਼ਵਾਸ ਦੋਨੋ ਅਨਮੋਲ ਚੀਜ਼ਾਂ ਨੇ ਇਹਨਾਂ ਨੂੰ ਕਦੇ ਵੀ ਟੁੱਟਣ ਨਾ ਦਿਓ ਧੰਨਵਾਦ

sukhwinder sandhu sukhwinder sandhu

ਤੇਰੀ ਰੂਹ ਨਾਲ

ਤੇਰੀ ਰੂਹ ਨਾਲ ਮੁਹੱਬਤ ਸੀ

ਨਹੀਂ ਤਾਂ ਜਿਸਮ ਮੁੱਲ ਵੀ ਮਿਲ ਜਾਂਦੇ ਨੇ।

TeRa Deep TeRa Deep

❤️First love Sahyari ❤️

ਮੈਨੂੰ ਦਿਲ ਆਪਣਾ ਦੇ ਕੇ
ਤੂੰ ਅੱਜ ਮੇਹਰਬਾਨ ਬਣਜਾਂ
ਮੇਰੇ ਦਿਲ ਵਿਚ ਉਤਰ ਕੇ
ਮੇਰੀ ਜਾਨ ਬਣ ਜਾ
ਮੈਂ ਕੋਣ ਹਾਂ ਤੇ ਕੀ ਹਾਂ
ਮੈਂਨੂੰ ਕੁੱਝ ਵੀ ਨਹੀਂ .. .. Read more >>





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ