ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਜੇ ਤੂੰ ਲਗਦੀ ਏ 👭ਪਰੀਆਂ👭ਦੀ ਭੈਣ ਮੁਟਿਆਰੇ..👧
👨ਮੁੰਡਾ 🎁ਤੋਹਫ਼ੇ ਵਿੱਚ ਦਿੱਤੇ ਹੋਏ 🌹ਗੁਲਾਬ🌹 ਵਰਗਾ..
bhįñđęř mehra
ਮੈਨੂੰ 🧚♀ਕਹਿੰਦੀ ਆਹ ਜਿਹੜੇ ਸਟੇਟਸ ਪਾਉਨੈ ਇਹ ਕਿਹੜੀ app ਤੋਂ ਲਾਉਣੇ ਪੈਂਦੇ ਆ, ਮੈ ਵੀ ਹੱਸ ਕੇ ਕਿਹਾ💌 g ਇਨਾ ਦੇ print ਤਾਂ ਮੇਰੇ Heart ਚੋਂ ਕਢਵਾਉਣੇ ਪੈਂਦੇ ਆ Brar Bathinde ਤੋਂ
ਸ਼ੇਰ ਦੇ ਿਸ਼ਕਾਰ ਨੂੰ ਤੇ
ਸਰਦਾਰ ਦੀ ਪੱਗ ਨੂੰ ਭੁਲ ਕੇ ਵੀ ਹੱਥ ਨਾ ਪਿੲੳੁ
ਪਾੜ ਕੇ ਰੱਖ ਦਾਣਗੇ____
ਗੁਰਸੇਵਕ ਸੰਧੂ
Pls Add me ShareChat:-@sandhu98
ਬੰਦ AC ਕਮਰੇ ਚ ਸੋਣ ਵਾਲੀੲੇ ਨੀ
ਤੂੰ ਕੀ ਜਾਣੇ ਵਿਹੜੇ ਦੀਅਾਂ ਠੰਡੀਅਾਂ ਹਵਾਵਾਂ ਨੂੰ
ਸਾਡੀਅਾਂ ਟਾਓਰਾ ਅਗੇ ਨੀ ਬਾਕੀ ਸਾਰੇ ਲਗਦੇ ਫਿਕੇ ਨੀ
ਓ ਥਲੇ GMC ਦੇ ਸਿਕੇ ਨੀ ਯਾਰ ਹੁਕਮ ਦੇ ਟਿਕੇ ਨੀ
ਜਿਨਾ ਤੋ ਤੁ ਲਵੇ ਸਲਾਹਾਂ ਓ ਸਾਨੁੰ ਦੇਖ ਕੇ ਸਿਖੇ ਨੀ ..
ਸਦੀਆ ਪਿਛੋ ਦੇਖੀ ਉਹਦੀ #ਸੂਰਤ ਪਿਆਰੀ😘,
#ਕਾਲਜ🏢 ਦੇ ਵਿਚ ਸੀ ਜੋ ਲੱਗੀ ਯਾਰੀ,
4 ਸਾਲ #ਕਨੇਡਾ🇨🇦 ਕੀ ਲਾੲੇ ੳੁਹ ਬਦਲੀ ਲਗਦੀ ਏ,
ਅੱਤ #Trending ਨੱਖਰੇ ਨਾਲ ਉਹ ਜਾਨ ਜਹੀ 😳ਕੱਢਦੀ ੲੇ,
ਨਾ ☎ਕੀਤਾ ਨਾ💌 #LovE ਨੂੰ ਉਹ ਭੁੱਲਗੀ ਲਗਦੀ ਏ,
ਸਾਡ .. .. Read more >>
ਜੇ ਤੂੰ👸 #Student ✍ਮੈਡੀਕਲ ਦੀ ਤਾ😜 #Asii ਕਿਹੜਾ 😘ਗਵਾਰ ਕੁੜੇ
👉ਜੇ ਤੂੰ 🔭#Dekhni 💪ਚੜਾਈ ਮਿੱਤਰਾਂ👲 ਦੀ sunny naranwalia ਲਿਖ #Sarch🔍 ਮਾਰ 👯ਕੁੜੇ##
ਜਿਹਨੂੰ SPLENDOR ਵਾਲਾ ਕਹਿੰਦੀ ਸੀ,
ਉਹ FORTUNER ਲੈ ਕੇ ਆਉਗਾ,
ਤੇਰੀ ਸਮੋਸੇ ਖਾਣ ਦੀ ਔਕਾਤ ਨੀ,
ਯਾਰ Mc Donald ਦਾ ਲੰਗਰ ਲਾਉਗਾ,
ਆਵਦੀ ਆਕੜ ਆਵਦੇ ਕੋਲ ਰੱਖ,
ਚੀਮਾ 😎 ਪਰੀਆ ਵਰਗੀ ਵਿਆਹੂਗਾ
ਹੁਸਣਾਂ ਦਾ ਰੱਖਿਆ ਗਰੂਰ ਤੋੜ ਕੇ।
ਤੇਰੇ ਜਹੀਆਂ **LOOKS**ਦੀਆਂ ਫੈਨ ਬੜੀਆਂ। ।
ਆਕੜ ਤੇਰੀ ਦਾ ਕਿੱਥੇ ਮੁੱਲ ਜਾਣਦਾ।
ਜਿਹਦੇ ਰਾਹਾਂ ਵਿੱਚ ਤੇਰੇ ਜਹੀਆਂ ਕੲੀ ਖੜੀਆਂ