ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

Bhinder Mehra Bhinder Mehra

ਜੇ

ਜੇ ਤੂੰ ਲਗਦੀ ਏ 👭ਪਰੀਆਂ👭ਦੀ ਭੈਣ ਮੁਟਿਆਰੇ..👧
👨ਮੁੰਡਾ 🎁ਤੋਹਫ਼ੇ ਵਿੱਚ ਦਿੱਤੇ ਹੋਏ 🌹ਗੁਲਾਬ🌹 ਵਰਗਾ..
bhįñđęř mehra

Aman Aman

ਮੈਨੂੰ 🧚‍♀ਕਹਿੰਦੀ ਆਹ

ਮੈਨੂੰ 🧚‍♀ਕਹਿੰਦੀ ਆਹ ਜਿਹੜੇ ਸਟੇਟਸ ਪਾਉਨੈ ਇਹ ਕਿਹੜੀ app ਤੋਂ ਲਾਉਣੇ ਪੈਂਦੇ ਆ, ਮੈ ਵੀ ਹੱਸ ਕੇ ਕਿਹਾ💌 g ਇਨਾ ਦੇ print ਤਾਂ ਮੇਰੇ Heart ਚੋਂ ਕਢਵਾਉਣੇ ਪੈਂਦੇ ਆ Brar Bathinde ਤੋਂ

Gursewak Singh Gursewak Singh

ਸ਼ੇਰ ਦੇ ਿਸ਼ਕਾਰ

ਸ਼ੇਰ ਦੇ ਿਸ਼ਕਾਰ ਨੂੰ ਤੇ
ਸਰਦਾਰ ਦੀ ਪੱਗ ਨੂੰ ਭੁਲ ਕੇ ਵੀ ਹੱਥ ਨਾ ਪਿੲੳੁ
ਪਾੜ ਕੇ ਰੱਖ ਦਾਣਗੇ____

ਗੁਰਸੇਵਕ ਸੰਧੂ
Pls Add me ShareChat:-@sandhu98

shayari4u shayari4u

ਬੰਦ AC ਕਮਰੇ

ਬੰਦ AC ਕਮਰੇ ਚ ਸੋਣ ਵਾਲੀੲੇ ਨੀ
ਤੂੰ ਕੀ ਜਾਣੇ ਵਿਹੜੇ ਦੀਅਾਂ ਠੰਡੀਅਾਂ ਹਵਾਵਾਂ ਨੂੰ

shayari4u shayari4u

ਸਾਡੀਅਾਂ ਟਾਓਰਾ ਅਗੇ

ਸਾਡੀਅਾਂ ਟਾਓਰਾ ਅਗੇ ਨੀ ਬਾਕੀ ਸਾਰੇ ਲਗਦੇ ਫਿਕੇ ਨੀ
ਓ ਥਲੇ GMC ਦੇ ਸਿਕੇ ਨੀ ਯਾਰ ਹੁਕਮ ਦੇ ਟਿਕੇ ਨੀ
ਜਿਨਾ ਤੋ ਤੁ ਲਵੇ ਸਲਾਹਾਂ ਓ ਸਾਨੁੰ ਦੇਖ ਕੇ ਸਿਖੇ ਨੀ ..

shayari4u shayari4u

ਸਦੀਆ ਪਿਛੋ ਦੇਖੀ

ਸਦੀਆ ਪਿਛੋ ਦੇਖੀ ਉਹਦੀ #ਸੂਰਤ ਪਿਆਰੀ😘,
#ਕਾਲਜ🏢 ਦੇ ਵਿਚ ਸੀ ਜੋ ਲੱਗੀ ਯਾਰੀ,
4 ਸਾਲ #ਕਨੇਡਾ🇨🇦 ਕੀ ਲਾੲੇ ੳੁਹ ਬਦਲੀ ਲਗਦੀ ਏ,
ਅੱਤ #Trending ਨੱਖਰੇ ਨਾਲ ਉਹ ਜਾਨ ਜਹੀ 😳ਕੱਢਦੀ ੲੇ,
ਨਾ ☎ਕੀਤਾ ਨਾ💌 #LovE ਨੂੰ ਉਹ ਭੁੱਲਗੀ ਲਗਦੀ ਏ,
ਸਾਡ .. .. Read more >>

Sunny Narangwalia Sunny Narangwalia

ਜੇ ਤੂੰ👸 #Student

ਜੇ ਤੂੰ👸 #Student ✍ਮੈਡੀਕਲ ਦੀ ਤਾ😜 #Asii ਕਿਹੜਾ 😘ਗਵਾਰ ਕੁੜੇ

👉ਜੇ ਤੂੰ 🔭#Dekhni 💪ਚੜਾਈ ਮਿੱਤਰਾਂ👲 ਦੀ sunny naranwalia ਲਿਖ #Sarch🔍 ਮਾਰ 👯ਕੁੜੇ##

shayari4u shayari4u

ਜਿਹਨੂੰ SPLENDOR ਵਾਲਾ

ਜਿਹਨੂੰ SPLENDOR ਵਾਲਾ ਕਹਿੰਦੀ ਸੀ,
ਉਹ FORTUNER ਲੈ ਕੇ ਆਉਗਾ,
ਤੇਰੀ ਸਮੋਸੇ ਖਾਣ ਦੀ ਔਕਾਤ ਨੀ,
ਯਾਰ Mc Donald ਦਾ ਲੰਗਰ ਲਾਉਗਾ,
ਆਵਦੀ ਆਕੜ ਆਵਦੇ ਕੋਲ ਰੱਖ,
ਚੀਮਾ 😎 ਪਰੀਆ ਵਰਗੀ ਵਿਆਹੂਗਾ

shayari4u shayari4u

ਹੁਸਣਾਂ ਦਾ ਰੱਖਿਆ

ਹੁਸਣਾਂ ਦਾ ਰੱਖਿਆ ਗਰੂਰ ਤੋੜ ਕੇ।

ਤੇਰੇ ਜਹੀਆਂ **LOOKS**ਦੀਆਂ ਫੈਨ ਬੜੀਆਂ। ।

ਆਕੜ ਤੇਰੀ ਦਾ ਕਿੱਥੇ ਮੁੱਲ ਜਾਣਦਾ।

ਜਿਹਦੇ ਰਾਹਾਂ ਵਿੱਚ ਤੇਰੇ ਜਹੀਆਂ ਕੲੀ ਖੜੀਆਂ





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ