ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

Prabhjeet Singh Prabhjeet Singh

ਉਹਦਾ ਸ਼ੁਕਰਾਨਾ

ਉਹਦਾ ਸ਼ੁਕਰਾਨਾ ਕਰਨ ਜਾਇਆ ਕਰ
ਕੀ ਦੇਣਾ ਤੇ ਕੀ ਲੈਣਾ ਓ ਬਾਖੂਬੀ ਜਾਣਦਾ

shayari4u shayari4u

ਅਰਸ਼ਾਂ 'ਤੇ ਰੱਖੀ

ਅਰਸ਼ਾਂ 'ਤੇ ਰੱਖੀ
ਚਾਹੇ ਫਰਸ਼ਾਂ 'ਤੇ ਰੱਖੀ
ਵਾਹਿਗੁਰੂ ਮੈਨੂੰ
ਮੇਰੀ ਔਕਾਤ ਵਿਚ ਰੱਖੀ

shayari4u shayari4u

ਕਲਗੀਆਂ ਵਾਲਿਆਂ ਜੇ

ਕਲਗੀਆਂ ਵਾਲਿਆਂ ਜੇ ਅਨੰਦਪੁਰ ਛੱਡ ਦਿੱਤਾ!!
ਕਾਠੀ ਕਿਸੇ ਪਾਸੇ ਤੇ ਘੋੜਾ ਕਿਸੇ ਪਾਸੇ!!
ਚਾਰ ਪੁੱਤ ਵੀ ਧਰਮ ਤੋਂ ਵਾਰ ਛੱਡੇ !!
ਜੋੜਾ ਕਿਸੇ ਪਾਸੇ ਤੇ ਜੋੜਾ ਕਿਸੇ ਪਾਸੇ !!

shayari4u shayari4u

ਰੱਖ ਵਿਸ਼ਵਾਸ 🤗ਉਪਰ👆ਵਾਲੇ

ਰੱਖ ਵਿਸ਼ਵਾਸ 🤗ਉਪਰ👆ਵਾਲੇ ਤੇ !!
ਕਿਸੇ 👥ਦੀਆਂ ਆਸਾਂ ਉਹ ਤੋੜਦਾ ਨੀ
ਉਹਦੇ ਦਰ ਤੇ ਜਾ 🚶ਕੇ ਤਾਂ ਦੇਖੀ !!
ਖਾਲੀ 🙇ਹੱਥ ਉਹ 🙏ਕਿਸੇ ਨੂੰ ਮੋੜਦਾ ਨੀ ....

shayari4u shayari4u

ਪਿਤਾ ਤੋਰਦਾ ਨਾ

ਪਿਤਾ ਤੋਰਦਾ ਨਾ ਦਿੱਲੀ ਦੇ ਵੱਲ ਜੇਕਰ
ਚੌਕ ਚਾਂਦਨੀ ਹੁੰਦਾ ਵੀਰਾਨ ਸਾਹਿਬਾ
ਟੱਲ ਮੰਦਰਾਂ ਵਿੱਚ ਕਦੇ ਨਾ ਵੱਜਣੇ ਸੀ
ਰਣਜੀਤ ਨਗਾਰੇ ਦੀ ਜੇ ਨਾ ਗੂੰਜ ਸੁਣਦੀ
ਮਿਟ ਜਾਣਾ ਸੀ ਧੋਤੀਆਂ, ਟੋਪੀਆਂ ਨੇ
ਗਈ ਗਜ਼ਨੀ ਨਾ ਕੋਈ ਵੀ ਕੂੰਜ ਮੁੜ .. .. Read more >>

shayari4u shayari4u

ਮੈਂ ਤੇਰੇ ਪੈਰੀਂ

ਮੈਂ ਤੇਰੇ ਪੈਰੀਂ ਨਾਨਕਾ, ਕੁੱਲ ਜੀਵਨ ਰੱਖ ਲਿਆ
ਤੇ ਤੇਰੇ ਪੈਰੋਂ ਉੱਡੀਆਂ, ਧੂੜਾਂ ਨੂੰ ਚੱਖ ਲਿਆ
ਮੈਨੂੰ ਚਹੁੰ ਕੂਟੀਂ ਹੀ ਜਾਪਦਾ,ਬੱਸ ਤੇਰਾ ਅਕਸ ਜਿਹਾ
ਇੱਕ ਰੀਝ ਕਰੇ ਦਿਲ ਨਿੱਤਰੀ,ਤੇ ਲੈਂਦਾ ਇੱਕ ਸੁਪਨਾ ।

ਜਿੱਥੇ ਯਸ਼ਬ ਮਿਲ .. .. Read more >>

shayari4u shayari4u

ਕਈ ਪੈਰਾਂ ਤੋਂ

ਕਈ ਪੈਰਾਂ ਤੋਂ ਨੰਗੇ ਫਿਰਦੇ ਸਿਰ ਤੇ ਲੱਭਣ ਛਾਂਵਾਂ

ਮੈਨੂੰ ਦਾਤਾ ਸਭ ਕੁਝ ਦਿੱਤਾ ਕਿਉਂ ਨਾ ਸ਼ੁਕਰ ਮਨਾਵਾ

ੴ ਸਤਿਨਾਮੁ ਵਾਹਿਗੁਰੂ ੴ

🙏🏼 Waheguru ji 🙏 🙏

shayari4u shayari4u

ਰੱਖ ਵਿਸ਼ਵਾਸ 🤗ਉਪਰ👆ਵਾਲੇ

ਰੱਖ ਵਿਸ਼ਵਾਸ 🤗ਉਪਰ👆ਵਾਲੇ ਤੇ !!
ਕਿਸੇ 👥ਦੀਆਂ ਆਸਾਂ ਉਹ ਤੋੜਦਾ ਨੀ
ਉਹਦੇ ਦਰ ਤੇ ਜਾ 🚶ਕੇ ਤਾਂ ਦੇਖੀ !!
ਖਾਲੀ 🙇ਹੱਥ ਉਹ 🙏ਕਿਸੇ ਨੂੰ ਮੋੜਦਾ ਨੀ ....

shayari4u shayari4u

ਨਾਨਕ ਚਿੰਤਾ ਮਤਿ

ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ ॥
ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ ॥
ਓਥੈ ਹਟੁ ਨ ਚਲਈ ਨਾ ਕੋ ਕਿਰਸ ਕਰੇਇ ॥
ਸਉਦਾ ਮੂਲਿ ਨ ਹੋਵਈ ਨਾ ਕੋ ਲਏ ਨ ਦੇਇ ॥
ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ ॥
ਵਿਚਿ ਉਪਾਏ .. .. Read more >>





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ