ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
चमन में फूल. हाथों में गुलदान रहने दो
मंदिर का भजन. मस्जिद मैं अजान रहने दो.!
दो ही कौम है जिसकी बात दुनिया करती है
अरे अब तो ये हिंदू. ये मुसलमां रहने दो..!
रंगों में बांट बांट कर बे र .. .. Read more >>
ਲੋਕਾ ਵਿੱਚ ਮੁਹੱਬਤ ਹੈ ਪਰ ੲਿਹ ਰਹਿਣ ਨੲੀ ਦਿੰਦੇ
ਕੁਰਸੀ ਵਾਲੇ ਥੱਲੇ ਵਾਲਿਅਾ ਨੂੰ ਬਹਿਣ ਨੲੀ ਦਿੰਦੇ
ਬੰਬਾ ਬੰਦੂਕਾ ਦਾ ਧੂੰਅਾ ਅੰਬਰ ਪਲੀਤ ਕਰ ਛੱਡਿਅਾ
ਗੰਧਲੀ ਹਵਾ ਵਿੱਚ ਵੀ ਸਾਹ ੳੁੱਚਾ ਲੈਣ ਨੲੀ ਦਿੰਦੇ
ਰੱਜਕੇ ਜੀਣ ਦ .. .. Read more >>
ਸਭ ਤੋਂ ਖਤਰਨਾਕ ਨਹੀਂ ਹੁੰਦਾ ਆਪਣਿਆਂ ਦਾ ਲਾਸ਼ ਨੂੰ ਲਿਪਟ ਕੇ ਰੋਣਾ,,
ਸਭ ਤੋਂ ਖਤਰਨਾਕ ਹੁੰਦਾ ਹੈ ਲਿਪਟ ਕੇ ਰੋਣ ਦੇ ਲਈ ਲਾਸ਼ ਦਾ ਹੀ ਨਾ ਹੋਣਾ🙏🙏
ਫਰਕ ਤਾਂ ਇੰਨ੍ਹਾਂ ਕੀ ਆ ਨਿੱਕਿਆ ਥੋਡੇ ਬਾਪੂ ਦੇ ਜਨਮ ਦਿਨ ਤੇ ਸਾਰੇ ਹਿੰਦੂ ਸਥਾਨ ਚ ਛੁੱਟੀ ਹੁੰਦੀ ਆ ਤੇ ਸਾਡੇ ਵੀਰੇ ਦੇ ਜਨਮ ਦਿਨ ਤੇ ਕੱਲੇ ਸਾਡੇ ਸੂਬੇ ਚ ਉਹ ਵੀ ਰੌਲਾ ਰੂਲਾ ਪਾਕੇ ਹੁਣ ਹੋਣ ਲੱਗੀ ਆ । ਸਾਡੇ ਆਲਾ ਛੋਟਾ ਹੁੰਦਾ ਬੰਦੂਕਾਂ ਬੀ .. .. Read more >>
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ,
ਗੱਲਾਂ ਕਰਨੀਆਂ ਢੇਰ ਸੁਖਾਲੀਆਂ ਨੇ।
ਜਿਨ੍ਹਾਂ ਦੇਸ਼ ਸੇਵਾ ਦੇ ਵਿਚ ਪੈਰ ਧਰਿਆ,
ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।
Love you indian army
BeiMaan
ਸਰ ਫ਼ਰੋਸ਼ੀ ਕੀ ਤਮੰਨਾ,
ਅਬ ਹਮਾਰੇ ਦਿਲ ਮੇਂ ਹੈ।
ਦੇਖਨਾ ਹੈ ਜ਼ੋਰ ਕਿਤਨਾ ਬਾਜੂਏ,
ਕਾਤਿਲ ਮੇਂ ਹੈ।
ਜੈ ਹਿੰਦ, ਇਨਕਲਾਬ ਜਿੰਦਾਬਾਦ
ਫੁੱਲ ਫੂਕੇ ਜਾਣ ਲੱਗੇ, ਹਰ ਕਲੀ ਕੁਰਲਾ ਰਹੀ ਏ ।
ਬਾਗਬਾਨਾਂ ਦੇਖ, ਤੇਰੀ ਸਾਖ਼ ਮਿਟਦੀ ਜਾ ਰਹੀ ਏ ।
ਨਾਮ ਦੇ ਹੀ, ਹਾਂ ਸੁਤੰਤਰ, ਨਾਮ ਦੀ ਹੈ ਲੋਕਸ਼ਾਹੀ,
ਅਸਲ ਵਿੱਚ ਪਾ ਕੇ ਮਖੌਟਾ, ਫਿਰ ਗੁਲਾਮੀ ਆ ਰਹੀ ਏ।
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ,
ਗੱਲਾਂ ਕਰਨੀਆਂ ਢੇਰ ਸੁਖਾਲੀਆਂ ਨੇ।
ਜਿਨ੍ਹਾਂ ਦੇਸ਼ ਸੇਵਾ ਦੇ ਵਿਚ ਪੈਰ ਧਰਿਆ,
ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ। 🙏🙏
ਡਰੇ ਨ ਕੁਛ ਭੀ ਜਹਾਂ ਕੀ ਚਲਾ ਚਲੀ ਸੇ ਹਮ।
ਗਿਰਾ ਕੇ ਭਾਗੇ ਨ ਬਮ ਭੀ ਅਸੇਂਬਲੀ ਸੇ ਹਮ।
ਉੜਾਏ ਫਿਰਤਾ ਥਾ ਹਮਕੋ ਖਯਾਲੇ-ਮੁਸਤਕਬਿਲ,
ਕਿ ਬੈਠ ਸਕਤੇ ਨ ਥੇ ਦਿਲ ਕੀ ਬੇਕਲੀ ਸੇ ਹਮ।
ਹਮ ਇੰਕਲਾਬ ਕੀ ਕੁਰਬਾਨਗਹ ਪੇ ਚੜ੍ਹਤੇ ਹੈਂ,
ਕਿ ਪ .. .. Read more >>