ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਸ਼ੜੇ ਸ਼ੜੇ ਨਾ ਆਂਖੋਂ ਲੋਕੋ ਸ਼ੜੇ ਬੜੇ ਗੁਣਕਾਰੀ 😍
ਨਾ ਸ਼ੜ੍ਹਿਆ ਨੂੰ ਫੋੜਾ ਫਿੰਸੀ ਨਾ ਕੋਈ ਲੱਗੇ ਬਿਮਾਰੀ 🙆♂
ਸਾਡੇ ਸ਼ੜ੍ਹਿਆ ਦੀ ਦੁਨੀਆਂ ਤੇ ਸਰਦਾਰੀ 🤣🤣
ਕਦੇ-ਕਦੇ ਤਾਂ ਹੈਲੋ ਕਹਿਣੀ ਭੁੱਲ ਜਾਂਦੀ ਏ
ਜੈੰਪਰ ਨਾਲ ਮੈਚਿੰਗ ਚੁੰਨੀ ਲੈਣੀ ਭੁੱਲ ਜਾਂਦੀ ਏ.
ਫਿਕਰ ਜਿਹਾ ਹੀ ਰਹਿੰਦਾ ਏ ਕਾਲਜ਼ ਨੂ ਆਉਂਦੀ da
ਕਮਲੀ ਚੱਪਲਾਂ ਨਾਲ ਜੁਰਾਬਾਂ ਪਾ ਨਾ ਆਵੇ..
ਇੱਕ ਭੁਲੱਕੜ ਕੰਨਿਆਂ ਨੂੰ ਦਿਲ ਦੇ ਬੈਠੇ ਆ .. .. Read more >>
ਗੈਰਾਂ ਦੀ ਤੂੰ ਚੜ ਗਈ
ਡੋਲੀ ਵਿਆਹ ਕਰਵਾ ਕੇ ਕਾਹਲੀ ਚ...😒
ਫੇਰ ਕਿਥੇ ਤੇਨੁੰ ਦਿਸਣਾ ਸੀ ਯਾਰ
ਟੱਲੀ ਪਿਆ ਪਰਾਲੀ ਚ...🙃
ਮੁੱਲ ਲੈ ਲਈ ਛੱਲੀ ਇੱਕ ਵਿਕਣੀ ਸੀ ਆਈ
ਅੱਧੀ-ਅੱਧੀ ਵੰਡਾਂਗੇ ,ਇਹ ਗੱਲ ਸੀ ਮੁਕਾਈ
ਟੁੱਟ ਪੈਣੀ ਪਿਆਰ ਚ ਕਸਾਰਾ ਲਾ ਗਈ
ਇੱਕ ਲੈਣ ਦਾਣਿਆਂ ਦੀ ਵੱਧ ਖਾ ਗਈ...
😑😑😑
ਹੱਸਦੇ 😍 ਰਿਹਾ ਕਰੋ ਓਹਨਾ ਲਈ
ਜੇਹੜੇ ਤੁਹਾਨੂੰ ਖੁਸ਼🤗 ਦੇਖ ਕੇ ਦੁਖੀ😏 ਨੇ
ਕਿਰਪਾ ਕਰਕੇ ਇਸ ਦੁਸਹਿਰੇ ਤੇ ਮੈਨੂੰ "
ਆਪਣੇ ਅੰਦਰ ਦੇ ਰਾਵਣ ਨੂੰ ਮਾਰੋ"
ਵਾਲੇ ਮੈਸਜ਼ ਨਾ ਭੇਜਿਓ,
ਮੈਂ ਪਿਛਲੇ ਦੁਸਹਿਰੇ ਤੇ ਮਾਰ ਦਿੱਤਾ ਸੀ🤣🤭
ਜ਼ਿੰਦਗੀ ਹੋ ਚੱਲੀ ਭੱਜ-ਦੌੜ ਜਿਹੀ,😳
ਵਿਹਲ ਮਿਲਦੀ ਨਾ ਹੁਣ ਰਾਤਾਂ ਨੂੰ 🙈
ਮੈਂ ਚੀਜ਼ੀਆਂ ਦਵਾਉਂਦਾ ਫਿਰੀ ਜਾਵਾਂ,🙉
ਸੁਪਨੇ ਚ ਤੇਰੇ ਮੇਰੇ ਜਵਾਕਾਂ ਨੂੰ🤣
ਇਹ ਇਸ਼ਕ ਨਾ ਛੱਡਦਾ ਕੱਖ ਪੱਲੇ,
ਕਮਲਾ ਕਰ ਦਿੰਦਾ ਸਿਆਣਿਆਂ ਨੂੰ
ਮੈਂ ਐਤਵਾਰ ਸਕੂਲ ਛੱਡ ਆਇਆ,
ਸੁਪਨੇ ਚ ਤੇਰੇ ਮੇਰੇ ਨਿਆਣਿਆਂ ਨੂੰ 🙈🤣
ਕਦੀ ਕਦੀ ਤੇ ਜਿੰਦਗੀ ਚ ਏਨੇ ਚੰਗੇ ਲੋਕ ਮਿਲ ਜਾਂਦੇ
ਕਿ ਉਹਨਾਂ ਨੂੰ ਪੁੱਛਣ ਨੂੰ ਦਿਲ ਕਰਦਾ
ਤੁਸੀ ਮੇਰੇ ਵਰਗੇ ਕਿਵੇਂ ਹੋ ?
😙😝