ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਇਕੱਲਾ ਬੈਠ ਤੇਰੀ ਫੋਟੋ ਦੇਖੀ ਜਾਨਾਂ
ਨਾਲੇ ਬੈਠਾ ਦਿਲ ਨੂੰ ਦਿਲਾਸਾ ਦੇਈਂ ਜਾਨਾਂ
ਉਹਦਾ ਦਿੱਤਾ ਗਮ ਕਿਸੇ ਨੂੰ ਦੱਸ ਦਾ ਨੀ ਮੈਂ
ਹੁਣ ਟੁੱਟ ਕੇ ਇਕੱਲਾ ਹੋਈਆਂ ਕਿਸੇ ਨੂੰ ਦੱਸ ਦਾ ਨੀ ਮੈਂ
ਉਹਦੇ ਦਿੱਤੇ ਗਮ ਲਕੋਈ ਜਾਂਦਾ ਆ
ਹੋਲੀ ਹੋਲੀ ਅੰਦਰੋ ਅੰਦਰੀ ਰੋਈ ਜਾਂਦਾ ਆ
ਉਮਰਾ ਦੀਆ ਸਾਂਝਾ ਆਵੇ
ਨੀ ਨਾਵਾਂਇ ਦੀਆ
ਹਰ ਕਿਸੇ ਨੂੰ ਦਿਲ ਦਾ ਭੇਤ
ਦੇ ਕੇ ਵੀ ਦੁੱਖ ਹੀ ਮਿਲਦੇ ਨੇ।
ਭੰਗੂ ਸਾਬ
ਖੋਰੇ ਸੁਭਾਅ ਹੀ ਇਦਾਂ ਦਾ
ਜਾਂ ਆਦਤ ਧੋਖਿਆਂ ਦੀ
ਕਿ ਨਜ਼ਰਾਂ ਚੋਂ ਡਿੱਗੇ ਵੀ
ਅਸੀਂ ਸੀਨੇ ਨਾਲ ਲਾਏ ,
ਕੁਝ ਟਾਈਮ ਚ ਆ ਗਏ
ਜੋ ਕਹਿ ਕੇ ਛੱਡ ਕੇ ਗਏ ਸੀ
ਉਹ ਮੁੜ ਕੇ ਕਦੇ ਨਹੀਂ ਆਏ ।
ਰੱਬਾ ਮੇਰਾ ਪਿਆਰ ਮੇਰੇ ਯਾਰ ਜੇ ਮੈਨੂੰ ਉਹਦੇ ਨਾਲੋਂ ਜੁਦਾ ਤੂੰ ਕਰਨਾ ਹੀ ਏ ਤਾ ਤੇਰੇ ਮੂਹਰੇ ਬੇਨਤੀ ਏ ਕੇ ਮੈਨੂੰ ਮੌਤ ਹੀ ਦੇ ਦੀ.. 🌹💞🫶ਰ ਸਿੰਘ 💞🌹
ਦਰਦ ਤਾ ਦਰਦ ਸਮਝਣ ਵਾਲੇ ਨੂੰ ਪਤਾ ਹੁੰਦਾ ਦਰਦ ਦੇਣ ਵਾਲੇ ਅਕਸਰ ਮਜ਼ਾਕ ਉਡਾਉਦੇ ਨੇ 🌹🤔👍
ਭੁਲੇਖਾ ਨਿਕਲ ਗਿਆ ਅੱਜ ਮੇਰਾ.. ਮੈ ਖੁਦ ਤਕਦੀਰੋਂ ਹਾਰ ਗਿਆ.. ਜਿਹਡੀ ਬੇੜੀ ਮੈ ਫੜੀ ਓਹਦਾ ਮਲਾਹ ਹੀ ਦੂਰ ਪਾਰ ਗਿਆ... 🫶🙏❤️❤️
ਹੁਣ ਵਾਲਾ ਨੀ ਕਿਸੇ ਦਾ ਕਰਦੇ
ਪਾਸਾ ਵੱਟੀ ਜਾਨੇ ਆ,...
ਦੋਗਲੇ ਚਿਹਰੇ ਵੇਖ ਕੇ ਲੋਕਾਂ ਦੇ ....
ਬਸ ਦਿਲ ਚੋਂ ਹੌਲੀ ਹੌਲੀ ਕੱਢੀ ਜਾਨੇ ਆ...