ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Sad Shayari - ਪੰਜਾਬੀ ਦਰਦ ਭਰੀ ਸ਼ਾਇਰੀ

 

shayari4u shayari4u

ਗੱਲ ਮੋਹ ਤੇ

ਗੱਲ ਮੋਹ ਤੇ ਪਿਆਰ ਦੀ ਹੁੰਦੀ ਏ ਸੱਜਣਾ🙂😌,
ਮੈਸੇਜ ਦਾ ਕੀ ਏ📥✅🧿,
Mesaage ਤਾਂ ਕੰਪਨੀ ਵਾਲੇ ਵੀ ਕਰ ਦਿੰਦੇ ਨੇ💫💯❤️

shayari4u shayari4u

ਹੋਰ ਵਧ ਗਈ

ਹੋਰ ਵਧ ਗਈ ਪਹਿਲਾਂ ਨਾਲੋਂ ਵੀ ਏ
ਕਸ਼ਿਸ਼ ਸੱਜਣਾ ਤੇਰੇ ਚੇਹਰੇ ਅੰਦਰ

ਮੈਨੂੰ ਲੋੜ ਨਈ ਪਈ ਕੁਝ ਸੋਚਣ ਦੀ
ਫੁੱਟ ਪਏ ਆਪੇ ਅੱਖਰ ਗਹਿਰੇ ਅੰਦਰ

?????????????????? ??????????????????

ਫਰਕ ਤਾਂ ਪੁੱਤ

ਫਰਕ ਤਾਂ ਪੁੱਤ ਜੀ ਪੈ ਗਿਆ, ਹੁਣ ਬਾਤਾਂ ਵਿਚ ਜਜ਼ਬਾਤਾਂ ਵਿਚ,
ਕੱਲਿਆਂ ਰਹਿਣਾ ਸਿਖ ਲਿਆ, ਹੁਣ ਕਾਲੀਆਂ ਕਾਲੀਆਂ ਰਾਤਾਂ ਵਿਚ।
ਤੁਸੀਂ ਤੁਰ ਪਏ ਹੋ ਉਸ ਰਾਹਾਂ ਤੇ, ਜੋ ਸਾਨੂੰ ਤਾਂ ਮਨਜੂਰ ਨਹੀ,
ਤੁਸੀਂ ਚੇਤੇ ਕਰ ਕਰ ਰੋਵੋਗੇ, ਹੁਣ ਓਹ ਵੀ .. .. Read more >>

Gursewak Singh Gursewak Singh

ਕਮਾਲ ਹੁੰਦਾ ਜੇ

ਕਮਾਲ ਹੁੰਦਾ ਜੇ ਤੇਰਾਂ ਖ਼ਿਆਲ ਨਾ ਹੁੰਦਾ😶
ਕਮਾਲ ਹੁੰਦਾ ਜੇ ਦਿਲ ਦਾ ਦਿਮਾਗ ਹੁੰਦਾ💯
ਤੇਰੇ ਨਾਲ ਮਹੁੱਬਤ ਨਾ ਕਰਦਾ ਤੇ ਏਹ ਹਾਲ ਨਾ ਹੁੰਦਾ💔
ਕਮਾਲ ਹੁੰਦਾ ਜੇ ਮੈਂ ਆਸ਼ਿਕ ਵਫ਼ਾਦਾਰ ਨਾ ਹੁੰਦਾ🙃

#ਗੁਰੀ ਸੰਧੂ
7087847889

shayari4u shayari4u

ਤੂੰ ਖ਼ੁਦ ਨੂੰ

ਤੂੰ ਖ਼ੁਦ ਨੂੰ ਖ਼ੁਦ ਦਾ ਸਮਝ ਦਿਲਾਂ,
ਕਿਉਂ ਘਿਰਿਆ ਰਹਿੰਦਾ ਲੋਕਾਂ ਦੇ ਘੇਰੇ ਵਿੱਚ..!!

Varinder Varinder

ਕੁੱਝ ਜਜਵਾਤ ❤️

ਕੁੱਝ ਜਜਵਾਤ ❤️ ਚ ਲੁਕੋਣੇ ਜੁਰੂਰੀ ਨੇ,
ਅਗਰ ਹਿਜਹਾਰ ਕਰ ਦੇਵੇ,
ਸ਼ਇਦ ਮੈਂ ਤੈਨੂੰ ਖੋ ਬੈਠਾ,😔❣️

Varinder Varinder

ਸਮਜ ਨੀ ਆਉਂਦੀ

ਸਮਜ ਨੀ ਆਉਂਦੀ ਮੈਨੂੰ ਤੇਰੀ ਯਾਰ,
ਤੂੰ ਮੇਰੇ ਨਾਲ ਗੱਲ ਕਰਦੀ ਆ ਜਾ ਅਹਿਸਾਨ...!!

shayari4u shayari4u

ਜਿੰਨਾਂ ਨੇ ਆ

ਜਿੰਨਾਂ ਨੇ ਆ ਸਾਡੇ ਨਾਲ ਜਿਵੇਂ ਕੀਤੀਆਂ
ਦੱਸੀ ਜਾਂਦਾ ਰੱਬ ਸਭ ਦੀਆਂ ਨੀਤੀਆਂ
ਓ ਮਾੜੇ ਬਣੇ ਸੀ ਹਲਾਤ ਜਿੰਨਾ ਕਰਕੇ
ਅੱਜ ਟਾਇਮ ਨੇ ਦਿਖਾਈਆਂ ਓਹਨਾਂ ਉੱਤੇ ਬੀਤੀਆਂ

shayari4u shayari4u

ਅੰਦਰੋਂ ਅੰਦਰੀਂ ਰੋਂਦੇ

ਅੰਦਰੋਂ ਅੰਦਰੀਂ ਰੋਂਦੇ ਹਾਂ,
ਸਾਨੂੰ ਦਰਦ ਵਿਖਾਉਣ ਦੀ ਆਦਤ ਨਹੀਂ ।





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ