ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਯਾਦ ਰੱਬ ਦੀ
ਕੋਈ ਵੀ ਰੱਬ ਤੋਂ ਭੁੱਖ ਲਾਚਾਰੀ ਗਰੀਬੀ ਨਹੀਂ ਮੰਗਦਾ ਕਿਉਂਕਿ ਉਹਦੇ ਵਿੱਚ ਰੱਬ ਦੀ ਯਾਦ ਜ਼ਿਆਦਾ ਆਉਂਦੀ ਏ।
ਪ੍ਰੀਤ ਕਕਰਾਲਾ
ਦਰਵੇਸ਼ ਮੁਹੱਬਤ,ਪਾਕ ਨਬਜ਼
ਜੋ ਰੋੜੇ ਸੀ ਮੀਨਾਰ ਬਣੇ_!!😊
ਮੈਂ ਕਬਰ ਹੋਈਆ, ਰੂਹ ਸਬਰ ਹੋਈ😌
ਇਓਂ ਇਸ਼ਕੇ ਦੇ ਆਕਾਰ ਬਣੇ_!!
❤🌺🌸❤🌺
ਕੌਣ ਆਖਦਾ ਕੇ ਮੈਂਨੂੰ ਡਰ ਹੈ ਆਫਤਾਂ ਦਾ.....
ਡਰ ਐ ਤੇਰੇ ਤੋਂ ਜੁਦਾ ਹੋਣ ਦਾ ਸਿਰਫ਼.....
😔😔😔
ਬੇ ਜਾਨ ਹੋਏ ਬੁੱਤ ਚ,, ਫਿਰ ਤੋਂ ਰੂਹ ਪਾ ਦੇ ,, ਬਹੁਤ ਯਾਦ ਆ ਰਹੀ ਆ ਉਹਦੀ ,, ਰੱਬਾ ਗੱਲ ਈ ਕਰਾਦੇ,,
😔😔😔😔😔
ਸਾਨੂੰ ਲੋੜ੍ਹ ਤੇਰੀ ਹੈ ਕਿੰਨੀ ਅਸੀਂ ਦਸਦੇ ਨਹੀਂ
ਸੱਚ ਜਾਨੀ ਤੇਰੇ ਬਿਨਾ ਅਸੀਂ ਕੱਖ ਦੇ ਨਹੀਂ
ਤਸਵੀਰ ਤੇਰੀ ਰੱਖ ਲਈ ਹੈ ਦਿਲ ਦੇ ਵਿਚ
ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀਂ
ਨੀਂਦ ਆਵੇ ਤਾਂ ਖਵਾਬਾਂ ‘ਚ ਤੂਂ
ਨਾ ਸੌਵਾਂ ਤਾਂ ਯਾਦਾਂ ‘ਚ ਤੂਂ
ਤੇਰੇ ਅੱਗੇ ਆਪਣੇ-ਆਪ ਨੂਂ
ਹਾਰੀ ਬੈਠੇ ਆਂ
ਇੱਕੋ ਜਾਨ ਸੀ ਸਾਡੇ ਕੋਲ
ਓਹ ਵੀ ਤੇਰੇ ਤੋਂ ਵਾਰੀ ਬੈਠੇ ਆ
ਰਖਦੀ ਤੂ ਫੋਨ Silent ਤੇ,
ਕੀ ਕਿੱਤੇ ਬੇਬੇ ਸ਼ਕ ਖਾ ਨਾ ਜਾਵੇ…
ਮੈਂ ਰਖਦਾ ਫੋਨ ਹਿਕ਼ ਨਾਲ ਜੋੜਕੇ
ਕਿੱਤੇ ਮੇਰੀ ਜਾਨ ਦੀ ਮਿਸਕਾਲ ਆ ਨਾ ਜਾਵੇ..!
ਚੱਲਦੀਆ ਹਵਾਵਾਂ ਚੋ ਆਵਾਜ ਆਵੇਗੀ
ਹਰ ਧੜਕਣ ਚੋ ਇੱਕ ਫਰੀਆਦ ਆਵੇਗੀ…..
ਭਰ ਦੇਵੇਗਾ ਤੇਰੇ ਦਿੱਲ ਵਿੱਚ ਪਿਆਰ ਇੰਨਾ
ਜਦੋ ਸਾਹ ਵੀ ਲਵੇਗੀ ਤਾਂ ਮੇਰੀ ਯਾਦ ਆਵੇਗੀ….
ਕਿੰਨੀ ਵਧੀਆ #ਕਿਸਮਤ ਹੈ
ਉਸ #ਇਨਸਾਨ ਦੀ
ਜਿਹਨੇ ਤੇਰੇ ਨਾਲ #ਮੁਹੱਬਤ ਵੀ ਨਹੀ ਕੀਤੀ
ਤੇ ਤੈਨੂੰ #ਆਪਣਾ ਬਣਾ ਲਿਆ !