ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Religious, Bhakti, Quotes Status, Shayari in Punjabi, ਧਾਰਮਿਕ ਸਟੇਟਸ ਸ਼ਾਇਰੀ ਪੰਜਾਬੀ ਵਿੱਚ ਪੜੋ

 

shayari4u shayari4u

#ਕੋਈ ਕਹਿੰਦਾ ਘਰ

#ਕੋਈ ਕਹਿੰਦਾ ਘਰ ਵਾਰ ਕਿੰਨਾ?
#ਕੋਈ ਕਹਿੰਦਾ ਕਾਰੋਬਾਰ ਕਿੰਨਾ?
#ਕੋਈ ਵਿਰਲਾ ਹੀ ਪੁਛੂ
ਤੇਰਾ ਗੁਰੂ ਨਾਲ ਪਿਆਰ ਕਿੰਨਾ?
#ਵਾਹਿਗੁਰੂ ਜੀ 🙏

shayari4u shayari4u

ਇਕੋ ਯਾਰੀ ਕੱਲੇ

ਇਕੋ ਯਾਰੀ ਕੱਲੇ ਰੱਬ ਵਾਲੀ,
ਬਾਕੀ ਯਾਰੀਆ ਸਭ ਖੁਆਰੀਆਂ ਨੇ।
ਜਿੰਨ੍ਹਾਂ ਰੱਬ ਦੀਆ ਯਾਰੀਆਂ ਛੱਡ ਦਿੱਤੀਆ,
ਉਨ੍ਹਾ ਜਿੱਤੀਆ ਬਾਜੀਆਂ ਵੀ ਹਾਰੀਆ ਨੇ।
ਜੋ ਕੁਝ ਲਿਖਿਆ ਵਿਚ ਨਸੀਬ ਸਾਡੇ,
ਉਹੀ ਤੂੰ ਲੈਣਾ ਉਹੀ ਮੈ ਲੈਣਾ।
ਮੇਰੀ .. .. Read more >>

shayari4u shayari4u

ਏਹ ਸ਼ੋਹਰਤ ਦੀ

ਏਹ ਸ਼ੋਹਰਤ ਦੀ ਪੌੜੀ ਇੱਕ ਦਿਨ ਡਿੱਗ ਹੀ ਪੈਣੀ ਏ
ਏਹ ਪੈਸੇ ਦੀ ਦੌੜ ਤਾਂ ‘ਗਿੱਲਾ’ ਚੱਲਦੀ ਰਹਿਣੀ ਏ
ਮੇਰੇ ਪੱਲੇ ਪਾ ਦੇ ਤੂੰ ਸਬਰ ਦਾਤਿਆ
ਸ਼ੁੱਕਰ ਦਾਤਿਆ ਤੇਰਾ ਸ਼ੁੱਕਰ ਦਾਤਿਆ

shayari4u shayari4u

ਸਦਕੇ ਉਸ ਦੁੱਖ

ਸਦਕੇ ਉਸ ਦੁੱਖ ਦੇ ਜੋ ਪਲ ਪਲ ਨਾਮ ਜਪਾਉਦਾ ਏ
ਸਦਕੇ ਉਸ ਨਾਮ ਦੇ ਜੋ ਹਰ ਦੁੱਖ ਮਿਟਾਉਦਾ ਏ..

shayari4u shayari4u

#ਸਤਿਗੁਰ ਨਾਨਕ ਪ੍ਰਗਟਿਆ

#ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥
#ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥
#ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨ ਧੀਰ ਧਰੋਆ॥
#ਜਿਥੈ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ॥

shayari4u shayari4u

ਚਾਨਣ ਕਰਦਾ ਰਹੀ

ਚਾਨਣ ਕਰਦਾ ਰਹੀ ਮਾਲਕਾਂ 🙏

ਜਿੰਦਗੀ ਵਿੱਚ ਕਦੇ ਨਾ ਹਨੇਰ ਹੋਵੇ 🙏

ਤੇਰਾ ਨਾਮ ਜਪਦੇ ਲੰਗੇ ਰਾਤ ਮੇਰੀ 🙏

ਤੇਰੇ ਨਾਮ ਨਾਲ ਹੀ ਮੇਰੀ ਸਵੇਰ ਹੋਵੇ🙏

🙏 ਵਾਹਿਗੁਰੂ ਜੀ 💕

shayari4u shayari4u

ਜੇ ਮੈਂ ਭੁਲਣਹਾਰ

ਜੇ ਮੈਂ ਭੁਲਣਹਾਰ ਹਾਂ ਤਾਂ ਮੈਨੂੰ ਬਖਸ਼ ਲਈ ਦਾਤਿਆ,
ਪਰ ਆਪਣੇ ਤੋਂ ਕਦੀ ਦੂਰ ਨਾ ਕਰੀ,
ਜਪਦਾ ਰਹਾ ਤੇਰਾ ਨਾਮ ਹਰ ਵੇਲੇ
ਇਹ ਕਿਰਪਾ ਮੇਰੇ ਤੇ ਬਣਾਈ
ਵਾਹਿਗੁਰੂ ਜੀ

harjitbhinder harjitbhinder

ਕਰ ਫਰਿਆਦ ਮੁਰੀਦਾਂ

ਕਰ ਫਰਿਆਦ ਮੁਰੀਦਾਂ ਉਸਨੂੰ,
ਜੋ ਸੱਭ ਦੇ ਬੇੜੇ ਤਾਰਦਾ,,
ਸੁਣਿਆ ਜਿਸਦੇ ਵੱਲ ਉਹ ਹੋਵੇ,,,
ਉਹ ਤਾਂ ਕਦੇ ਨਹੀਉ ਹਾਰਦਾ,,,,

shayari4u shayari4u

ਮਿਹਰ ਵੀ ਕਰੀ

ਮਿਹਰ ਵੀ ਕਰੀ ਤੂੰ ਰੱਬਾ ਤੇ ਮਾਫ ਵੀ ਕਰੀ,
ਮਨ ਸਾਡੇ ਮੈਲੇ ਹੋਏ ਸਾਫ ਵੀ ਕਰੀ
ਜਿਥੇ ਹੋਈ ਗਲਤੀ ਤਾ ਸਜ਼ਾ ਵੀ ਦੇਈ
ਜਿਥੇ ਠੀਕ ਹੋਏ ਅਸੀ ਇਨਸਾਫ ਵੀ ਕਰੀ..





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ