ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਮੇਰੀ ਹਰ ਖੁਸ਼ੀ ਯਾਰਾ ਤੂੰ ਲੈ ਲਈ ਏ
ਮਰ ਵੀ ਨੀ ਸਕਦਾ ਮੋਤ ਵੀ ਤੂੰ ਲੈ ਲਈ ਏ
ਜੀਓਨਾ ਸਿਖਾ ਦਿਲ ਦੀ ਪੀੜ ਤੂੰ ਲੈ ਲਈ ਏ
ਹੁਣ ਰਬ ਨੂੰ ਅਰਦਾਸ ਕਰ ਕੇ ਕੀ ਕਰਨਾ
ਜੀਤ ਦੇ ਦਿਲ ਚ ਰਬ ਦੀ ਥਾਂ ਤੂੰ ਲੈ ਲਈ ਏ
ਯਾਰ ਅੱਤ ਸਾਡੇ ਪੂਰਾ ਰੱਖਦੇ ਖਿਆਲ ਨੇ 📖ਪੜਨ ਵਾਲੇ👊ਲੜਨ ਵਾਲੇ ਸਭ ਸਾਡੇ ਨਾਲ ਨੇ✊
ਲੱਗਦੀ ਪਿਆਰੀ ਜਦੋਂ ਖਿੜ-ਖਿੜ ਹੱਸਦੀ, ਤੇਰੇ ਦਿਲ ਦਾ ਪਤਾ ਨੀ ਮੇਰੇ ਦਿਲ 'ਚ ਤੂੰ ਵੱਸਦੀ
ਨਜ਼ਰੇ ਕਰਮ ਏਨੀ ਵੀ ਨਾ ਕਰ ਮੇਰੇ ਤੇ
ਕੇ ਤੇਰੀ ਮੁਹੱਬਤ ਲਈ ਬਾਗੀ ਹੋ ਜਵਾ
ਮੈਂਨੂੰ ਏਨਾ ਵੀ ਨਾ ਪਿਲਾ ਇਸ਼ਕ-ਏ-ਜਾਮ
ਕੇ ਮੈਂ ਇਸ਼ਕ ਦੇ ਜ਼ਹਿਰ ਦਾ ਆਦੀ ਹੋ ਜਵਾਂ 💕
ਚੱਕ ਹੁਣ ਵੰਝਲੀ ਪਿਆਰ ਦੀ,
ਕੋਈ ਗਾਈਏ ਇਸ਼ਕ ਦਾ ਗੀਤ
ਬਣ ਜੋਗੀ ਦਰ ਦਰ ਟੋਹਲਿਆ,
ਸਾਨੂੰ ਕੋਈ ਨਾ ਮਿਲਿਆ ਮੀਤ
ਅਸੀਂ ਅੱਖਰ ਮੋਤੀ ਰੋਲਦੇ,
ਦਰ ਦਰ ਲਾਉਂਦੇ ਅਵਾਜ
ਕੋਈ ਲਭੇ ਹੀਰ ਸਿਆਲੜੀ,
ਜਿਹੜੇ ਰੰਗੇ ਆਪਣਾ ਦਾਜ 😍🤗
ਦੀਵਾਨਗੀ-ਏ-ਇਸ਼ਕ ਇੰਝ ਹੋਈ
ਕਿ ਇਸ ਜੱਗ ਦੇ ਡਰ ਤੋਂ ਝਕੀਏ ਨਾ
ਆਸ ਤੇਰੇ ਤੋਂ ਬਸ ਤੇਰੀ ਰੱਖੀਏ
ਕੋਈ ਹੋਰ ਉਮੀਦ ਅਸੀਂ ਰੱਖੀਏ ਨਾ
ਬੰਨ੍ਹ ਕੇ ਨੈਣ ਉਡੀਕਾਂ ਵਿੱਚ
ਤੇਰੇ ਰਾਹਾਂ ‘ਚ ਬੈਠੇ ਥੱਕੀਏ ਨਾ।
ਤਬਾਹ ਹੋਕੇ ਭੀ ਤਬਾਹੀ ਨੀ ਦਿਖਦੀ
ਇਹ ਇਸ਼ਕ ਹੈ
ਇਹਦੀ ਦਵਾਈ ਨੀ ਵਿਕਦੀ 🙄
ਤੇਰੇ😍#ਕਦਮਾਂ💃 ਚ ਹੋਵੇ #ਦੁਨੀਆ🌍 ਇਹ,
ਤੇ #ਦਿਲ💖 ਤੇਰੇ👉 ਵਿਚ #ਮੈ💁 ਹੋਵਾਂ...
#ਦੁੱਖ😣 ਹੋਵੇ ਜੇ😿 #ਕੋਈ👉 ਤੈਨੂੰ
ਤੇਰੀ👉 #ਥਾਂ ਤੇ👩 #ਸੱਜਣਾ ਮੈ👍 ਰੋਵਾਂ😭...
ਨਿੱਤ🙇#ਮੰਗੀਏ ☝ਤੇਰੇ👉 ਲਈ #ਹਾਸੇ😀
#ਖੁਦਾ🙏ਦੇ ਪਾਕ👳 #ਬਸੇਰੇ☝ ਚੋ .. .. Read more >>
ਕਈਆਂ ਨੂੰ ਜਿਸਮ ਫਰੋਲ ਕੇ ਵੀ ਕੁਝ ਨਹੀਂ ਮਿਲਿਆ
ਤੇ ਕਈਆਂ ਨੂੰ ਬਿਨ੍ਹਾਂ ਛੁਹੇ ਹੀ ਮੁਹੱਬਤ ਮਿਲ ਗਈ।