ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Life Shayari - ਪੰਜਾਬੀ ਜਿੰਦਗੀ ਸ਼ਾਈਰੀ ਅਤੇ ਸਟੇਟਸ

 

shayari4u shayari4u

ਚਮਕ ਦਮਕ ਨਾ

ਚਮਕ ਦਮਕ ਨਾ ਵੇਖ ਸੱਜਣਾ
ਵੇਖ ਨਾ ਸੁੰਦਰ ਮੁੱਖੜੇ
ਹਰ ਮੁੱਖੜੇ ਦੇ ਅੰਦਰ ਦਿਲ ❤️ ਹੈ
ਹਰ ਦਿਲ ❤️ ਦੇ ਅੰਦਰ ਦੁੱਖੜੇ 😢

shayari4u shayari4u

ਸੱਚਾਈ ਦੀ ਜੰਗ

ਸੱਚਾਈ ਦੀ ਜੰਗ ਵਿੱਚ ਝੂਠੇ ਵੀ ਜਿੱਤ ਜਾਂਦੇ ਆ🥲,
ਸਮਾਂ ਮਾੜਾ ਹੋਵੇ ਤਾਂ ਆਪਣੇ ਵੀ ਵਿਕ ਜਾਂਦੇ ਆ😊

shayari4u shayari4u

ਟੁੱਟੇ ਦਿਲ ਦੀ

ਟੁੱਟੇ ਦਿਲ ਦੀ ਕਹਾਣੀ ਯਾਰੋ ਕੌਣ ਸੁਣਦਾ,
ਗੱਲ ਹੋਵੇ ਜੇ ਪੁਰਾਣੀ ਯਾਰੋ ਕੌਣ ਸੁਣਦਾ !
ਜਵਾਨੀ ਚ ਰੱਬ ਰਹਿੰਦਾ ਨਹੀਂ ਯਾਦ,
ਚੜਦੀ ਉਮਰ ਚ ਗੁਰਬਾਣੀ ਯਾਰੋ ਕੌਣ ਸੁਣਦਾ!!
ਹਰ ਕੋਈ ਪਿਆਰ ਕਰ ਕੇ ਹੀ ਦੇਖਦਾ,
ਪਿਆਰ ਕਿਸੇ ਦਾ ਜ਼ੁਬਾਨੀ ਯ .. .. Read more >>

shayari4u shayari4u

ਦੂਰ ਤੱਕ

ਦੂਰ ਤੱਕ ਦੇਖਦੇ ਦੇਖਦੇ,
ਬਹੁਤ ਕੁੱਝ ਨੇੜੇ ਦੀ ਲੰਘ ਜਾਂਦਾ ਏ..॥

Gursewak Singh Gursewak Singh

ਆਜ਼ਾਦ ਪਰਿੰਦੇ ਆ

ਆਜ਼ਾਦ ਪਰਿੰਦੇ ਆ ਪ੍ਰਧਾਨ, ਜ਼ਿੰਦਗੀ 💪
ਖੁੱਲ ਕੇ ਜਿਉਂਦੇ ਆਂ ਕਿਸੇ ਦਾ ਖੌਫ ਨਹੀਂ ਰੱਖਦੇ 💯

#ਗੁਰੀ ਸੰਧੂ
7087847889

shayari4u shayari4u

ਹਾਲ ਪੁੱਛ ਕੇ

ਹਾਲ ਪੁੱਛ ਕੇ ਵੀ ਬਹੁਤ ਬੇਹਾਲ ਕਰਦੇ ਨੇ..
ਮੇਰੇ ਸ਼ਹਿਰ ਦੇ ਲੋਕ ਵੀ ਕਮਾਲ ਕਰਦੇ ਨੇ..

ਕੱਟ ਕੇ ਖੰਭ ਕਈ ਨਦਾਨ ਪਰਿੰਦਿਆਂ ਦੇ..
ਉੱਡਦਾ ਕਿਉਂ ਨ੍ਹੀਂ ਖੁਦ ਹੀ ਬਵਾਲ ਕਰਦੇ ਨੇ...

ਚੰਗਾ ਲੱਗੇ ਜੋ ਉਨ੍ਹਾਂ ਨੂੰ ਜਵਾਬ ਮੇਰਾ...
ਜਾਣ .. .. Read more >>

shayari4u shayari4u

ਸਾਰਿਆਂ ਦੇ ਸਿਰਾਂ

ਸਾਰਿਆਂ ਦੇ ਸਿਰਾਂ ਦੇ ਲਈ ਬਣਦੇ ਤਾਜ ਨੀ
ਕਾਂ ਬਹਿੰਦੇ ਆ ਬਨੇਰਿਆਂ ਤੇ ਚੋਟੀਆਂ ਤੇ ਬਾਜ ਨੀ

shayari4u shayari4u

ਬੂਟਿਆਂ ਤੋਂ ਕਦੋਂ

ਬੂਟਿਆਂ ਤੋਂ ਕਦੋਂ ਵੱਡੇ ਦਰਖ਼ਤ ਹੋ ਜਾਂਦੇ ਨੇ
ਮਿਠੀਆਂ ਜ਼ੁਬਾਨਾਂ ਵਾਲੇ ਕਦੋਂ ਸਖ਼ਤ ਹੋ ਜਾਂਦੇ ਨੇਂ
ਲੋਕਾ ਦੇ ਨਾਲ ਤੂੰ ਵੀ ਬਦਲਣਾ ਸਿੱਖ ਲੈ
ਪਤਾ ਨਹੀਂ ਚੰਗੇ ਤੋਂ ਮਾੜੇ ਕਦੋਂ ਵਕ਼ਤ ਹੋ ਜਾਂਦੇ ਨੇਂ

shayari4u shayari4u

ਕਹਿੰਦਾ ਚੁੱਪ ਐਨੀ

ਕਹਿੰਦਾ ਚੁੱਪ ਐਨੀ ਕੁ ਗਹਿਰੀ ਹੋਣੀ ਚਾਹੀਦੀ..
ਕਿ ਬੇਕਦਰੀ ਕਰਨ ਵਾਲ਼ਿਆਂ ਦੀਆਂ ਚੀਕਾਂ ਨਿੱਕਲ ਜਾਣ ਚੀਕਾਂ …





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ