ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਅਸੀਂ ਉਹ ਇਨਸਾਨ ਹਾਂ ਸੱਜਣਾਂ ,,
ਜਿਹੜੇ ਸੋਖੇ ਟਾਇਮ⏰ ਚ ਨੀ ,,
ਸਗੋਂ ਅੋਖੇ ਟਾਇਮ ⏰ ਚ ਕੰਮ ਆਉਂਦੇ ਹਾਂ,, ਰਾਮਗੜ੍ਹੀਆ
️ਕੌਣ ਵਿਛੜਿਆ ਕੌਣ ਮਿਲਿਆ❤️
ਬਣ ਕੇ ਰਹਿ ਜਾਣੀਆਂ ਕਹਾਣੀਆਂ👌
ਚਾਰ ਦਿਨਾਂ ਦਾ ਮੇਲਾ ਏਥੇ👈
ਬਾਅਦ ਚ ਯਾਦਾਂ ਹੀ ਰਹਿ ਜਾਣੀਆਂ
ਮੈਂ ਜਿੰਨੀ ਵਾਰ ਜ਼ਿੰਦਗੀ ਦਾ
ਹਿਸਾਬ ਲਗਾਇਆ ਏ,
ਮੇਰੇ ਪੱਲੇ ਬਸ ਜੋੜ-ਜਾੜ ਕੇ
ਬਸ ਸਿਰਫ ਯਾਦਾਂ ਹੀ ਰਹਿ ਜਾਂਦੀਆਂ ਨੇ
ਉਡੀਕ ਵਿਚ ਅਧੀ ਰਾਤ ਬੀਤੀ,
ਚੰਨ ਦੇਖੀਏ,ਸਾਨੂੰ ਦਿਖਦਾ ਨਹੀ
ਅੱਖਾ ਚ ਨੀਦ ਨਹੀ ਆਉਦੀ,
ਜਿਨਾ ਚਿਰ ਮੁੱਖ ਸੱਜਣਾਂ ਦਾ ਦਿਖਦਾ ਨਹੀ।
""ਅਸੀ ਅਧੂਰੇ ਲੋਕ ਹਾਂ,
ਨਾ ਸਾਡੀ ਨੀਂਦ ਪੂਰੀ ਹੋਈ ਹੈ ਨਾ ਖੁਆਬ""
ਨਿੱਕੇ ਨਿੱਕੇ ਜਿੰਦਗੀ ਦੇ ਚਾਅ ਦੁੱਖ ਦਿੰਦੇ ਆ ,
ਜਿੰਨੇ ਰਾਹੀਂ ਇਕੱਠੇ ਲੰਘੇ ਰਾਹ ਦੁੱਖ ਦਿੰਦੇ ਆ ,
ਸੱਚੀ ਆਉਂਦੇ ਰੁੱਕ ਰੁੱਕ , ਰੁੱਕਦੇ ਨਾਂ ਪਰ ,
ਤੇਰੇ ਬਾਝੋਂ ਆਉਂਦੇ ਜਿਹੜੇ ਸਾਹ ਦੁੱਖ ਦਿੰਦੇ ਆ
ਪਾਣੀ ਦੀ ਤਰਾਂ ਸਾਡੇ ਅਰਮਾਨ ਵਹਿ ਗਏ
ਉਹਦੇ ਚਲੇ ਜਾਣ ਤੋਂ ਅਸੀਂ ਇਕੱਲੇ ਰਹਿ ਗਏ
ਚਾਹੁੰਦੇ ਸੀ ਅਸੀਂ ਿਜਹਨੂੰ ਜਾਣ ਤੋਂ ਵੀ ਜ਼ਿਆਦਾ
ਉਹ ਚਾਹੁੰਦੇ ਨੀ ਦੀਪ ਨੂੰ ਸ਼ਰੇਆਮ ਕਹਿ ਗਏ
ਮੁੱਦਤਾਂ ਤੋਂ ਸੀ ਕਿਸੇ ਨੂੰ ਮਿਲਣ ਦੀ ਆਰਜ਼ੂ,
ਦੀਦਾਰ ਦੀ ਖਵਾਹਿਸ਼ 'ਚ ਸਭ ਕੁਝ ਲੁਟਾ ਲਿਆ...
ਕਿਸੇ ਨੇ ਦਿੱਤੀ ਖਬਰ, ਕਿ ਉਹ ਆਉਣਗੇ ਰਾਤ ਨੂੰ,
ਏਨਾ ਕੀਤਾ ਉਜਾਲਾ, ਕਿ ਘਰ ਵੀ ਜਲਾ ਲਿਆ...
️ਕੌਣ ਵਿਛੜਿਆ ਕੌਣ ਮਿਲਿਆ❤️
ਬਣ ਕੇ ਰਹਿ ਜਾਣੀਆਂ ਕਹਾਣੀਆਂ👌
ਚਾਰ ਦਿਨਾਂ ਦਾ ਮੇਲਾ ਏਥੇ👈
ਬਾਅਦ ਚ ਯਾਦਾਂ ਹੀ ਰਹਿ ਜਾਣੀਆਂ