ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

shayari4u shayari4u

ਪਿਆਰ ਕਰਨ ਵਾਲਿਆਂ

ਪਿਆਰ ਕਰਨ ਵਾਲਿਆਂ ਦੀ ਕਿਸਮਤ ਬੁਰੀ ਹੁੰਦੀ ਹੈ„
ਮੁਲਾਕਾਤ ਜੁਦਾਈ ਨਾਲ ਜੁੜੀ ਹੁੰਦੀ ਹੈ„
ਸਮਾਂ ਮਿਲੇ ਤਾ ਪਿਆਰ ਦੀਆ ਕਿਤਾਬਾਂ ਪੜ੍ਹਨਾ„
ਹਰ ਪਿਆਰ ਕਰਨ ਵਾਲੇ ਦੀ ਕਹਾਣੀ ਅਧੂਰੀ ਹੁੰਦੀ ਹੈ..

shayari4u shayari4u

ਸ਼ੀਸ਼ਾ ਝੂਠ ਬੋਲਦਾ

ਸ਼ੀਸ਼ਾ ਝੂਠ ਬੋਲਦਾ ਫੜਿਆ ਗਿਆ
ਦਿਲ ਚ ਕਿੰਨੇ ਹੀ ਦੁੱਖ ਸੀ
ਚਿਹਰਾ ਹੱਸਦਾ ਫੜਿਆ ਗਿਆ .

shayari4u shayari4u

ਮੈਂ ਚੁੱਪ ਦੇ

ਮੈਂ ਚੁੱਪ ਦੇ ਸਫ਼ਰ ਵਿਚ ਇਹ ਵੇਖਿਆ
ਕਿ ਚੁੱਪ ਗਾਉਂਦੀ ਹੈ
ਚੁੱਪ ਰੋਂਦੀ ਹੈ, ਚੁੱਪ ਕਰਾਉਂਦੀ ਹੈ
ਤੇ ਚੁੱਪ ਨੂੰ ਬਹੁਤ ਸੋਹਣੀ
ਜ਼ਬਾਨ ਆਉਂਦੀ ਹੈ ।

shayari4u shayari4u

️ਮੈਥੋਂ ਗਮ ਦੀ

️ਮੈਥੋਂ ਗਮ ਦੀ ਡੀਕ ਨਾ ਵੱਜੇ ਪਾਣੀ ਉੱਤੇ ਲੀਕ ਨਾ ਵੱਜੇ
ਚੁੱਪਾਂ ਜੀਭਾਂ ਵੱਡਣ ਆਈਆਂ ਚੀਕਾਂ ਤੋਂ ਵੀ ਚੀਕ ਨਾ ਵੱਜੇ।
ਜਾ ਫਿਰ ਚੋਰ ਨੇ ਭੇਤੀ ਮੇਰੇ ਜਾਂ ਫਿਰ ਕੁੰਡੀਂ ਠੀਕ ਨਾ ਵੱਜੇ
ਮੈਂ ਨਹੀਂ ਉਹਨੂੰ ਸ਼ਾਇਰੀ ਮੰਨਦਾ ਜਿਹੜੀ ਅੰਦਰ ਤੀ .. .. Read more >>

shayari4u shayari4u

ਉਹੀ ਰਾਂਹਾ ਦੇ

ਉਹੀ ਰਾਂਹਾ ਦੇ ਵਿੱਚ ਬਾਂਹਾ ,
ਹੁਣ ਹੋਰ ਦੇ ਗਲ਼ ਵਿੱਚ ਪੈਦੀਆਂ ਨੇ,
ਤੇਰੀਆ ਯਾਂਦਾ ਮੌਤ ਦੇ ਵਾਗੂ,
ਨਾਲ ਮੇਰੇ ਹੀ ਰਹਿੰਦੀਆ ਨੇ,,

preet ramgharia preet ramgharia

jisko dard ho

jisko dard ho wohi kisi ki madad karta hai,,❣️

shayari4u shayari4u

ਉਹਦੀ ਕਿਆਮਤ ਚ

ਉਹਦੀ ਕਿਆਮਤ ਚ ਵੀ ਨਿਆਮਤ ਸੀ
ਉਹਨੇ ਤੋੜਿਆ ਕੁਝ ਜੋੜਣ ਲਈ
ਆਪਣੀ ਕਸਵਟੀ ਤੇ ਪਰਖਿਆ
ਵਿਸ਼ਵਾਸ਼ ਦੀ ਜੜ ਮੁੜ ਤੋਂ ਲਉਣ ਲਈ
ਧੋਖੇ ਫਰੇਬ ਨੇ ਸਭ ਡਿੱਗ ਕੇ ਉਠਣ ਲਈ
ਸਮਝ ਲਈਂ ਉਹ ਤੇਰੇ ਲਈ ਨਹੀ ਸੀ ਬਣਿਆ
ਉਹਦੀ ਸਾਜਿਸ਼ ਸੀ ਤੈਨੂੰ ਇਹੀ ਸ .. .. Read more >>

rudependu 47 rudependu 47

ਇੱਕ ਅਰਸਾ ਹੋ

ਇੱਕ ਅਰਸਾ ਹੋ ਗਿਆ ,,ਮੈਂ ਸੋ ਨਾ ਪਾਈਆਂ ਓਹਨੂੰ ਲੱਗੇ ਕਿ ਮੈਂ ਕਦੇ ਰੋ ਨਹੀਂ ਪਾਇਆ ਆਪਣੀਆਂ ਖੁਸ਼ੀਆਂ ਲਈ ਸਭ ਬਦਲਦੇ ਵੇਖੇ ਮੈਂ ਤੇ ਇੱਕ ਮੈਂ ਆਂ ਜੋ ਓਹਦੀ ਹੀ ਖੁਸ਼ੀ ਲਈ ,,,,
ਉਹਦਾ ਹੋ ਨਹੀਂ ਪਾਈਆਂ

Varinder Varinder

ਯਾਦ ਰੱਖੀਂ....! ਇੱਕ

ਯਾਦ ਰੱਖੀਂ....! ਇੱਕ ਦਿਨ ਤੈਨੂੰ ਬਹੁਤ ਯਾਦ ਆਵਾ ਗੇ..☺️





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ