ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਬਹੁਤ ਖੁਸ਼ ਹਾਂ ਮੈਂ ਆਪਣੀ ਇੱਕ ਤਰਫੀ ਮਹੁੱਬਤ ਤੋਂ ਕਿਉਂਕਿ ਉਹ ਚਾਹ ਕੇ ਵੀ ਮੇਰੇ ਨਾਲੋਂ ਇਹ ਰਿਸ਼ਤਾ ਨਹੀਂ ਤੋੜ ਸਕਦੀ❤️
ਛੱਡ ਦੇਣਾ💔 ਤੇਰੇ ਮੱਥੇ ਲੱਗਣਾ🙌
ਛੱਡ ਦੇਣਾ💔 ਤੈਨੂੰ ਦਿਖਣਾ ਵੀ🙏..!!
ਛੱਡ ਤੇਰਾ💔 ਤੇਰਾ ਜ਼ਿਕਰ ਕਰਨਾ🤐
ਛੱਡ ਦੇਣਾ💔 ਤੇਰੇ ਲਈ ਲਿਖਣਾ ਵੀ✍️..!
ਪਸੰਦ ਤਾਂ ਮਿਲ ਜਾਂਦੀ ਏ ਸਭਨੂੰ ਇੱਥੇ
ਪਰ ਮੋਹੁੱਬਤ ਨਹੀਂਓ ਮਿਲਦੀ ਸੱਜਣਾ..
ਜਦੋ ਸਬਰ ਕਰਨਾ ਆਜੇ ਦਿਲਾ
ਫਿਰ ਚਾਹੇ ਸੱਭ ਕੁਝ ਲੁੱਟਿਆ ਜਾਵੇ ਫ਼ਰਕ ਨੀ ਪੈਦਾ ❤
ਤੂੰ ਦਿਲ ਨੂੰ ਆਖੀਂ ; ਏਦਾਂ ਨੀ ਹੋਈਦਾ ਉਦਾਸ ਵੇ !
ਸਾਂਭ ਕੇ ਰੱਖ ਲੈ, ਦਿਲਬਰ ਨੇ ਬਖ਼ਸ਼ੇ ਜੋ ਅਹਿਸਾਸ ਵੇ !
ਦਿਨ ਜੋ ਹਸੀਨ ਲੰਘੇ, ਕਿੰਨੇ ਬਿਹਤਰੀਨ ਲੰਘੇ !
ਪਰ ਬਾਕ਼ੀ ਜ਼ਿੰਦਗੀ ਨਾ ਹੁਣ ਗ਼ਮਗੀਨ ਲੰਘੇ !
ਫੇਰ ਕੀ ਹੋਇਆ ; ਕਈਆਂ ਨੂੰ ਪਿਆ .. .. Read more >>
ਪਹਿਲੀ ਵਾਰੀ ਦਿਲ ਟੁੱਟਿਆ ਮੈਨੂੰ ਰੋਣ ਦਾ ਪਤਾ ਨਾ ਕੋਈ ਪਰਮ ਉਂਝ ਹਸਾਉਂਦਾ ਏ ਸਾਰੀ ਦੁਨੀਆ ਅੱਜ ਤੇਰਾ ਬਣਦਾ ਨਾਂ ਕੋਈ ਰੋਂਦੇ ਰੋਂਦੇ ਲਿਖੀ ਸ਼ਾਇਰੀ ਜਿੰਦੇ ਤੇ ਕਰਦਾ ਸੀ ਯਕੀਨ ਅੱਜ ਓਹ ਵੀ ਤੇਰੀ ਨਾ ਹੋਈ ਜਦੋ ਤੈਨੂੰ ਪਿਆਰ ਦਾ ਪਤਾ ਲੱਗਣਾ ਉ .. .. Read more >>
Dila zindgi di shurbaat othu karna chohnde haan jithe sare jande si bas tu ajnabi si
ਦਿਲ ਦੇ ਘਰ ਵਿੱਚ ਵੱਸਣ ਵਾਲੇ ਅਜਨਬੀ ਨਹੀ ਹੁੰਦੇ
ਹਰ ਵਕਤ ਯਾਦ ਆਉਣ ਵਾਲੇ ਅਜਨਬੀ ਨਹੀ ਹੁੰਦੇ
ਖੁਸ਼ੀ ਦੇਣ ਵਾਲੇ ਤਾਂ ਆਪਣੇ ਹੁੰਦੇ
ਪਰ ਗਮ ਦੇਣ ਵਾਲੇ ਵੀ ਅਜਨਬੀ ਨਹੀ ਹੁੰਦੇ
Ke bigad geye the hum ishq mein thode bahut dil toda tph phir dil thode bahut✍