ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਕਿਸਮਤ ਕਰ ਲੈਣੀ ਏ ਗੁਲਾਮ ਮੈਂ,
ਮਾੜਾ ਟੈਮ ਫੇਰ ਦੂਰੋਂ-2 ਝਾਕੂ ਓਏ,,
ਸਾਰਾ ਜੱਗ ਜਿੱਤ ਲੈਣਾ ਅੈ ਮੈਂ ਵੇਖ ਲਈ,
ਫਿਰ ਕਦਮਾਂ 'ਚ ਰੱਖੂ ਬੇਬੇ ਬਾਪੂ ਦੇ॥
ਰੁੱਖ ਦੀ ਉੱਚੀ ਟਾਹਣੀ ਉੱਤੇ
ਬੈਠਾ ਬੋਲੇ ਕਾਂ
ਸਜਣੋ! ਬੋਲੀ ਉਹੀਓ ਚੰਗੀ
ਜਿਹੜੀ ਬੋਲੇ ਮਾਂ
ਮਾਂ ਬੋਲੀ ਤੋਂ ਟੁੱਟਣ ਵਾਲੇ
ਜੜਾਂ ਇਹਦੀਆਂ ਪੁੱਟਣ ਵਾਲੇ
ਰੁਲਦੇ ਨੇ ਥਾਂ ਥਾਂ
ਰੁੱਸ ਜਾਂਦੀ ਫਿਰ ਉਨ੍ਹਾਂ ਕੋਲੋਂ
ਜ਼ੰਨਤ ਵਰਗ .. .. Read more >>
ਰੁੱਖ ਦੀ ਉੱਚੀ ਟਾਹਣੀ ਉੱਤੇ
ਬੈਠਾ ਬੋਲੇ ਕਾਂ
ਸਜਣੋ! ਬੋਲੀ ਉਹੀਓ ਚੰਗੀ
ਜਿਹੜੀ ਬੋਲੇ ਮਾਂ
ਮਾਂ ਬੋਲੀ ਤੋਂ ਟੁੱਟਣ ਵਾਲੇ
ਜੜਾਂ ਇਹਦੀਆਂ ਪੁੱਟਣ ਵਾਲੇ
ਰੁਲਦੇ ਨੇ ਥਾਂ ਥਾਂ
ਰੁੱਸ ਜਾਂਦੀ ਫਿਰ ਉਨ੍ਹਾਂ ਕੋਲੋਂ
ਜ਼ੰਨਤ .. .. Read more >>
ਹੁਣੇ ਮੈ ਬੇਬੇ ਤੋ 100 ਰੁਪਏ ਮੰਗੇ..
..
ਬੇਬੇ ਕਹਿੰਦੀ ਪੁਤ 100 ਦਾ ਅੱਜ ਕੱਲ ਕੀ ਅਉਂਦਾ,
ਲੈ ਮੇਰਾ ਪੁਤ 1000 ਲੈ ਜਾ😜😜 —
ਜੋ ਬਣਦਾ ਸੋ ਖਾ ਲਈਦਾ,,,
ਔਖੇ-ਸੌਖੇ ਵੇਲੇ ਰੱਬ ਧਿਆ ਲਈਦਾ,,
ਸੁਪਨੇ ਪੂਰੇ ਕਰਨੇ ਨੇ ਮਾਪਿਆਂ ਦੇ,,
ਇਹ ਸੋਚ ਕੇ ਕੰਮ ਨੂੰ ਹੱਥ ਪਾ ਲੀਦਾ,,
ਜਦ ਪਿੰਡ ਦੀ ਫੋਟੋ ਦੇਖ ਲੈਂਦੇ ਆ,,
ਫਿਰ ਹੱਲਾ ਛੇਰੀ ਆਉਂਦੀ ਆ,,
ਜਦ ਕੋਈ ਚੀਜ ਬਣਦੀ ਸਵਾਦ ਨਹ .. .. Read more >>
ਬਿਨਾਂ ਪੱਤਿਅਾਂ ਤੋਂ ਰੁੱਖ ਦੀ
ਛਾਂ ਨਾ ਹੁੰਦੀ
ਧੀਅਾਂ ਦਾ ਦੁੱਖ ਕਿਸੇ ਨੇ
ਸਮਝਣਾਂ ਸੀ
ਜੇ ਦੁਨੀਅਾਂ ਤੇ ਮਾਂ ਨਾ ਹੁੰਦੀ
ਪੇਕੇ ਜਾਂਦੀ ਹਾਂ ਤਾ ਮੇਰਾ ਬੈਗ ਹੀ ਮਨੁ ਚਿੜ੍ਹਾਉਂਦਾ ਏ
ਮਹਿਮਾਨ ਆ ਹੁਣ ਤੂੰ ਇਹ ਕਹਿ ਕੇ ਪੱਲ ਪੱਲ ਯਾਦ ਕਰੌਂਦਾ ਏ
ਮਾਂ ਕਹਿੰਦੀ ਏ ਸਮਾਨ ਬੈਗ ਚ ਪਾ ਲੈ ਪੁੱਤ
ਹਰ ਵਾਰ ਤੇਰਾ ਕੁਜ ਨਾ ਕੁਜ ਰਹਿ ਜਾਂਦਾ ਏ
ਘਰ ਪਹੁੰਚਣ ਤੋਂ ਪਹ .. .. Read more >>