ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਅਸੀਂ ਸੋਚਿਆ ਜੇ ਬਦਲ ਗਏ ਤਾਂ ਕੀ ਹੋਇਆ...
ਬਦਲਣਾ ਕਿਹੜਾ ਔਖਾ ਦੱਸ ਮੇਰੇ ਲਈ...
ਜੇ ਭੁੱਲਦੇ ਭੁੱਲਦੇ ਭੁੱਲ ਗਏ ਆ...
ਭੁੱਲਣਾ ਕਿਹੜਾ ਔਖਾ ਦੱਸ ਮੇਰੇ ਲਈ...
ਤੂੰ ਦੱਸ ਤਨੂੰ ਕੀਹਦੀ ਗੱਲ ਕਰਦੀ ਐ..
ਜਿਨੇ ਸੰਧੂਆ ਦਾ ਰਾਹ ਤੱਕਿਆ ਤੇਰੇ .. .. Read more >>
ਕਹਿੰਦੇ ਸੁਣਾ ਫਿਰ ਕੁਝ ਦੁਨੀਆਂ ਬਾਰੇ ਸੁਣਿਆ ਕਲ਼ਮ ਨਾਲ ਤੂੰ ਜਜ਼ਬਾਤ ਜੇ ਖੋਲਦਾ ,
ਮੈਂ ਕਿਹਾ ਦੁਨੀਆਂ ਤਾਂ ਸਾਰੀ ਹੀ ਸੱਚੀ ਆ ਝੂਠ ਤਾਂ ਬਸ ਮੈਂ ਹੀ ਬੋਲਦਾ ।
ਕਹਿੰਦੇ ਕਿਉਂ ਇਦਾਂ ਕਿਉਂ ਸੋਚਦਾ
ਮੈਂ ਕਿਹਾ ਇਹਨਾਂ ਨੂੰ ਲੱਗਦਾ ਇਹਨਾ .. .. Read more >>
ਕੁੜੀਆਂ ਸਿਰ ਤੋਂ ਚੁੰਨੀ ਲਾ ਥੱਲੇ ਰੱਖ ਤੀ ਤੇ ਮੁੰਡਿਆਂ ਕੋਲ ਜ਼ਹਿਰ ਦੀਆਂ ਪੁੜੀਆਂ ਨੇ ,
ਕਿੱਥੇ ਚੰਗਾ ਬਣਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਦਿਲਾ ਮੇਰਿਆ ਜਿੱਥੇ ਹਰ ਹੱਥ ਛੁਰੀਆਂ ਨੇ ।
ਮੇਰੀ ਵਖਤ ਦੀ ਮਾਰ ਨੇ ਉੱਡਣਾ ਸਿਖਾਇਆ..
ਤੂੰ ਛੱਡ ਕੇ ਮੈਨੂੰ ਕਮਲਿਆਂ ਸ਼ਾਇਰ ਬਣਾਇਆ..
ਕਿਝ ਭੁੱਲ ਜੇ ਤੈਨੂੰ ਦਿਲ ਕਮਲਾ..
ਸੰਧੂਆ ਤੇਰਾ ਨਾਂ ਹਰੇਕ ਪੰਨੇ ਤੇ ਆਇਆ... ਤੇਰੀ ਪੀ੍ਤ✍️
ਦਿਲ ਨੇ ਪੁੱਛਿਆ ਕਿੱਥੇ bzy ਓ..
ਮੈਂ ਕਿਹਾ sharechat ਤੇ ਮਹਿਫ਼ਿਲ ਲੱਗੀ ਆ.. ਕਹਿੰਦਾ ਨਵਿਆ ਦੀ ਕੇ ਪੁਰਾਣੇ ਸੱਜਣਾ ਦੀ ਲੱਗੀ ਆ..
ਮੈਂ ਕਿਹਾ ਤੂੰ ਵੀ ਨਾਲ ਈ ਸੀ ਮੇਰੇ ਪਿਆਰੇ ਹੁਸਾਉਣ ਵਾਲੇ ਦੋਸਤਾਂ ਦੀ ਲੱਗੀ ਆ.. ਪੀ੍ਤ ਸੰਧੂ✍️
ਕਦੇ ਨੇਰਿਆ ਤੋਂ ਡਰਦੇ ਸੀ ਹੁਣ ਨੇਰਿਆ 'ਚ ਰਹਿਣੇ ਆ..
ਅਸੀਂ ਚੁੱਪ ਨੀ ਸੀ ਹੁੰਦੇ ਕਦੇ ਹੁਣ ਚੁੱਪ- ਚੁੱਪ ਰਹਿਣੇ ਆ..
ਬੈਠੇ ਨੀ ਸੀ ਕਦੇ ਮਹਿਫ਼ਿਲ 'ਚ ਹੁਣ ਬੈਠੇ ਰਹਿਣੇ ਆ...
ਡਰਦੇ ਨੀ ਸੀ ਕਦੇ ਪੀ੍ਤ ਤੇਰੇ ਤੋਂ ਹੁਣ ਤਨੂੰ ਡਰਦੇ ਰਹਿਣੇ ਆ.. .. Read more >>
ਕਹਿੰਦਾ ਬਾਈ ਨਵਾਂ ਸਾਲ ਆ ਗਿਆ ਲੜਿਆ ਨਾ ਕਰ ਸੱਜਣ ਨੂੰ ਯਾਰ ਬੜੇ ਔਖੇ ਮਿਲਦੇ ਆ..
ਮੈਂ ਕਿਹਾ ਗਲਤੀ ਤਾਂ ਕਰ ਬਾਈ ਏ December ਮਹਿਨੇ ਤਾਂ ਕੀ ਏ ਦਿਨ ਤੇ ਦਿਨ ਛੱਡਦੇ ਆ.. ਪੀ੍ਤ ਸੰਧੂ✍️
ਮੈਂ ਕਿਹਾ ਯਰ ਬੋਲੇ ਨੀਂ ਹਲੇ ਤੱਕ....
ਕਹਿੰਦਾ ਲੜੇ ਸੀ ਬੋਲਦੇ ਕਿਵੇਂ ਬਾਈ...
December ਮਹੀਨੇ 'ਚ ਵਿਛੜੇ ਸੀ ਮਿਲਦੇ ਕਿਵੇਂ ਬਾਈ...
ਪੀ੍ਤ ਸੰਧੂ✍️..
ਕਮਾਲ ਦੇ ਸਵਾਲ ਹੁੰਦੇ ਨੇ ਇਨ੍ਹਾਂ ਲੋਕਾਂ ਦੇ...
ਮਰਨ ਤਾਂ ਕੀ ਦੇਣਾ ਜਾਉਣ ਵੀ ਨੀਂ ਦਿੰਦੇ ਏ...
ਰੋਣ ਤਾਂ ਕੀ ਦੇਣਾ ਪੀ੍ਤ ਏ ਦੁਨੀਆਂ ਹੱਸਣ ਵੀ ਦਿੰਦੀ ਨਾ...
ਕਰਕੇ ਦੇਖੀ ਲੋਕਾਂ ਦਾ ਐ ਏ ਆਪਣਿਆਂ ਦੀ ਮਿੱਤ ਹੁੰਦੀ ਨਾ...
ਪੀ੍ਤ ਸੰਧੂ ✍ .. .. Read more >>