ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਹਸਾਉਣ ਦੀ ਜਾਂਚ ਦੱਸਿਆ ਕਰ ਸੱਜਣਾਂ...
ਰਵਾਉਣ ਨੂੰ ਤਾਂ ਲੋਕਾਂ ਬਥੇਰੇ ਆ..
ਤੂੰ ਸਾਨੂੰ ਦੁੱਖੀ ਨੂੰ ਹੰਡਾਉਣਾ ਦੱਸ ਸੱਜਣਾਂ...
ਖੁਸ਼ੀਆਂ 'ਚ ਹਾਮੀ ਭਰਨ ਨੂੰ ਲੋਕ ਬਥੇਰੇ ਆ..
ਪੀ੍ਤ ਸੰਧੂ✍️
ਬਹਾਰਾਂ ਨੂੰ ਉਜਾੜਾਂ ਦੀ ਰੁੱਤ ਨੀ ਜਾਨੇ ਆਪਣਿਆਂ ਦੀ ਮਾਰੀ ਸੱਟ ਮਾਰ ਗਈ...
ਚੁੱਪ ਨਹੀਂ ਸੀ ਹੁੰਦੇ ਕਦੇ ਅੱਜ ਆਪਣਿਆਂ ਦੀ ਮਾਰ ਹੱਥੋ ਈ ਤੇਰੀ ਤਨੂੰ ਹਾਰ ਗਈ...
ਪੀ੍ਤ ਸੰਧੂ✍️
ਜੇ ਫਿਕਰ ਹੁੰਦੀ ਤਾਂ ਅੱਜ ਮੈਨੂੰ ਤੂੰ ਗਵਾਇਆ ਨਾ ਹੁੰਦਾ...
ਜੇ ਤੂੰ ਓਦੋ ਦੂਰ ਨਾ ਕਰਦਾ ਤਾਂ ਅੱਜ ਨੂੰ ਮੇਰਾ ਨਾ ਹੁੰਦਾ...
ਪੀ੍ਤ ਸੰਧੂ✍️
ਏ ਦੱਸ ਸਾਡੇ ਆਲਿਆ ਤੀਜੇ ਕੋਲ ਮੇਰਾ
ਰਾਤ ਜਿਕਰ ਕਿਉਂ ਹੋ ਗਿਆ...
ਓਝ ਫਰਕ ਨਹੀਂ ਪਿਆ ਸੀ ਤੈਨੂੰ ਫ਼ੇਰ ਮੇਰਾ
ਨਾਮ ਲੈਕੇ ਕਿਉਂ ਰੋ ਗਿਆ...
ਜੇ ਖੁਸ਼ ਸੀ ਛੱਡ ਕੇ ਫ਼ੇਰ ਹੁਣ ਕਿਉਂ
ਰਾਤਾਂ ਨੂੰ ਅੱਖਾਂ 'ਚ ਹੰਝੂ ਲੈਕੇ ਸੋ ਗਿਆ.. .. Read more >>
#ਰਿਸ਼ਤੇ
ਜੁਆਈ ਜਿਨ੍ਹਾਂ ਮਰਜੀ ਨੇਕ ਸੁਭਾਅ ਹੋਵੇ ।
ਸੱਸ ਦੀ ਬੁੱਕਲ ਚ ਸਿਰ ਨੀ ਰੱਖ ਸਕਦਾ ॥
ਨੂੰਹ ਜਿੰਨੀ ਮਰਜੀ ਸੁੰਗੜਸਾਊ ਹੋਵੇ।
ਸਹੁਰਾ ਮੰਜੇ ਤੇ ਕੋਲ ਨੀ ਬਿਠਾ ਸਕਦਾ ॥
ਪਰਾਈ ਔਰਤ ਦਾ ਮਨ ਚ ਚਾਹੇ ਸਨਮਾਨ ਹੋਵੇ ।
ਭੈਣ .. .. Read more >>
ਉਡੀਕ
ਦੇਖਦਾ ਰਿਹਾ,
ਉਡੀਕਦਾ ਰਿਹਾ,
ਸਬਰ ਕੀਤੇ ਦਾ ਕੋਈ ਫਲ ਨਹੀਂ ਸੀ।।।
ਮੈ ਓਹਨੂੰ ਰਾਤ ਦਿੱਤੀ,
ਮੈ ਓਹਨੂੰ ਦਿਨ ਦਿੱਤੇ,
ਫਰ ਮਿਲਣੇ ਦਾ ਕਿਓਂ ਕੋਈ ਹੱਲ ਨਹੀਂ ਸੀ।।
(Steve)
ਚੁੱਪ ਹੋ ਗਏ ਹੁਣ ਆਪਣਿਆਂ 'ਚ
ਗੈਰਾਂ 'ਚ ਤਾਂ ਕਦੇ ਅਸੀਂ ਪਹਿਲਾਂ ਵੀ ਨਹੀਂ ਸੀ ਬੋਲੇ..
ਗੈਰਾਂ 'ਚ ਤਾਂ ਕੀ ਨਾਮ ਲੈਣਾ ਤੇਰਾ
ਦਿਲ ਦੇ ਰਾਜ ਤਾਂ ਆਪਣਿਆਂ 'ਚ ਵੀ ਨਹੀਂ ਖੋਲ੍ਹੇ... ਪੀ੍ਤ ਸੰਧੂ✍️
ਹੋ ਮਾਣ ਹੀ ਬ੍ਥੇਰਾ ਸਿਰ ਉਤੇ ਬਨੀ ਦਾ .....
ਪੂਰੀ ਦੁਨੀਆ ਤੇ ਇਸਦੀ ਸਰਦਾਰੀ ਹੈ।
ਹੋ ਲੱਖਾਂ ਦੀ ਲੇ ਕੇ ਟੋਪੀ ਬੇਸ਼ੱਕ ਰਹਿ ਫਿਰਦਾ
ਪਰ ਪਗ਼ਾਂ ਵਾਲਿਆ ਦੀ ਦੂਨੀਆ ਤੇ ਇੱਜ਼ਤ ਨਯਾਰੀ ਹੈ।
ਓ ਮੈਨੂੰ ਮੇਰੇ ਹਾਲਤ ਤੇ ਹਾਲ ਉੱਤੇ ਕੱਲਾ ਛੱਡ ਕੇ ਗਏ ਆ..
ਸਰਦਾ ਨੀ ਸੀ ਮੇਰੇ ਬਿਨਾ ਫ਼ੇਰ ਵੀ ਪਾਸਾ ਵੱਟ ਕੇ ਗਏ ਆ...
ਹਰ ਪਲ ਖਸ ਰਹਿਣ ਨੂੰ ਕਹਿੰਦੇ ਸੀ ਅੱਜ ਰਵਾ ਕੇ ਗਏ ਆ..
ਜੋ ਨਾਲ ਰਹਿਣ ਨੂੰ ਕਹਿੰਦੇ ਸੀ ਅੱਜ ਤਨੂੰ ਓ ਦੂਰੀ ਪ .. .. Read more >>