ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਮੁਕ ਜਾਣਾ ਜਿੰਦਗੀ ਨੇ ਹਾਏ 😥
ਟੋਨੇ ਟੋ ਟੋ ਕੇ
ਜਿਦ੍ਹਾ ਏਥੇ ਦਿਲ ਤੋ ਕਰੀਏ
ਓਹੀ ਸੱਟ ਡੂੰਘੀ ਮਾਰ ਜਾਂਦੇ ਆ 😌😌
ਕਹਿਣ ਨੂੰ ਤਾਂ ਸਾਰੇ ਆਪਣੇ ਆ ਏਥੇ 💔
ਪਰ ਆਪਣੇ ਹੀ ਖੇਡ ਕਸੂਤੀ ਚਾਲ ਜਾਂਦੇ ਆ 😏
ਪਿਆਰ ਕਰਦੇ ਕਰਦੇ ਓ ਪਿੱਛੇ ਹੋ ਗਏ.. ਮੈਂ ਥੋਹੜਾ ਪਿੱਛੇ ਹੋਇਆ ਓ ਅਗੇ ਭੀੜ ਚ ਖੋ ਗਏ.. ਮੈਂ ਦਿਨ ਰਾਤ ਉਨ੍ਹਾਂ ਨੂੰ ਲੱਬਦਾ ਰਿਹਾ ਨੀਂਦ ਤੇ ਚੈਨ ਭੁੱਲ ਗਿਆ ਤੇ ਓ ਅਰਾਮ ਨਾਲ ਘਰੇ ਜਾ ਕੇ ਸੋਂ ਗਏ... ❤️❤️ਰ ਸਿੰਘ 👍🫶🌹
ਐਵੇਂ ਨਾ ਜਿਆਦਾ ਰੋਂ ਭਿੰਦੀਆ
"ਤਨੂ" ਦੀਆ ਯਾਦਾਂ ਵਿਚ ।।
ਅਸਲ ਵਿੱਚ ਜੌ ਨਹੀਂ ਮਿਲਦੇ
ਓਹ ਮਿਲਦੇ ਹੁੰਦੇ ਖੁਵਾਬਾਂ ਵਿਚ।।
ਪਰ
ਖੁਆਬ ਤਾਂ ਖੁਆਬ ਹੁੰਦੇ ਐਵੇਂ ਦਿਲ ਤੇ ਲਿਆ ਨਾ ਕਰ।।
ਇਕ ਵਾਰੀ ਰੋਲ ਕੇ ਜੌ ਛੁੱਟ ਗਿਆ , ਮ .. .. Read more >>
(ਮਾਂ ਭੈਣ ਦੀਆਂ ਗਾਲਾ)
ਸਭ ਪੁਛਦੇ ਨੇ ਤੇਰੇ ਬਾਰੇ,
ਮੇਰੇ ਤੋਂ ਦੱਸ ਨਹੀ ਹੁੰਦਾ
ਸੱਚੀਂ ਯਾਰਾ ਥੱਕ ਗਈ ਹਾਂ,
ਹੁਣ ਨਹੀਂ ਝੂਠਾ ਹੱਸ ਹੁੰਦਾ,
ਘਰਦੇ ਵੀ ਸ਼ੱਕ ਕਰਦੇ ਨੇ,
ਕਹਿੰਦੇ ਚੁਪ ਚੁਪ ਹੀ ਕਿਉ ਰਹਿੰਦੀ ਤੂੰ
ਭੈਣ ਵੀ ਰਾ .. .. Read more >>
ਹਮੇਸ਼ਾ ਹੱਸਦੇ ਰਿਹਾ ਕਰੋ ਦੋਸਤੋ
ਹਾਲਾਤਾਂ ਦਾ ਕੀ ਆ
ਇਹ ਤਾਂ ਬਦਲਦੇ ਰਹਿੰਦੇ ਨੇ
ਮੈਂ ਸੱਚੀਂ ਪਾਗਲ ਹੋ ਗਈ ਸੀ, ਜੋ ਤੇਰੇ ਤੇ ਇਤਬਾਰ ਹੋਇਆ ਹਾਏ ਸਹੇਲੀਆਂ ਨੂੰ ਵੀ ਦਸਦੀ ਰਹੀ,ਮੈਨੂੰ ਪਹਿਲੀ ਵਾਰੀ ਪਿਆਰ ਹੋਇਆ ਚੱਲ ਪਿਆਰ ਤਾਂ ਸੱਜਣਾ ਮੇਰੇ ਲਈ,ਤੇਰੇ ਲਈ ਓ ਵੀTimepass ਸੀ ਤੇਰੇ ਯਾਰ ਵੀ ਅੱਜ ਕੱਲ ਦਿਸਦੇ ਨਾਂ, ਜਿੰਨਾਂ ਲਈ ਓਦੋਂ ਮੈਂ .. .. Read more >>
ਦਿਲ ਟੁਟੇ ਵਾਲੇ ਨਹੀਂ ਸ਼ਾਇਰ ਬਣਦੇ ,
ਹੋਰ ਵੀ ਦੁਖ ਨੇ ਗੁਰੀ ਨਿਮਾਣੇ ਨੂੰ ,
ਲੋਕੀ ਤਾਂ ਵਾਹ- ਵਾਹ ਕਰ ਤੁਰ ਜਾਂਦੇ,
ਕੋਈ ਕੀ ਜਾਣੇ ਅਖੋੰ ਵਗਦੇ ਪਾਣੀ ਨੂੰ..!!
✍️ਗੁਰੀ ਸੰਧੂ
7087847889
ਦੱਸ ਤੇ ਸਹੀ ਹੋਇਆ ਕੀ ਏ
ਅੱਖਾਂ ਚੋਂ ਆਹ ਚੋੲਿਆ ਕੀ ਏ
ਗੱਲ ਗੱਲ ਤੇ ਤੂੰ ਰੋਈ ਜਾਨਾ
ਅੰਦਰ ਤੇਰੇ ਮੋਇਆ ਕੀ ਏ
ਦਿਲ ਦੀ ਸਾਨੂੰ ਕਿਉਂ ਨੀ ਦੱਸਦਾ
ਦਿਲ ਵਿੱਚ ਤੂੰ ਲੁਕੋਇਆ ਕੀ ਏ
ਥਾਂ ਥਾਂ ਤੇ ਕੀ ਲੱਭਦਾ ਫਿਰਨਾ
ਐਡਾ ਵੀ .. .. Read more >>