ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
"ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਐ,
ਨੀਜਾਂ ਲਾ ਲਾ ਵੇਹਿੰਦੀ ਦੁਨੀਆ ਸਾਰੀ ਐ।"
ਹੱਸ ਕੇ ਸਭ ਨਾਲ ਗੱਲ ਕਰੀਏ ਲੜਾਈਆਂ ਕਰਕੇ ਕੀ ਲੈਣਾ ♡♡.
#ਵਾਹਿਗੁਰੂ ਸਭ ਸੁੱਖੀ ਵੱਸਣ ਬੁਰਾਈਆਂ ਕਰਕੇ ਕੀ ਲੈਣਾ!!
🙏
🌹ਮੈ ਬਚੜਾ ਤੇਰਾ ਭੁੱਲਣਹਾਰ ਪੀਰਾਂ🌹
🌹ਬਾਹ ਫੜ ਕੇ ਮੈਨੂੰ ਤਾਰ ਦਿਉ🌹
🌹ਤੜਫ ਰਿਹਾ ਹਾਂ ਮੈ ਕੱਲਯੁੱਗ ਦੇ ਸਮੇਂ ਚ🌹
🌹ਮੇਰੀ ਜ਼ਿੰਦਗੀ ਨੂੰ ਦਾਤਾ ਜੀ ਸਵਾਂਰ ਦਿਉ🌹
🌹ਡੋਲਾ ਨਾ ਮੈ ਕਦੇ ਵੀ ਫਿਰ ਜਿੰਦਗੀ ਚ🌹
🌹ਇਕ ਨਿਗਾਹ ਮਿਹਰ ਦ .. .. Read more >>
ਪੂਜਾ ਦੀ ਥਾਲੀ, ਰਸੋਈ ਵਿੱਚ ਪਕਵਾਨ,
ਵਿਹੜੇ ਵਿੱਚ ਖੁਸ਼ੀਆਂ ਤੇ ਖੁਸ਼ ਹੈ ਸਾਰਾ ਜਹਾਨ,
ਹੱਥਾਂ ਵਿੱਚ ਫੁੱਲਝੜੀਆਂ ਤੇ ਸਾਰੇ ਪਟਾਕੇ ਵਜਾਣ,
ਮੁਬਾਰਕ ਹੋਵੇ ਤੁਹਾਨੂੰ ਦੀਵਾਲੀ ਮੇਰੀ ਜਾਨ
ਸਿਮਰਿ ਵਾਹਿਗੁਰੂ ਵਾਹਿਗੁਰੂ ਜਿੰਦਗੀ ਗਿਣਵੇਂ ਮਿਲੇ ਸਾਂਸ,
ਦੌਲਤ ਨਾ ਸ਼ੋਹਰਤ ਰੱਬਾ ਬਸ ਹੈ ਤੇਰਾ ਨਾਮ ਮੇਰੇ ਪਾਸ,
ਨਾ ਸਿਰਠੀ ਤੂੰ ਹੈ ਮੇਰਾ ਮਾਨ ਰੱਬਾ,
ਤੂੰਹੀ ਆਰਜ਼ੂ ਮੇਰੀ ਤੂੰਹੀ ਸ਼ਾਨ ਰੱਬਾ
ਏਕੋ ਇਕ ਮਿਤ੍ਰ ਤੂੰਹੀ ਖਾਸ,
ਦ .. .. Read more >>
ਕਿਸਮਤ ਚ ਲਿਖਿਆ ਸਭ ਨੂੰ ਮਿਲਦਾ,
ਅਜ ਕਿਸਮਤ ਬਦਲਕੇ ਦਖਾਦੇ ਰੱਬਾ,
ਆਸਾਂ ਉਮੀਦਾ ਸਭ ਮੁੱਕੀਆਂ,
ਮੁੜ ਨੀ ਹਥ ਫਲਾਉਦਾਂ ਤੇਰੇ ਅਗੇ,
ਬਸ ਇਕੋ ਇਕ ਰੀਜ ਪੁਗਾਦੇ ਰੱਬਾ...
ਦੇਖ ਅੱਖਾ👀 ਵਿਚ ਝਲਕੇ #ਗਰੂਰ😠 ਨੀ..
ਇਹ ਤਾ ਮਾਲਕ 🙏🏻ਦੇ ਨਾਮ ਦਾ #ਸਰੂਰ😘 ਨੀ..
ਐਸਾ ਕਰਮ ਕਮਾਉਣਾ ਦਾਤਾ
❤ ਬਸ ਦਿਲ ਤੇਰੇ ਨਾਲ ਲਾਉਣਾ ਦਾਤਾ ❤️
ਲਵ ਯੂ ਸਾਈ ਜੀ ❤️
ਕਿਰਪਾ ਕਰਿਓ ਆਪਣੇ ਬਚੇ ਤੇ
ਹਾਜਰੀ ਕਾਬੂਲ ਕਰਿਓ ਸਾਈ ਜੀ🙏
BeiMaan
ਇੱਕ ਵਾਹਿਗੁਰੂ ਦਾ ਹੀ ਦਰ ਹੈ ਜਿਥੇ ਜਾ ਕੇ ਹਰ ਦਰਦ ਖਤਮ ਹੋ ਜਾਂਦਾ ਹੈ